ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨਿੱਜੀ ਦੌਰੇ ’ਤੇ ਗੋਆ ’ਚ – punjabitribuneonline.com

0
205


ਪਣਜੀ, 6 ਜਨਵਰੀ

ਕਾਂਗਰਸ ਦੀ ਸੀਨੀਅਰ ਨੇਤਾ ਸੋਨੀਆ ਗਾਂਧੀ ਨਿੱਜੀ ਦੌਰੇ ‘ਤੇ ਗੋਆ ਪਹੁੰਚ ਗਈ ਹੈ। ਪਾਰਟੀ ਦੇ ਸਥਾਨਕ ਅਧਿਕਾਰੀ ਨੇ ਅੱਜ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਬਕਾ ਕਾਂਗਰਸ ਪ੍ਰਧਾਨ ਸ਼ੁੱਕਰਵਾਰ ਨੂੰ ਗੋਆ ਪੁੱਜੀ। ਇਸ ਤੋਂ ਬਾਅਦ ਉਹ ਦੱਖਣੀ ਗੋਆ ਦੇ ਰਿਜ਼ੋਰਟ ਵਿੱਚ ਗਈ। ਇਹ ਉਨ੍ਹਾਂ ਦਾ ਨਿੱਜੀ ਦੌਰਾ ਹੈ ਕਿਉਂਕਿ ਹਾਲੇ ਤੱਕ ਕਿਸੇ ਅਧਿਕਾਰਤ ਪ੍ਰੋਗਰਾਮ ਬਾਰੇ ਕੋਈ ਜਾਣਕਾਰੀ ਨਹੀਂ ਹੈ।



News Source link