ਅੰਮ੍ਰਿਤਸਰ: ਸਰਹੱਦ ਪਾਰੋਂ ਸੁੱਟੀ ਤਿੰਨ ਕਿਲੋ ਤੋਂ ਵੱਧ ਹੈਰੋਇਨ ਬੀਐੱਸਐੱਫ ਨੇ ਬਰਾਮਦ ਕੀਤੀ

Must read


ਅੰਮ੍ਰਿਤਸਰ, 6 ਜਨਵਰੀ

ਬੀਐੱਸਐੱਫ ਨੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਤਸਕਰੀ ਨੂੰ ਨਾਕਾਮ ਕਰ ਦਿੱਤਾ ਅਤੇ ਪੀਲੀ ਟੇਪ ਨਾਲ ਲਪੇਟੀ ਹੋਈ 3.210 ਕਿਲੋਗ੍ਰਾਮ ਹੈਰੋਇਨ ਦੇ 3 ਪੈਕੇਜ ਜ਼ਬਤ ਕੀਤੇ। ਫੋਰਸ ਨੇ ਅੱਜ ਦੱਸਿਆ ਕਿ ਅੱਜ ਸਵੇਰੇਰ 5.30 ਵਜੇ ਚੌਕਸ ਜਵਾਨਾਂ ਨੇ ਪਿੰਡ-ਦਾਉਕੇ ਜ਼ਿਲ੍ਹਾ ਅੰਮ੍ਰਿਤਸਰ ਨੇੜੇ ਸਰਹੱਦੀ ਵਾੜ ਦੇ ਨੇੜੇ ਕੁੱਝ ਡਿੱਗਣ ਦੀ ਆਵਾਜ਼ ਸੁਣੀ। ਤਲਾਸ਼ੀ ਲੈਣ ’ਤੇ



News Source link

- Advertisement -

More articles

- Advertisement -

Latest article