ਕਸ਼ਮੀਰ ਵਿੱਚ ਫੌਜੀ ਵਾਹਨ ’ਤੇ ਹਮਲਾ; ਚਾਰ ਜਵਾਨ ਜ਼ਖ਼ਮੀ

Must read


ਸ੍ਰੀਨਗਰ, 24 ਅਕਤੂਬਰ

Terrorist Attack: ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਗੁਲਮਰਗ ਦੇ ਨਾਗਨ ਖੇਤਰ ਵਿਚ ਫੌਜੀ ਵਾਹਨ ’ਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਜਿਸ ਕਾਰਨ ਸਾਮਾਨ ਢੋਹਣ ਵਾਲੇ ਇਕ ਜਣੇ ਦੀ ਮੌਤ ਹੋ ਗਈ ਤੇ ਚਾਰ ਸੁਰੱਖਿਆ ਜਵਾਨ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਖੇਤਰ ਨੂੰ ਘੇਰ ਲਿਆ ਤੇ ਤਲਾਸ਼ੀ ਮੁਹਿੰਮ ਚਲਾਈ।



News Source link

- Advertisement -

More articles

- Advertisement -

Latest article