ਕਸ਼ਮੀਰ ’ਚ ਰਾਤ ਦਾ ਤਾਪਮਾਨ ਡਿੱਗਿਆ – punjabitribuneonline.com

Must read


ਸ੍ਰੀਨਗਰ, 26 ਦਸੰਬਰ

ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਰਾਤ ਦੇ ਘੱਟੋ ਘੱਟ ਤਾਪਮਾਨ ’ਚ ਗਿਰਾਵਟ ਜਾਰੀ ਹੈ ਅਤੇ ਮੰਗਲਵਾਰ ਨੂੰ ਸਵੇਰੇ ਸੰਘਣੀ ਧੁੰਦ ਕਾਰਨ ਘਾਟੀ ’ਚ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ। ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ ਮਨਫ਼ੀ ਤਿੰਨ ਡਿਗਰੀ ਹੇਠਾਂ ਦਰਜ ਕੀਤਾ ਗਿਆ ਜੋ ਪਿਛਲੀ ਰਾਤ ਮਨਫੀ 2.3 ਡਿਗਰੀ ਸੈਲਸੀਅਸ ਤੋਂ ਥੋੜਾ ਘੱਟ ਸੀ। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਪਹਿਲਗਾਮ ’ਚ ਘੱਟੋ ਘੱਟ ਤਾਪਮਾਨ ਮਨਫੀ 4.7 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਇਸ ਤੋਂ ਪਿਛੀ ਰਾਹ ਇਹ 4.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।



News Source link

- Advertisement -

More articles

- Advertisement -

Latest article