ਕਰਮਨ ਕੌਰ ਥਾਂਦੀ ਨੂੰ ਮਿਲਿਆ ‘ਮੋਸਟ ਸਟਾਈਲਿਸ਼ ਪਲੇਅਰ’ ਐਵਾਰਡ

Must read


ਗੁਰੂਗ੍ਰਾਮ,16 ਦਸੰਬਰ

ਟੈਨਿਸ ਖਿਡਾਰਨ ਕਰਮਨ ਕੌਰ ਥਾਂਦੀ ਨੇ ਦਿੱਲੀ ਐੱਨਸੀਆਰ ਵਿੱਚ ਹੋਏ ਸਮਾਰੋਹ ਵਿੱਚ ਇੰਡੀਅਨ ਫੈਸ਼ਨ ਐਵਾਰਡ ਵਿੱਚ ‘ਮੋਸਟ ਸਟਾਇਲਿਸ਼ ਸਪੋਰਟਸਪਰਸਨ’ ਪੁਰਸਕਾਰ ਜਿੱਤਿਆ ਹੈ। ਰਾਊਂਡ ਗਲਾਸ ਟੈਨਿਸ ਅਕੈਡਮੀ ਦੀ ਖਿਡਾਰਨ ਥਾਂਦੀ ਦੀ ਚੋਣ ਦੀਆ ਮਿਰਜ਼ਾ, ਰਾਘਵੇਂਦਰਾ ਰਠੌਰ, ਅੰਬਿਕ ਪਿਲੈ, ਮੇਨਿਕਾ ਗਾਂਧੀ, ਕੁਨਾਲ ਰਾਵਲ ਆਦਿ ਪ੍ਰਸਿੱਧ ਹਸਤੀਆਂ ਨੇ ਕੀਤੀ ਹੈ। ਥਾਂਦੀ (24) ਇਸ ਸਾਲ ਅਕਤੂਬਰ ਮਹੀਨੇ ਭਾਰਤ ਦੀ ਨੰਬਰ ਇੱਕ ਖਿਡਾਰਨ ਬਣ ਚੁੱਕੀ ਹੈ। ਉਹ ਬੇਹੱਦ ਸੰਭਾਨਾਵਾਂ ਭਰਪੂਰ ਖਿਡਾਰਨ ਹੈ। -ਆਈਏਐੱਨਐੱਸ 





News Source link

- Advertisement -

More articles

- Advertisement -

Latest article