ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ: ਵੋਟਾਂ 10 ਮਈ ਨੂੰ ਤੇ ਨਤੀਜੇ 13 ਨੂੰ

0
242


ਨਵੀਂ ਦਿੱਲੀ, 29 ਮਾਰਚ

ਚੋਣ ਕਮਿਸ਼ਨ ਨੇ ਅੱਜ ਕਰਨਾਟਕ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਹ ਐਲਾਨ ਕਰਦਿਆਂ ਕਿਹਾ ਕਿ 224 ਸੀਟਾਂ ’ਤੇ ਵੋਟਾਂ 10 ਮਈ ਨੂੰ ਪੈਣਗੀਆਂ ਤੇ ਨਤੀਜੇ 13 ਮਈ ਨੂੰ ਆਉਣਗੇ। ਕਮਿਸ਼ਨ ਮੁਤਾਬਕ 5.22 ਕਰੋੜ ਵੋਟਰ ਹਨ।



News Source link