ਓਲੰਪਿਕ: ਵੇਟਲਿਫਟਰ ਮੀਰਾਬਾਈ ਚਾਨੂ ਤਗ਼ਮੇ ਤੋਂ ਖੁੰਝੀ

0
159


ਪੈਰਿਸ, 8 ਅਗਸਤ

ਭਾਰਤੀ ਵੇਟਲਿਫਟਰ ਮੀਰਾਬਾਈ ਚਾਨੂ ਪੈਰਿਸ ਓਲੰਪਿਕ ਖੇਡਾਂ ਵਿੱਚ ਤਗ਼ਮੇ ਤੋਂ ਖੁੰਝ ਗਈ। ਉਸ ਨੇ ਮਹਿਲਾਵਾਂ ਦੇ 49 ਕਿਲੋਗ੍ਰਾਮ ਭਾਰ ਵਰਗ ਵਿੱਚ 199 ਕਿਲੋ (88 ਕਿਲੋ ਸਨੈਚ ਤੇ 111 ਕਿਲੋ ਕਲੀਨ ਐਂਡ ਜਰਕ) ਭਾਰ ਚੁੱਕਿਆ ਅਤੇ ਚੌਥੇ ਸਥਾਨ ’ਤੇ ਰਹੀ।



News Source link