ਐੱਲਏ ਚੈਂਪੀਅਨਸ਼ਿਪ: ਗੋਲਫ਼ਰ ਆਦਿੱਤੀ ਦੂਜੇ ਸਥਾਨ ’ਤੇ

Must read


ਲਾਂਸ ਏਂਜਲਸ: ਭਾਰਤੀ ਗੋਲਫ਼ਰ ਆਦਿੱਤੀ ਅਸ਼ੋਕ ਇੱਥੇ ਜੇਐੱਮ ਈਗਲ ਐੱਲਏ ਚੈਂਪੀਅਨਸ਼ਿਪ ਵਿੱਚ ਤਿੰਨ ਖਿਡਾਰੀਆਂ ਵਿਚਾਲੇ ਹੋਏ ਪਲੇਅ-ਆਫ ਮੁਕਾਬਲੇ ’ਚ ਹਾਰਨ ਕਾਰਨ ਆਖ਼ੀਰ ਦੂਜੇ ਸਥਾਨ ’ਤੇ ਰਹੀ। ਪਿਛਲੇ ਸੱਤ ਸਾਲ ਤੋਂ ਐੱਲਪੀਜੀਏ ਵਿੱਚ ਖੇਡ ਰਹੀ 25 ਸਾਲਾ ਆਦਿੱਤੀ ਨੇ ਆਖ਼ਿਰੀ ਗੇੜ ਵਿੱਚ ਚਾਰ ਅੰਡਰ 67 ਦਾ ਕਾਰਡ ਖੇਡਿਆ, ਜਿਸ ਨਾਲ ਉਹ ਹੱਨਾ ਗਰੀਨ (69) ਅਤੇ ਜਿਯੂ ਲਿਨ (67) ਨਾਲ ਪਲੇਅ-ਆਫ ਵਿੱਚ ਪਹੁੰਚੀ। -ਪੀਟੀਆਈ





News Source link

- Advertisement -

More articles

- Advertisement -

Latest article