ਐਮਾਜ਼ੋਨ ਆਪਣੇ 18000 ਮੁਲਾਜ਼ਮਾਂ ਦੀ ਛਾਂਟੀ ਕਰੇਗੀ

0
244


ਵਾਸ਼ਿੰਗਟਨ, 5 ਜਨਵਰੀ

ਈ-ਕਾਮਰਸ ਐਮਾਜ਼ੋਨ ਅਤੇ ਕਾਰੋਬਾਰੀ ਸਾਫਟਵੇਅਰ ਨਿਰਮਾਤਾ ਸੇਲਸਫੋਰਸ ਨੇ ਵੱਡੇ ਪੱਧਰ ‘ਤੇ ਛਾਂਟੀ ਦਾ ਐਲਾਨ ਕੀਤਾ ਹੈ। ਇਹ ਕੰਪਨੀਆਂ ਹੁਣ ਮਹਾਮਾਰੀ ਕਾਰਨ ਤਾਲਾਬੰਦੀ ਦੌਰਾਨ ਵੱਡੀ ਗਿਣਤੀ ‘ਚ ਭਰਤੀਆਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। ਐਮਾਜ਼ੋਨ ਨੇ ਕਿਹਾ ਕਿ ਉਹ 18,000 ਮੁਲਾਜ਼ਮਾਂ ਦੀ ਛਾਂਟੀ ਕਰੇਗਾ। ਸੇਲਸਫੋਰਸ ਨੇ ਕਿਹਾ ਕਿ ਉਹ ਆਪਣੇ ਕਰਮਚਾਰੀਆਂ ਦੇ 10 ਪ੍ਰਤੀਸ਼ਤ ਜਾਂ 8,000 ਕਰਮਚਾਰੀਆਂ ਦੀ ਛਾਂਟੀ ਕਰੇਗੀ।



News Source link

LEAVE A REPLY

Please enter your comment!
Please enter your name here