ਈਰਾਨੀ ਹਮਲੇ ‘ਚ ਮਾਰੇ ਗਏ 4 ਅਮਰੀਕੀ ਫੌਜੀਆਂ ਦੀ ਤਸਵੀਰਾਂ ਜਾਰੀ, ਇੱਕ ਮਹਿਲਾ ਫੌਜੀ ਵੀ ਸ਼ਾਮਲ

0
119


ਅੱਜ ਪੈਂਟਾਗਨ ਨੇ ਈਰਾਨ ਯੁੱਧ ਵਿੱਚ ਮਾਰੇ ਗਏ ਚਾਰ ਅਮਰੀਕੀ ਫੌਜੀਆਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਇਹ ਫੌਜੀ ਕੁਵੈਤ ਦੇ ਪੋਰਟ ਸ਼ੁਆਈਬਾ ਵਿੱਚ ਇੱਕ ਕਮਾਂਡ ਸੈਂਟਰ ‘ਤੇ ਈਰਾਨੀ ਡਰੋਨ ਹਮਲੇ ਵਿੱਚ ਸ਼ਹੀਦ ਹੋਏ ਸਨ। ਹਮਲੇ ਵਿੱਚ ਕੁੱਲ ਛੇ ਸੈਨਿਕ ਮਾਰੇ ਗਏ ਸਨ, ਪਰ ਅਜੇ ਤੱਕ ਦੋ ਦੀ ਪਛਾਣ ਨਹੀਂ ਹੋ ਸਕੀ ਹੈ।

 

ਹੋਰ ਪੜ੍ਹੋ



News Source link