31.8 C
Patiāla
Sunday, June 21, 2026

ਈਡੀ ਵੱਲੋਂ ਕਾਂਗਰਸ ਵਿਧਾਇਕ ਤੇ ਹੋਰਾਂ ਦੇ ਟਿਕਾਣਿਆਂ ’ਤੇ ਛਾਪੇ

Must read


ਨਵੀਂ ਦਿੱਲੀ, 18 ਜੁਲਾਈ

ਈਡੀ ਨੇ ਕਥਿਤ ਤੌਰ ’ਤੇ 1,392 ਕਰੋੜ ਰੁਪਏ ਦੇ ਕਰਜ਼ਾ ਘੁਟਾਲੇ ਨਾਲ ਸਬੰਧਤ ਕੇਸ ਵਿੱਚ ਅੱਜ ਹਰਿਆਣਾ ਕਾਂਗਰਸ ਦੇ ਵਿਧਾਇਕ ਰਾਓ ਦਾਨ ਸਿੰਘ, ਇੱਕ ਮੈਟਲ ਫੈਬਰੀਕੇਟਿੰਗ ਕੰਪਨੀ ਤੇ ਇਸ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਛਾਪੇ ਮਾਰੇ ਹਨ। ਜਾਂਚ ਏਜੰਸੀ ਵੱਲੋਂ ਦਿੱਲੀ, ਹਰਿਆਣਾ ’ਚ ਮਹੇਂਦਰਗੜ੍ਹ, ਬਹਾਦੁਰਗੜ੍ਹ ਤੇ ਗੁਰੂਗ੍ਰਾਮ ਅਤੇ ਝਾਰਖੰਡ ਦੇ ਜਮਸ਼ੇਦਪੁਰ ਸਮੇਤ 15 ਥਾਵਾਂ ’ਤੇ ਛਾਪੇ ਮਾਰੇ ਗਏ ਹਨ। ਜਾਂਚ ਟੀਮਾਂ ਨਾਲ ਕੇਂਦਰੀ ਹਥਿਆਰਬੰਦ ਪੁਲੀਸ ਫੋਰਸ (ਸੀਏਪੀਐੱਫ) ਦੀਆਂ ਟੀਮਾਂ ਤਾਇਨਾਤ ਸਨ। -ਪੀਟੀਆਈ



News Source link

- Advertisement -

More articles

- Advertisement -

Latest article