ਇੰਡੋਨੇਸ਼ੀਆ ਵਿਚ ਭੂਚਾਲ; ਰਿਕਟਰ ਸਕੇਲ ’ਤੇ 6.4 ਤੀਬਰਤਾ

0
378


ਜਕਾਰਤਾ, 29 ਅਗਸਤ

ਇਥੇ ਅੱਜ ਸਵੇਰ ਭੂਚਾਲ ਆਉਣ ਨਾਲ ਲੋਕ ਸਹਿਮ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ ’ਤੇ 6.4 ਦਰਜ ਕੀਤੀ ਗਈ। ਉਥੋਂ ਦੇ ਅਧਿਕਾਰੀਆਂ ਅਨੁਸਾਰ ਇਸ ਭੂਚਾਲ ਦਾ ਕੇਂਦਰ ਬਿੰਦੂ ਮਾਤਾਵਾਈ ਆਈਲੈਂਡ ਸੀ ਤੇ ਇਹ ਸਵੇਰ 10:29 ’ਤੇ ਆਇਆ। ਇਹ ਵੀ ਪਤਾ ਲੱਗਾ ਹੈ ਕਿ ਮੌਸਮ ਵਿਭਾਗ ਨੇ ਸੂਨਾਮੀ ਆਉਣ ਬਾਰੇ ਕੋਈ ਚਿਤਾਵਨੀ ਨਹੀਂ ਦਿੱਤੀ।

 

 





News Source link

LEAVE A REPLY

Please enter your comment!
Please enter your name here