ਇਜ਼ਰਾਈਲ ਵੱਲੋਂ ਲਿਬਨਾਨ ’ਤੇ ਹਮਲੇ ’ਚ 21 ਹਲਾਕ

Must read


ਕਾਹਿਰਾ, 14 ਨਵੰਬਰ

ਇਜ਼ਰਾਈਲ ਵੱਲੋਂ ਲਿਬਨਾਨ ’ਤੇ ਬੁੱਧਵਾਰ ਨੂੰ ਕੀਤੇ ਹਮਲੇ ’ਚ 21 ਵਿਅਕਤੀ ਮਾਰੇ ਗਏ। ਲਿਬਨਾਨ ਦੇ ਸਿਹਤ ਮੰਤਰਾਲੇ ਨੇ ਅੱਜ ਇੱਕ ਬਿਆਨ ’ਚ ਇਹ ਜਾਣਕਾਰੀ ਦਿੱਤੀ। ਮੰਤਰਾਲੇ ਕਿਹਾ ਕਿ ਇਜ਼ਾਰਾਇਲੀ ਹਮਲਿਆਂ ਕਾਰਨ ਪਿਛਲੇ ਸਾਲ ਅਕਤੂਬਰ ਤੋਂ ਲੈ ਕੇ ਹੁਣ ਤੱਕ ਘੱਟੋ-ਘੱਟ 3,386 ਵਿਅਕਤੀ ਮਾਰੇ ਜਾ ਚੁੱਕੇ ਹਨ ਅਤੇ 14,417 ਵਿਅਕਤੀ ਜ਼ਖਮੀ ਹੋਏ ਹਨ। -ਰਾਇਟਰਜ਼

 



News Source link

- Advertisement -

More articles

- Advertisement -

Latest article