ਆਈਪੀਐੱਲ: ਲਖਨਊ ਜਾਇੰਟਸ ਦੀ ਰੌਇਲ ਚੈਲੰਜਰਜ਼ ’ਤੇ ਰੋਮਾਂਚਕ ਜਿੱਤ

Must read


ਬੰਗਲੌਰ, 10 ਅਪਰੈਲ

ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਕਪਤਾਨ ਫਾਫ ਡੂ ਪਲੇਸਿਸ ਦੇ ਸ਼ਾਨਦਾਰ ਨੀਮ ਸੈਂਕੜਿਆਂ ਦੇ ਬਾਵਜੂਦ ਰੌਇਲ ਚੈਲੰਜਰਜ਼ ਬੰਗਲੌਰ ਨੂੰ ਆਈਪੀਐੱਲ ਦੇ ਰੋਮਾਂਚਕ ਮੈਚ ਵਿੱਚ ਲਖਨਊ ਸੁਪਰ ਜਾਇੰਟਸ ਕੋਲੋਂ ਇੱਕ ਵਿਕਟ ਨਾਲ ਹਾਰ ਝੱਲਣੀ ਪਈ। ਕੋਹਲੀ ਨੇ 61, ਡੂ ਪਲੇਸਿਸ ਨੇ ਨਾਬਾਦ 79 ਅਤੇ ਗਲੈਨ ਮੈਕਸ ਵੱਲ ਨੇ 59 ਦੌੜਾਂ ਦੀ ਪਾਰੀ ਖੇਡੀ, ਜਿਸ ਦੀ ਮਦਦ ਨਾਲ ਰੌਇਲ ਚੈਲੰਜਰਜ਼ ਨੇ ਦੋ ਵਿਕਟਾਂ ਦੇ ਨੁਕਸਾਨ ’ਤੇ 212 ਦੌੜਾਂ ਬਣਾਈਆਂ। ਟੀਚੇ ਦਾ ਪਿੱਛਾ ਕਰਨ ਉਤਰੇ ਜਾਇੰਟਸ ਨੇ ਨੌਂ ਵਿਕਟਾਂ ’ਤੇ 213 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 





News Source link

- Advertisement -

More articles

- Advertisement -

Latest article