ਅੰਮ੍ਰਿਤਪਾਲ ਸਿੰਘ ਦੀ ਭਾਲ ਲਈ ਪੁਲੀਸ ਨੇ ਡਰੋਨ ਤਾਇਨਾਤ ਕੀਤੇ, ਹਿਮਾਚਲ ਨਾਲ ਲੱਗਦੇ ਇਲਾਕੇ ’ਚ ਅਲਰਟ ਜਾਰੀ

Must read


ਦੀਪਕਮਲ ਕੌਰ

ਜਲੰਧਰ, 30 ਮਾਰਚ

ਕਈ ਦਿਨ ਤੋਂ ਫ਼ਰਾਰ ‘ਵਾਰਿਸ ਪੰਜਾਬ ਦੇ’ ਮੁਖੀ ਅੰਮ੍ਰਿਤਪਾਲ ਸਿੰਘ ਪੰਜਾਬ ਪੁਲੀਸ ਦੇ ਹੱਥ ਨਹੀਂ ਆ ਰਿਹਾ। ਹੁਣ ਪੁਲੀਸ ਨੇ ਦੱਸਿਆ ਕਿ ਉਹ ਉਸ ਚਿੱਟੀ ਸਵਿਫਟ ਕਾਰ,ਜਿਸ ਦਾ ਨੰਬਰ ‘8168’ ਹੈ, ਦੀ ਭਾਲ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਉਹ ਇਸ ਕਾਰ ’ਚ ਭੱਜਿਆ ਹੈ। ਇਸ ਦੇ ਨਾਲ ਪੁਲੀਸ ਨੇ ਉਸ ਨੂੰ ਲੱਭਣ ਲਈ ਡਰੋਨ ਤਾਇਨਾਤ ਕੀਤੇ ਹਨ। ਉਧਰ ਅੰਮ੍ਰਿਤਪਾਲ ਸਿੰਘ ਦੀ ਵੀਡੀਓ ਜਾਰੀ ਹੋਣ ਬਾਅਦ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ ‘ਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। 





News Source link

- Advertisement -

More articles

- Advertisement -

Latest article