ਅਮਰੀਕਾ ਤੇ ਬਰਤਾਨੀਆ ਨੇ ਯਮਨ ’ਚ ਹੂਤੀ ਬਾਗੀਆਂ ’ਤੇ ਬੰਬਾਰੀ ਕੀਤੀ

Must read


ਵਾਸ਼ਿੰਗਟਨ, 12 ਜਨਵਰੀ

ਅਮਰੀਕਾ ਤੇ ਬਰਤਾਨੀਆ ਨੇ ਅੱਜ ਯਮਨ ਵਿੱਚ ਇਰਾਨ ਸਮਰਥਕ ਹੂਤੀ ਬਾਗੀਆਂ ਵੱਲੋਂ ਵਰਤੀਆਂ ਜਾਂਦੀਆਂ ਦਰਜਨ ਤੋਂ ਵੱਧ ਥਾਵਾਂ ਉੱਤੇ ਬੰਬਾਰੀ ਕੀਤੀ। ਇਨ੍ਹਾਂ ਵਿੱਚ ਸਾਜ਼ੋ-ਸਾਮਾਨ, ਹਵਾਈ ਰੱਖਿਆ ਪ੍ਰਣਾਲੀਆਂ ਅਤੇ ਹਥਿਆਰਾਂ ਦੇ ਭੰਡਾਰਨ ਦੇ ਖੇਤਰ ਸ਼ਾਮਲ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਹਮਲੇ ਇਹ ਦਿਖਾਉਣ ਲਈ ਸਨ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਲਾਲ ਸਾਗਰ ‘ਤੇ ਅਤਿਵਾਦੀ ਸਮੂਹਾਂ ਦੇ ਹਮਲਿਆਂ ਨੂੰ ‘ਬਰਦਾਸ਼ਤ ਨਹੀਂ ਕਰਨਗੇ’।



News Source link

- Advertisement -

More articles

- Advertisement -

Latest article