Virat Kohli-Kendra Lust Pic: ਵਿਰਾਟ ਕੋਹਲੀ ਦੀ ਐਡਲਟ ਫਿਲਮ ਸਟਾਰ ਨਾਲ ਤਸਵੀਰ ਵਾਈਰਲ, ਸੋਸ਼ਲ ਮੀਡੀਆ 'ਤੇ ਮੱਚਿਆ ਹਾਹਾਕਾਰ, ਜਾਣੋ ਕੀ ਬੋਲੇ ਪ੍ਰਸ਼ੰਸਕ…

Must read


Virat Kohli Pic Viral: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਬੱਲੇਬਾਜ਼ ਵਿਰਾਟ ਕੋਹਲੀ ਅਕਸਰ ਸੁਰਖੀਆਂ ਵਿੱਚ ਰਹਿੰਦੇ ਹਨ, ਉਨ੍ਹਾਂ ਨੇ ਆਪਣੀ ਸ਼ਾਨਦਾਰ ਖੇਡ ਨਾਲ ਪ੍ਰਸ਼ੰਸਕਾਂ ਦਾ ਖੂਬ ਮਨੋਰੰਜਨ ਕੀਤਾ ਹੈ। ਪਰ ਇਨ੍ਹੀਂ ਦਿਨੀਂ ਉਹ ਆਪਣੀ ਖੇਡ ਨਹੀਂ ਬਲਕਿ ਕਿਸੇ ਹੋਰ ਗੱਲ ਨੂੰ ਲੈ ਚਰਚਾ ਵਿੱਚ ਹਨ। ਦਰਅਸਲ, ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ। 8 ਜਨਵਰੀ ਨੂੰ ਸੋਸ਼ਲ ਮੀਡੀਆ ‘ਤੇ ਉਸ ਸਮੇਂ ਹਲਚਲ ਮਚ ਗਈ ਜਦੋਂ ਅਮਰੀਕਾ ਦੀ ਮਸ਼ਹੂਰ ਐਡਲਟ ਫਿਲਮ ਸਟਾਰ ਕੇਂਦਰਾ ਲਸਟ (Kendra Lust) ਨੇ ਵਿਰਾਟ ਕੋਹਲੀ ਨਾਲ ਇੱਕ ਫੋਟੋ ਸਾਂਝੀ ਕੀਤੀ।

ਜਾਣੋ ਪੋਸਟ ਵਿੱਚ ਕੀ ਲਿਖਿਆ ?

ਇਸ ਪੋਸਟ ਵਿੱਚ ਕੇਂਦਰਾ ਨੇ ਵਿਰਾਟ ਕੋਹਲੀ ਨਾਲ ਖੜ੍ਹੇ ਹੋ ਕੇ ਤਸਵੀਰ ਖਿਚਵਾਈ ਹੈ। ਇਸ ਦੇ ਨਾਲ ਹੀ ਕੈਪਸ਼ਨ ਵਿੱਚ ਲਿਖਿਆ ਹੈ, “ਅਣਕਿਆਸੀਆਂ ਮੁਲਾਕਾਤਾਂ ਹਮੇਸ਼ਾ ਸਭ ਤੋਂ ਵਧੀਆ ਹੁੰਦੀਆਂ ਹਨ- ਇੱਕ ਅਸਲੀ ਪ੍ਰੇਰਨਾ ਅਤੇ ਬਹੁਤ ਹੀ ਨਿਮਰ ਇਨਸਾਨ (Truly down-to-earth)।”

Virat Kohli-Kendra Lust Pic: ਵਿਰਾਟ ਕੋਹਲੀ ਦੀ ਐਡਲਟ ਫਿਲਮ ਸਟਾਰ ਨਾਲ ਤਸਵੀਰ ਵਾਈਰਲ, ਸੋਸ਼ਲ ਮੀਡੀਆ 'ਤੇ ਮੱਚਿਆ ਹਾਹਾਕਾਰ, ਜਾਣੋ ਕੀ ਬੋਲੇ ਪ੍ਰਸ਼ੰਸਕ...

ਪ੍ਰਸ਼ੰਸਕਾਂ ਨੇ ਦੱਸਿਆ ‘ਫੇਕ’ 

ਇੰਸਟਾਗ੍ਰਾਮ ‘ਤੇ ਸਾਂਝੀ ਹੋਈ ਇਸ ਫੋਟੋ ਨੂੰ ਦੇਖ ਕੇ ਜ਼ਿਆਦਾਤਰ ਪ੍ਰਸ਼ੰਸਕਾਂ ਨੇ ਇਸ ਨੂੰ ਨਕਲੀ (Fake) ਜਾਂ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਦੁਆਰਾ ਤਿਆਰ ਕੀਤੀ ਗਈ ਤਸਵੀਰ ਦੱਸਿਆ ਹੈ।

Virat Kohli-Kendra Lust Pic: ਵਿਰਾਟ ਕੋਹਲੀ ਦੀ ਐਡਲਟ ਫਿਲਮ ਸਟਾਰ ਨਾਲ ਤਸਵੀਰ ਵਾਈਰਲ, ਸੋਸ਼ਲ ਮੀਡੀਆ 'ਤੇ ਮੱਚਿਆ ਹਾਹਾਕਾਰ, ਜਾਣੋ ਕੀ ਬੋਲੇ ਪ੍ਰਸ਼ੰਸਕ...

Virat Kohli-Kendra Lust Pic: ਵਿਰਾਟ ਕੋਹਲੀ ਦੀ ਐਡਲਟ ਫਿਲਮ ਸਟਾਰ ਨਾਲ ਤਸਵੀਰ ਵਾਈਰਲ, ਸੋਸ਼ਲ ਮੀਡੀਆ 'ਤੇ ਮੱਚਿਆ ਹਾਹਾਕਾਰ, ਜਾਣੋ ਕੀ ਬੋਲੇ ਪ੍ਰਸ਼ੰਸਕ...

ਸਲਮਾਨ ਅਤੇ ਸ਼ਾਹਰੁਖ ਨਾਲ ਵੀ ਸ਼ੇਅਰ ਕੀਤੀ ਤਸਵੀਰ 

ਦੱਸ ਦੇਈਏ ਕਿ ਕੈਂਡਰਾ ਲਸਟ ਵੱਲੋਂ ਅਜਿਹੀ ਤਸਵੀਰ ਸਾਂਝੀ ਕਰਨ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ 27 ਦਸੰਬਰ ਨੂੰ ਸਲਮਾਨ ਖਾਨ ਦੇ ਜਨਮਦਿਨ ਮੌਕੇ ਵੀ ਉਸਨੇ ਸਲਮਾਨ ਨਾਲ ਇੱਕ ਫੋਟੋ ਸ਼ੇਅਰ ਕਰਕੇ ਦਾਅਵਾ ਕੀਤਾ ਸੀ ਕਿ ਉਹ ਸਭ ਤੋਂ ਵੱਡੇ ਦਿਲ ਵਾਲੇ ਇਨਸਾਨ ਨੂੰ ਮਿਲ ਕੇ ਖੁਸ਼ਕਿਸਮਤ ਮਹਿਸੂਸ ਕਰ ਰਹੀ ਹੈ। ਇਸੇ ਤਰ੍ਹਾਂ ਪਿਛਲੇ ਸਾਲ 19 ਅਕਤੂਬਰ 2025 ਨੂੰ ਉਸਨੇ ਸ਼ਾਹਰੁਖ ਖਾਨ ਨਾਲ ਵੀ ਆਪਣੀ ਇੱਕ ਫੋਟੋ ਸਾਂਝੀ ਕੀਤੀ ਸੀ, ਜਿਸ ‘ਤੇ ਯੂਜ਼ਰਸ ਨੇ ਕਈ ਤਰ੍ਹਾਂ ਦੇ ਕਮੈਂਟ ਕੀਤੇ ਸਨ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ ‘ਤੇ ਵੀ ਫੋਲੋ ਕਰ ਸਕਦੇ ਹੋ।

ਹੋਰ ਪੜ੍ਹੋ



News Source link

- Advertisement -

More articles

- Advertisement -

Latest article