Hacklink

Hacklink

Hacklink

Hacklink panel

Hacklink

Hacklink

Hacklink Panel

Hacklink Panel

Hacklink

Hacklink

Hacklink

Hacklink

Hacklink

Buy Hacklink

Hacklink

Hacklink

Hacklink satın al

Hacklink Panel

Hacklink Panel

Hacklink

Hacklink

Hacklink panel

Hacklink satın al

Hacklink Panel

Hacklink

Hacklink panel

Masal oku

Hacklink panel

Hacklink panel

Illuminati

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Masal Oku

Backlink paketleri

Hacklink satın al

Hacklink panel

Hacklink satın al

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink Panel

Hacklink panel

Hacklink panel

Hacklink panel

Hacklink giriş

vdcasino

vdcasino

Free Online Webmaster Tools

porno

pasacasino

pulibet

casibom

Hacking Forum

betpark giriş

sapanca escort

marsbahis

holiganbet

holiganbet

holiganbet güncel giriş

fixbet

jojobet

holiganbet güncel giriş

dizipal

betpark

jojobet giriş

holiganbet giriş

grandpashabet

holiganbet giriş

jojobet

Hacklink Panel

24.5 C
Patiāla
Friday, August 7, 2026

TMC ਦੇ 19 ਬਾਗੀ ਸੰਸਦ ਮੈਂਬਰਾਂ ਦੀ ਸੂਚੀ ਆਈ ਸਾਹਮਣੇ, ਸਯਾਨੀ ਘੋਸ਼ ਤੇ ਸ਼ਤਰੁਘਨ ਸਿਨਹਾ ਸਮੇਤ ਕਈ ਵੱਡੇ ਨਾਮ ਸ਼ਾ

Must read


TMC Rebel MPs : ਪੱਛਮੀ ਬੰਗਾਲ ਦੀ ਰਾਜਨੀਤੀ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ 19 ਬਾਗੀ ਸੰਸਦ ਮੈਂਬਰਾਂ ਦੇ ਨਾਮ ਸਾਹਮਣੇ ਆਏ ਹਨ, ਜਿਨ੍ਹਾਂ ਨੇ ਲੋਕ ਸਭਾ ਸਪੀਕਰ ਨੂੰ ਭੇਜੇ ਗਏ ਪੱਤਰ ‘ਤੇ ਦਸਤਖ਼ਤ ਕੀਤੇ ਸਨ। ਬਾਗੀ ਸੰਸਦ ਮੈਂਬਰਾਂ ਦੀ ਇਸ ਸੂਚੀ ਵਿੱਚ ਕਾਕੋਲੀ ਘੋਸ਼ ਦਸਤਿਦਾਰ (ਬਾਰਾਸਾਤ), ਜਗਦੀਸ਼ ਚੰਦਰ ਬਸੂਨੀਆ (ਕੂਚ ਬਿਹਾਰ) ਅਤੇ ਖਲੀਲੁਰ ਰਹਿਮਾਨ (ਜਾਂਗੀਪੁਰ) ਦੇ ਨਾਮ ਸ਼ਾਮਲ ਹਨ।

ਇਸ ਤੋਂ ਇਲਾਵਾ ਬਾਗੀ ਧੜੇ ਵਿੱਚ ਯੂਸੁਫ਼ ਪਠਾਣ (ਬਹਿਰਾਮਪੁਰ), ਅਬੂ ਤਾਹਿਰ ਖਾਨ (ਮੁਰਸ਼ਿਦਾਬਾਦ), ਪਾਰਥ ਭੌਮਿਕ (ਬੈਰਕਪੁਰ), ਬਾਪੀ ਹਲਦਾਰ (ਮਾਥੁਰਾਪੁਰ), ਸਯਾਨੀ ਘੋਸ਼ (ਕੋਲਕਾਤਾ ਦੱਖਣ), ਮਿਤਾਲੀ ਬੇਗ (ਆਰਾਮਬਾਗ), ਦੀਪਕ ਅਧਿਕਾਰੀ (ਘਾਟਲ), ਕਾਲੀਪਦਾ ਸੋਰੇਨ (ਝਾੜਗ੍ਰਾਮ), ਜੂਨ ਮਾਲੀਆ (ਮੇਦਨੀਪੁਰ), ਅਰੂਪ ਚੱਕਰਵਰਤੀ (ਬਾਂਕੁਰਾ), ਡਾ. ਸ਼ਰਮੀਲਾ ਸਰਕਾਰ (ਬੁਰਦਵਾਨ ਪੂਰਬ), ਸ਼ਤਰੁਘਨ ਸਿਨਹਾ (ਆਸਨਸੋਲ), ਆਸਿਤ ਕੁਮਾਰ ਮਲ (ਬੋਲਪੁਰ), ਸ਼ਤਾਬਦੀ ਰਾਏ (ਬੀਰਭੂਮ) ਅਤੇ ਰਚਨਾ ਬੈਨਰਜੀ (ਹੁਗਲੀ) ਦੇ ਨਾਮ ਵੀ ਸ਼ਾਮਲ ਹਨ।

ਬਾਗੀ ਸੰਸਦ ਮੈਂਬਰਾਂ ‘ਤੇ ਟੀਐਮਸੀ ਦਾ ਤਿੱਖਾ ਹਮਲਾ

ਦੂਜੇ ਪਾਸੇ ਟੀਐਮਸੀ ਆਗੂ ਕਲਿਆਣ ਬੈਨਰਜੀ ਅਤੇ ਕੀਰਤੀ ਆਜ਼ਾਦ ਨੇ ਬਾਗੀ ਸੰਸਦ ਮੈਂਬਰਾਂ ‘ਤੇ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਨੇ ਬਾਗੀ ਨੇਤਾਵਾਂ ‘ਤੇ ਰਾਜਨੀਤਿਕ ਨੈਤਿਕਤਾ ਦੀ ਘਾਟ, ਭਾਜਪਾ ਨਾਲ ਸਬੰਧ ਰੱਖਣ ਅਤੇ ਮੁਸ਼ਕਲ ਵੇਲੇ ਪਾਰਟੀ ਵਰਕਰਾਂ ਨੂੰ ਛੱਡਣ ਦੇ ਆਰੋਪ ਲਗਾਏ ਹਨ। ਕਲਿਆਣ ਬੈਨਰਜੀ ਨੇ ਸਵਾਲ ਕੀਤਾ ਕਿ ਜੇਕਰ ਬਾਗੀ ਸੰਸਦ ਮੈਂਬਰਾਂ ਕੋਲ ਉਨਾ ਸਮਰਥਨ ਹੈ ,ਜਿੰਨਾ ਉਹ ਦਾਅਵਾ ਕਰ ਰਹੇ ਹਨ, ਤਾਂ ਉਹ ਰਸਮੀ ਤੌਰ ‘ਤੇ ਭਾਜਪਾ ਵਿੱਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ? ਉਨ੍ਹਾਂ ਕਿਹਾ ਕਿ ਭਾਜਪਾ ਵੀ ਉਨ੍ਹਾਂ ਨੂੰ ਸਵੀਕਾਰ ਨਹੀਂ ਕਰੇਗੀ।

ਐਨਡੀਏ ਨੂੰ ਸਮਰਥਨ ਦੇਣ ਦਾ ਦਾਅਵਾ

ਇਹ ਬਿਆਨ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਕਾਕੋਲੀ ਘੋਸ਼ ਦਸਤਿਦਾਰ ਦੀ ਅਗਵਾਈ ਵਾਲੇ ਬਾਗੀ ਧੜੇ ਨੇ ਦਾਅਵਾ ਕੀਤਾ ਕਿ ਉਹ ਲੋਕ ਸਭਾ ਸਪੀਕਰ ਨੂੰ ਪੱਤਰ ਲਿਖ ਕੇ ਐਨਡੀਏ ਨੂੰ ਸਮਰਥਨ ਦੇਣ ਦਾ ਐਲਾਨ ਕਰਨਗੇ ਅਤੇ ਉਨ੍ਹਾਂ ਨਾਲ ਲਗਭਗ 20 ਸੰਸਦ ਮੈਂਬਰ ਹਨ। ਕਲਿਆਣ ਬੈਨਰਜੀ ਨੇ ਟੀਐਮਸੀ ਦੇ ਸਾਬਕਾ ਰਾਜ ਸਭਾ ਮੈਂਬਰ ਸੁਖੇਂਦੁ ਸ਼ੇਖਰ ਰਾਏ ਦਾ ਉਦਾਹਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਪਾਰਟੀ ਖ਼ਿਲਾਫ਼ ਦੋਸ਼ ਲਗਾਉਣ ਤੋਂ ਬਾਅਦ ਅਸਤੀਫ਼ਾ ਦੇ ਕੇ ਨੈਤਿਕਤਾ ਦਿਖਾਈ ਸੀ। ਬਾਗੀ ਸੰਸਦ ਮੈਂਬਰਾਂ ਨੂੰ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ।

ਬਾਗੀ ਧੜੇ ਦੀ ਨੈਤਿਕਤਾ ‘ਤੇ ਸਵਾਲ

ਕਲਿਆਣ ਬੈਨਰਜੀ ਨੇ ਬਾਗੀ ਧੜੇ ਵੱਲੋਂ ਜਾਰੀ ਕੀਤੇ ਗਏ ਕਥਿਤ ਪੱਤਰ ਦੀ ਪ੍ਰਮਾਣਿਕਤਾ ‘ਤੇ ਵੀ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਇੰਨਾ ਮਹੱਤਵਪੂਰਨ ਦਸਤਾਵੇਜ਼ ਜਨਤਕ ਕਿਉਂ ਨਹੀਂ ਕੀਤਾ ਗਿਆ। ਟੀਐਮਸੀ ਆਗੂਆਂ ਨੇ ਆਰੋਪ ਲਗਾਇਆ ਕਿ ਬਾਗੀ ਸੰਸਦ ਮੈਂਬਰ ਭਾਜਪਾ ਨਾਲ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਸ਼ੁਭੇਂਦੂ ਅਧਿਕਾਰੀ ਦੀ ਮੌਜੂਦਗੀ ਵਿੱਚ ਕੇਂਦਰੀ ਮੰਤਰੀ ਭੂਪੇਂਦਰ ਯਾਦਵ ਨਾਲ ਮਿਲੇ ਸਨ, ਜਿਸ ਨਾਲ ਉਨ੍ਹਾਂ ਦੇ ਇਰਾਦੇ ਸਪੱਸ਼ਟ ਹੁੰਦੇ ਹਨ।

ਮਮਤਾ ਦੀ ਥਾਂ ਮੋਦੀ ਨੂੰ ਨੇਤਾ ਮੰਨਣ ਦਾ ਆਰੋਪ 

ਕਲਿਆਣ ਬੈਨਰਜੀ ਨੇ ਕਿਹਾ ਕਿ ਲੋਕ ਸਭ ਕੁਝ ਸਮਝਦੇ ਹਨ ਅਤੇ ਬਾਗੀ ਸੰਸਦ ਮੈਂਬਰਾਂ ਨੇ ਆਪਣਾ ਨੇਤਾ ਮਮਤਾ ਬੈਨਰਜੀ ਦੀ ਥਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬਣਾ ਲਿਆ ਹੈ। ਉਨ੍ਹਾਂ ਬਾਗੀ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ਆਪਣੇ ਹਲਕਿਆਂ ਵਿੱਚ ਜਾ ਕੇ ਪਾਰਟੀ ਵਰਕਰਾਂ ਦਾ ਸਾਹਮਣਾ ਕਰਨ। ਉਨ੍ਹਾਂ ਇਹ ਵੀ ਆਰੋਪ ਲਗਾਇਆ ਕਿ ਭਾਜਪਾ ਵਿਰੋਧੀ ਪਾਰਟੀਆਂ ਨੂੰ ਕਮਜ਼ੋਰ ਕਰਨ ਲਈ ਉਨ੍ਹਾਂ ਦੇ ਆਗੂਆਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਟੀਐਮਸੀ ਸੰਸਦ ਮੈਂਬਰ ਯੂਸੁਫ਼ ਪਠਾਣ ਨਾਲ ਸੰਪਰਕ ਕੀਤਾ ਸੀ।

ਟੀਐਮਸੀ ‘ਤੇ ਕੋਈ ਅਸਰ ਨਹੀਂ ਪਵੇਗਾ: ਆਗੂ

ਕਲਿਆਣ ਬੈਨਰਜੀ ਨੇ ਕਿਹਾ ਕਿ ਇਸ ਦਲ-ਬਦਲ ਦਾ ਟੀਐਮਸੀ ‘ਤੇ ਕੋਈ ਅਸਰ ਨਹੀਂ ਪਵੇਗਾ ਕਿਉਂਕਿ ਪਾਰਟੀ ਦੀ ਅਗਵਾਈ ਮਮਤਾ ਬੈਨਰਜੀ ਦੇ ਹੱਥਾਂ ਵਿੱਚ ਹੈ ਅਤੇ ਵਰਕਰ ਉਨ੍ਹਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਕੀਰਤੀ ਆਜ਼ਾਦ ਨੇ ਵੀ ਬਾਗੀ ਸੰਸਦ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜੇ ਉਹ ਭਾਜਪਾ ਵਿੱਚ ਜਾਣਾ ਚਾਹੁੰਦੇ ਹਨ ਤਾਂ ਖੁੱਲ੍ਹ ਕੇ ਇਹ ਗੱਲ ਮੰਨਣ। ਉਨ੍ਹਾਂ ਇਸ ਨੂੰ ਪਾਰਟੀ ਨਾਲ ਧੋਖਾ ਕਰਾਰ ਦਿੱਤਾ। ਦੋਵੇਂ ਆਗੂਆਂ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਆਪਣੀ ਰਾਜਨੀਤਿਕ ਲੜਾਈ ਜਾਰੀ ਰੱਖੇਗੀ ਅਤੇ ਬਾਗੀ ਨੇਤਾਵਾਂ ਦੇ ਜਾਣ ਨਾਲ ਪਾਰਟੀ ਕਮਜ਼ੋਰ ਨਹੀਂ ਹੋਵੇਗੀ।



News Source link

- Advertisement -

More articles

- Advertisement -

Latest article