ਖੇਡਾਂ Teenage girl borewell ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੋਰਵੈੱਲ ’ਚ ਡਿੱਗੀ ਮੁਟਿਆਰ ਦੀ ਮੌਤ By Mehra Media Team January 7, 2025 0 101 Share Facebook Twitter Pinterest WhatsApp Must read ਲੁਧਿਆਣਾ ‘ਚ ਕੌਂਸਲਰ ਨੇ ਮਹਿਲਾ ਨੂੰ ਡਰੱਗਸ ਵੇਚਦਿਆਂ ਹੋਇਆਂ ਫੜਿਆ, 5-7 ਪੈਕੇਟ ਮਿਲੇ; SHO ਨੇ ਕਿਹਾ- ਇਹ ਨਸ਼ਾ ਕਰਨ ਦੀ ਆਦੀ… April 18, 2026 ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ ‘ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ April 18, 2026 Big News: ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ… April 18, 2026 SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਮੌਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਛਾਇਆ ਮਾਤਮ… April 18, 2026 Mehra Media Teamhttps://punjabimedia.in ਭੁੱਜ(ਗੁਜਰਾਤ), 7 ਜਨਵਰੀ ਗੁਜਰਾਤ ਦੇ ਕੱਛ ਜ਼ਿਲ੍ਹੇ ਵਿਚ ਬੋਰਵੈੱਲ ਵਿਚ ਡਿੱਗੀ 18 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਲੜਕੀ ਨੂੰ 33 ਘੰਟਿਆਂ ਦੀ ਜੱਦੋ-ਜਹਿਦ ਮਗਰੋਂ ਬੋਰਵੈੱਲ ’ਚੋਂ ਬਾਹਰ ਕੱਢ ਕੇ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। ਇਹ ਲੜਕੀ ਸੋਮਵਾਰ ਨੂੰ ਭੁੱਜ ਤਾਲੁਕਾ ਦੇ ਕੰਦੇਰਾਈ ਪਿੰਡ ਵਿਚ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਬੋਰਵੈੱਲ ਵਿਚ ਡਿੱਗ ਗਈ ਸੀ। ਉਹ ਬੋਰ ਵਿਚ 490 ਫੁੱਟ ਦੀ ਡੂੰਘਾਈ ’ਤੇ ਜਾ ਕੇ ਫਸ ਗਈ। ਸਥਾਨਕ ਪ੍ਰਸ਼ਾਸਨ ਨੇ ਰਾਹਤ ਤੇ ਬਚਾਅ ਕਾਰਜਾਂ ਲਈ ਫਾਇਰ ਬ੍ਰਿਗੇਡ, ਐੱਨਡੀਆਰਐੱਫ ਤੇ ਬੀਐੱਸਐੱਫ ਸਣੇ ਕਈ ਏਜੰਸੀਆਂ ਦਾ ਸਹਿਯੋਗ ਲਿਆ। ਲੜਕੀ ਨੂੰ ਅੱਜ ਸ਼ਾਮੀਂ 4 ਵਜੇ ਦੇ ਕਰੀਬ ਬਾਹਰ ਕੱਢਿਆ ਗਿਆ। ਭੁੱਜ ਦੇ ਸਹਾਇਕ ਕੁਲੈਕਟਰ ਤੇ ਐੱਸਡੀਐੱਮ ਏਬੀ ਯਾਦਵ ਨੇ ਕਿਹਾ ਕਿ ਬਦਕਿਸਮਤੀ ਨਾਲ ਲੜਕੀ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਜੀਕੇ ਜਨਰਲ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। -ਪੀਟੀਆਈ News Source link TagsBorewellGirlTeenageਕਛਗਜਰਤਚਜਲਹਡਗਦਬਰਵਲਮਟਆਰਮਤਵਚ Share Facebook Twitter Pinterest WhatsApp Previous articleElection Petition ਦਾਇਰ ਕਰਨ ਦੀ ਮਿਆਦ ਵਧਾਉਣ ਬਾਰੇ ਮੇਨਕਾ ਗਾਂਧੀ ਦੀ ਪਟੀਸ਼ਨ ਸੁਣਨ ਤੋਂ Supreme Court ਦੀ ਨਾਂਹNext articleKhet (Official Video) | Himmat Sandhu, Armaan Bedil, Preet Aujla | Goreyan Naal Lagdi Zameen Jatt Di - Advertisement - More articles Sports News: ਆਈਪੀਐੱਲ ਵਿਚਾਲੇ ਕ੍ਰਿਕਟ ਜਗਤ ਤੋਂ ਵੱਡੀ ਖਬਰ, ਧਾਕੜ ਖਿਡਾਰੀ ਹਸਪਤਾਲ 'ਚ ਲੜ ਰਿਹਾ ਜ਼ਿੰਦਗੀ ਤੇ ਮੌਤ ਦੀ ਜੰਗ; ਜਾਣੋ ਕਿਵੇਂ ਵਿਗੜੀ ਸਿਹਤ? April 18, 2026 ਪੰਜਾਬ ਤੋਂ ਬੂਰੀ ਤਰ੍ਹਾਂ ਹਾਰੀ ਮੁੰਬਈ ਇੰਡੀਅਨਸ, ਹਾਰਦਿਕ ਪਾਂਡਯਾ ਸਣੇ ਆਹ ਰਹੇ ਹਾਰ ਦੇ ਜ਼ਿੰਮੇਵਾਰ April 18, 2026 Hardik-Bumrah Argument: ਮੈਦਾਨ ਵਿਚਾਲੇ ਹਾਰਦਿਕ ਪੰਡਯਾ ਅਤੇ ਜਸਪ੍ਰੀਤ ਬੁਮਰਾਹ ਦੀ ਹੋਈ ਭਿਆਨਕ ਲੜਾਈ? ਰੋਹਿਤ ਸ਼ਰਮਾ ਵੀ ਦਿਖੇ ਪਰੇਸ਼ਾਨ April 17, 2026 - Advertisement - Latest article ਲੁਧਿਆਣਾ ‘ਚ ਕੌਂਸਲਰ ਨੇ ਮਹਿਲਾ ਨੂੰ ਡਰੱਗਸ ਵੇਚਦਿਆਂ ਹੋਇਆਂ ਫੜਿਆ, 5-7 ਪੈਕੇਟ ਮਿਲੇ; SHO ਨੇ ਕਿਹਾ- ਇਹ ਨਸ਼ਾ ਕਰਨ ਦੀ ਆਦੀ… April 18, 2026 ਭਾਰਤ ਅਤੇ ਈਰਾਨ ਵਿਚਾਲੇ ਕੂਟਨੀਤਕ ਤਣਾਅ, ਭਾਰਤੀ ਟੈਂਕਰ ‘ਤੇ ਚੱਲੀਆਂ ਗੋਲੀਆਂ; ਈਰਾਨੀ ਰਾਜਦੂਤ ਤਲਬ: ਜੰਗ ਦਾ ਖਤਰਾ April 18, 2026 Big News: ਵੱਡੀ ਵਾਰਦਾਤ, ਗੁਰਦੁਆਰਾ ਸਾਹਿਬ ਸਾਹਮਣੇ ਅੰਨ੍ਹੇਵਾਹ ਫਾਇਰਿੰਗ; 2 ਸਿੱਖ ਸੇਵਾਦਾਰਾਂ ਦੀ ਦਰਦਨਾਕ ਮੌਤ: ਲੋਕਾਂ 'ਚ ਫੈਲੀ ਦਹਿਸ਼ਤ… April 18, 2026 SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਕਲਾਕਾਰ ਦੀ ਮੌਤ; ਪਰਿਵਾਰ ਸਣੇ ਪ੍ਰਸ਼ੰਸਕਾਂ 'ਚ ਛਾਇਆ ਮਾਤਮ… April 18, 2026 Punjab News: ਪੰਜਾਬ ਤੋਂ ਵੱਡੀ ਖਬਰ, ਮਹਿਲਾ ਦੇ ਜ਼ਹਿਰ ਨਿਗਲਣ ਤੋਂ ਬਾਅਦ ਸਾਹਮਣੇ ਆਇਆ ਸਰਪੰਚ, ਬੋਲਿਆ- ਕਈ ਵਾਰ ਇਸ ਤਰ੍ਹਾਂ ਦੇ ਡਰਾਮੇ ਕਰ ਚੁੱਕੀ;... April 18, 2026