- Advertisement -spot_img

TAG

ਹਜ਼ਰ

Punjab news ਮੁੱਖ ਮੰਤਰੀ ਦੀ ਕੋਠੀ ਅੱਗੇ ਹਜ਼ਾਰਾਂ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਧਰਨਾ

ਗੁਰਦੀਪ ਸਿੰਘ ਲਾਲੀ ਸੰਗਰੂਰ, 6 ਅਪਰੈਲ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ...

Myanmar quake death toll hits 1,000: ਮਿਆਂਮਾਰ ਵਿੱਚ ਭੂਚਾਲ ਨਾਲ ਕਈ ਹਜ਼ਾਰ ਲੋਕਾਂ ਦੇ ਮਰਨ ਦਾ ਖਦਸ਼ਾ – Punjabi Tribune

ਮਿਆਂਮਾਰ, 29 ਮਾਰਚਮਿਆਂਮਾਰ ਵਿਚ ਬੀਤੇ ਦਿਨ ਆਏ 7.7 ਤੀਬਰਤਾ ਵਾਲੇ ਭੂਚਾਲ ਨਾਲ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1002 ਹੋ ਗਈ...

ਪੰਦਰਾਂ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਪੰਚਾਇਤ ਸਕੱਤਰ ਕਾਬੂ – Punjabi Tribune

ਪੱਤਰ ਪ੍ਰੇਰਕਕਪੂਰਥਲਾ, 18 ਮਾਰਚਵਿਜੀਲੈਂਸ ਬਿਊਰੋ ਨੇ ਅੱਜ ਪਿੰਡ ਝੱਲ ਬੀਂਬੜੀ ਦੇ ਪੰਚਾਇਤ ਸਕੱਤਰ ਪਰਮਜੀਤ ਸਿੰਘ ਨੂੰ 15,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ...

ਸਾਬਕਾ ਸਰਪੰਚ ਦਸ ਹਜ਼ਾਰ ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ – Punjabi Tribune

ਪੱਤਰ ਪ੍ਰੇਰਕ ਟੋਹਾਣਾ, 18 ਮਾਰਚ ਵਿਜੀਲੈਂਸ ਟੀਮ ਹਿਸਾਰ ਨੇ ਇਥੋਂ ਦੇ ਪਿੰਡ ਬੈਜਲਪੁਰ ਦੇ ਸਾਬਕਾ ਸਰਪੰਚ ਸ਼ਮਸ਼ੇਰ ਸਿੰਘ ਰੰਗਾ ਨੂੰ ਭੂਨਾ ਪੁਲੀਸ ਦੇ ਨਾਂ ’ਤੇ...

Punjab News: ਜੌੜੇ ਪੁਲਾਂ ’ਤੇ ਉਦਘਾਟਨ ਹੋਏ, MLA ਸਾਹਿਬ ਸਮਾਗਮ ’ਚ ਹਾਜ਼ਰ, ਨੀਂਹ ਪੱਥਰ ’ਚੋਂ ‘ਗ਼ਾਇਬ’

ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਪੱਕੀ ਕੀਤੀ ਸਾਈਡ ਲਾਈਨਿੰਗ ਪਟਿਆਲਾ ਫੀਡਰ ਦੇ ਕੰਮਾਂ ਦਾ ਕੀਤਾ ਉਦਘਾਟਨ; ਪਟਿਆਲਾ ਫੀਡਰ ਪੱਕੀ ਹੋਣ ਨਾਲ ਪਾਣੀ...

Video: ਨਵੇਂ ਸਾਲ ਮੌਕੇ ਹਜ਼ਾਰਾਂ ਸ਼ਰਧਾਲੂਆਂ ਨੇ ਹਰਮਿੰਦਰ ਸਾਹਿਬ ਮੱਥਾ ਟੇਕਿਆ

ਪੰਜਾਬੀ ਟ੍ਰਿਬਿਊਨ ਵੈੱਬ ਡੈਸਕਚੰਡੀਗਡ੍ਹ, 1 ਜਨਵਰੀਨਵੇਂ ਸਾਲ ਦੇ ਪਹਿਲੇ ਦਿਨ ਬੁੱਧਵਾਰ ਨੂੰ ਵੱਡੀ ਗਿਣਤੀ ਸ਼ਰਧਾਲੂ ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ...

Dallewal: ਖਨੌਰੀ ਬਾਰਡਰ ਨੇੜੇ ਜਲ ਤੋਪਾਂ, ਦੰਗਾ ਰੋਕੂ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ; ਪੰਜ ਹਜ਼ਾਰ ਪੁਲੀਸ ਮੁਲਾਜ਼ਮਾਂ ਨੂੰ ਅਲਰਟ ’ਤੇ ਰੱਖਿਆ

ਸਰਬਜੀਤ ਸਿੰਘ ਭੰਗੂ/ ਗੁਰਨਾਮ ਸਿੰਘ ਚੌਹਾਨ ਪਟਿਆਲਾ/ਪਾਤੜਾਂ, 30 ਦਸੰਬਰ ਇਥੇ ਖਨੌਰੀ ਨੇੜੇ ਢਾਬੀ ਗੁੱਜਰਾਂ ਬਾਰਡਰ ’ਤੇ ਪਿਛਲੇ 35 ਦਿਨਾਂ ਤੋਂ ਮਰਨ ਵਰਤ ’ਤੇ ਬੈਠੇ ਕਿਸਾਨ...

Stock market: ਭਾਰਤੀ ਬਜ਼ਾਰ ਗਲੋਬਲ ਸੈੱਲ ਆਫ਼ ਵਿੱਚ ਸ਼ਾਮਲ; ਸੈਂਸੈਕਸ 80 ਹਜ਼ਾਰ ਤੋਂ ਹੇਠਾਂ ਡਿੱਗਿਆ – Punjabi Tribune

ਮੁੰਬਈ, 19 ਦਸੰਬਰStock market: ਅਮਰੀਕੀ ਫੈਡਰਲ ਰਿਜ਼ਰਵ ਵੱਲੋਂ ਅਗਲੇ ਸਾਲ ਵਿਆਜ ਦਰਾਂ ਵਿੱਚ ਕਟੌਤੀ ਦੇ ਸੰਕੇਤ ਦਿੱਤੇ ਜਾਣ ਤੋਂ ਬਾਅਦ ਗਲੋਬਲ ਸ਼ੇਅਰਾਂ ਵਿੱਚ...

Engineer Rashid: ਇੰਜਨੀਅਰ ਰਾਸ਼ਿਦ ਨੇ ਸੰਸਦ ਵਿੱਚ ਹਾਜ਼ਰ ਹੋਣ ਲਈ ਅੰਤਰਿਮ ਜ਼ਮਾਨਤ ਮੰਗੀ

ਨਵੀਂ ਦਿੱਲੀ, 25 ਨਵੰਬਰ Engineer Rashid: ਜੰਮੂ-ਕਸ਼ਮੀਰ ਦੇ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਨੇ ਸੰਸਦ ਦੇ ਚੱਲ ਰਹੇ ਸੈਸ਼ਨ ਵਿੱਚ ਸ਼ਾਮਲ ਹੋਣ ਲਈ ਦਹਿਸ਼ਤਗਰਦੀ ਫੰਡਿੰਗ...

18 ਹਜ਼ਾਰ ਫਰਜ਼ੀ ਕੰਪਨੀਆਂ ਦੀ 25,000 ਕਰੋੜ ਦੀ ਜੀਐੱਸਟੀ ਚੋਰੀ ਫੜੀ

ਨਵੀਂ ਦਿੱਲੀ, 5 ਨਵੰਬਰ ਟੈਕਸ ਅਧਿਕਾਰੀਆਂ ਨੇ ਵਸਤੂ ਤੇ ਸੇਵਾ ਕਰ (ਜੀਐੱਸਟੀ) ਤਹਿਤ ਰਜਿਸਟਰਡ ਲਗਪਗ 18,000 ਅਜਿਹੀਆਂ ਫਰਜ਼ੀ ਕੰਪਨੀਆਂ ਦਾ ਪਤਾ ਲਾਇਆ ਹੈ ਜੋ...

Latest news

- Advertisement -spot_img