33.1 C
Patiāla
Wednesday, May 8, 2024
- Advertisement -spot_img

TAG

ਹਲਕ

ਸੜਕ ਹਾਦਸੇ ਵਿੱਚ ਨੌਜਵਾਨ ਹਲਾਕ

ਚੰਡੀਗੜ੍ਹ (ਟਨਸ): ਇੱਥੋਂ ਦੇ ਕਾਂਸਲ ਤੋਂ ਖੁੱਡਾ ਅਲੀਸ਼ੇਰ ਵਾਲੀ ਸੜਕ ’ਤੇ ਤੇਜ਼ ਰਫ਼ਤਾਰ ਮੋਟਰਸਾਈਕਲ ਦੀ ਟੱਕਰ ਵੱਜਣ ਕਰਕੇ ਇਕ ਨੌਜਵਾਨ ਦੀ ਮੌਤ ਹੋ...

ਇਜ਼ਰਾਇਲੀ ਹਮਲੇ ਵਿੱਚ ਇਰਾਨ ਦਾ ਫੌਜੀ ਜਨਰਲ ਹਲਾਕ

ਦਮਸਕਸ਼, 1 ਅਪਰੈਲ ਇਜ਼ਰਾਈਲ ਹਵਾਈ ਹਮਲੇ ਵਿੱਚ ਦਮਸਕਸ਼ ਵਿੱਚ ਇਰਾਨ ਦੇ ਸਫ਼ਾਰਤਖਾਨੇ ਦੀ ਇਮਾਰਤ ਨੂੰ ਨੁਕਸਾਨ ਪੁੱਜਿਆ ਹੈ ਅਤੇ ਇਮਾਰਤ ਅੰਦਰ ਮੌਜੂਦ ਸਾਰੇ ਲੋਕ...

ਦਿੱਲੀ ਵਿਚ ਭਾਜਪਾ ਨੇ ਕੇਜਰੀਵਾਲ ਦੇ ਪੁਤਲੇ ਫੂਕ ਕੇ ਮਨਾਇਆ ਹੋਲਿਕਾ ਦਹਿਨ ਦਾ ਤਿਓਹਾਰ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 24 ਮਾਰਚ ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਹੋਲੀ ਦਾ ਤਿਓਹਾਰ ਮਨਾਉਂਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੁਤਲੇ ਫੂਕੇ ਗਏ।...

ਪੁਲੀਸ ਮੁਕਾਬਲੇ ’ਚ ਗੈਂਗਸਟਰ ਰਾਣਾ ਮਨਸੂਰਪੁਰੀਆ ਹਲਾਕ – Punjabi Tribune

ਪੱਤਰ ਪ੍ਰੇਰਕ ਮੁਕੇਰੀਆਂ, 18 ਮਾਰਚਬੀਤੇ ਦਿਨ ਪਿੰਡ ਮਨਸੂਰਪੁਰ ਵਿਖੇ ਪੁਲੀਸ ਮੁਲਾਜ਼ਮ ’ਤੇ ਗੋਲੀ ਚਲਾਉਣ ਵਾਲੇ ਸੁਖਵਿੰਦਰ ਸਿੰਘ ਰਾਣਾ ਉਰਫ ਗੈਂਗਸਟਰ ਰਾਣਾ ਮਨਸੂਰਪੁਰੀਆ ਨੂੰ ਪੁਲੀਸ...

ਰੁਪਿੰਦਰ ਰਿੰਪੀ ਬਣੇ ਹਲਕਾ ਜੈਤੋ ਦੇ ਯੂਥ ਕੋਆਰਡੀਨੇਟਰ

ਪੱਤਰ ਪ੍ਰੇਰਕ ਜੈਤੋ, 15 ਮਾਰਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣਾ ਕੇਡਰ ਮਜ਼ਬੂਤ ਕਰਨ ਲਈ ਆਪ ਵੱਲੋਂ ਨਿਯੁਕਤ ਕੀਤੇ ਆਹੁਦੇਦਾਰਾਂ ‘ਚ ਵਿਧਾਨ ਸਭਾ ਹਲਕਾ ਜੈਤੋ...

ਕੈਲੀਫੋਰਨੀਆ ’ਚ ਸੜਕ ਹਾਦਸੇ ਕਾਰਨ ਦਸੂਹਾ ਦੇ ਦੋ ਨੌਜਵਾਨ ਹਲਾਕ – Punjabi Tribune

ਭਗਵਾਨ ਦਾਸ ਸੰਦਲ ਦਸੂਹਾ, 8 ਮਾਰਚ ਅਮਰੀਕਾ ਦੇ ਕੈਲੀਫੋਰੀਆ ਸੂਬੇ ’ਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ...

ਨੇਪਾਲ: ਬੱਸ ਨਦੀ ਵਿੱਚ ਡਿੱਗੀ; 7 ਹਲਾਕ, 30 ਜ਼ਖਮੀ

ਕਾਠਮੰਡੂ, 6 ਮਾਰਚਨੇਪਾਲ ਦੇ ਬਾਗਮਤੀ ਸੂਬੇ ਵਿੱਚ ਅੱਜ ਇੱਕ ਬੱਸ ਤ੍ਰਿਸ਼ੂਲੀ ਨਦੀ ’ਚ ਡਿੱਗਣ ਕਾਰਨ ਇੱਕ ਔਰਤ ਸਣੇ ਘੱਟੋ-ਘੱਟ 7 ਵਿਅਕਤੀਆਂ ਦੀ ਮੌਤ...

ਲੋਕ ਸਭਾ ਚੋਣਾਂ: ਨਵੀਂ ਦਿੱਲੀ ਹਲਕੇ ਤੋਂ ਭਾਜਪਾ ਦਾ ਉਮੀਦਵਾਰ ਬਦਲਣ ਦੀ ਮੰਗ

ਪੱਤਰ ਪ੍ਰੇਰਕ ਨਵੀਂ ਦਿੱਲੀ, 3 ਮਾਰਚ ਆਮ ਆਦਮੀ ਪਾਰਟ ਨੇ ਲੋਕ ਸਭਾ ਚੋਣਾਂ ਵਿੱਚ ਨਵੀਂ ਦਿੱਲੀ ਹਲਕੇ ਤੋਂ ਬਾਂਸੁਰੀ ਸਵਰਾਜ ਨੂੰ ਚੋਣ ਮੈਦਾਨ ਵਿੱਚ ਉਤਾਰਨ...

ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਹਲਾਕ – Punjabi Tribune

ਕਾਂਕੇਰ (ਛੱਤੀਸਗੜ੍ਹ), 25 ਫਰਵਰੀਛੱਤੀਸਗੜ੍ਹ ਦੇ ਕਾਂਕੇਰ ਜ਼ਿਲ੍ਹੇ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ ਤਿੰਨ ਨਕਸਲੀ ਮਾਰੇ ਗਏ। ਇਹ ਜਾਣਕਾਰੀ ਸਰਕਾਰੀ ਸੂਤਰਾਂ ਨੇ ਦਿੱਤੀ।...

ਪੰਜਾਬ ਵਿੱਚ ਹਲਕੇ ਮੀਂਹ ਮਗਰੋਂ ਮੌਸਮ ਦਾ ਮਿਜ਼ਾਜ ਬਦਲਿਆ

ਆਤਿਸ਼ ਗੁਪਤਾਚੰਡੀਗੜ੍ਹ, 19 ਫਰਵਰੀਪੰਜਾਬ ਵਿੱਚ ਅੱਜ ਹਲਕੇ ਮੀਂਹ ਤੇ ਤੇਜ਼ ਹਵਾਵਾਂ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਡੇਰਾ ਬਾਬਾ ਨਾਨਕ ਵਿੱਚ ਸਰਹੱਦ...

Latest news

- Advertisement -spot_img