- Advertisement -spot_img

TAG

ਸਮਗਮ

ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ’ਚ ਸਮਾਗਮ

ਮੰਡੀ ਗੋਬਿੰਦਗੜ੍ਹ: ਓਮ ਪ੍ਰਕਾਸ਼ ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ ਵਿੱਚ ਸ਼ਹੀਦੀ ਦਿਵਸ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਵਿਸ਼ੇਸ਼ ਪ੍ਰਾਰਥਨਾ ਸਭਾ ਕੀਤੀ...

ਸ਼ਹੀਦ ਸੈਨਿਕ ਦੀ ਯਾਦ ਨੂੰ ਸਮਰਪਿਤ ਸਮਾਗਮ ਕਰਵਾਇਆ

ਪੱਤਰ ਪ੍ਰੇਰਕ ਦੋਰਾਹਾ, 4 ਅਕਤੂਬਰ ਦੇਸ਼ ਦੀ ਰਾਖੀ ਲਈ ਸਰਹੱਦਾਂ ਤੇ ਹਿੱਕਾਂ ਤਾਣ ਕੇ ਸ਼ਹੀਦ ਹੋਏ ਸੈਨਿਕ ਸਾਥੀਆਂ ਦੀ ਯਾਦ ਵਿਚ ਅੱਜ ਇਥੇ ਸੂਬਾ ਪੱਧਰੀ...

ਇਰਾਕ ’ਚ ਈਸਾਈ ਵਿਆਹ ਸਮਾਗਮ ਦੌਰਾਨ ਅੱਗ ਲੱਗਣ ਕਾਰਨ 114 ਮੌਤਾਂ ਤੇ 150 ਜ਼ਖ਼ਮੀ

ਮੋਸੂਲ (ਇਰਾਕ), 27 ਸਤੰਬਰ ਉੱਤਰੀ ਇਰਾਕ ਵਿੱਚ ਇੱਕ ਈਸਾਈ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਅੱਗ ਲੱਗਣ ਕਾਰਨ 114 ਵਿਅਕਤੀਆਂ ਦੀ ਮੌਤ ਹੋ ਗਈ...

ਗੁਰੂ ਨਾਨਕ ਸਕੂਲ ਵਿੱਚ ਸੱਭਿਆਚਾਰਕ ਸਮਾਗਮ ਕਰਵਾਇਆ

ਪੱਤਰ ਪ੍ਰੇਰਕ ਨਵੀਂ ਦਿੱਲੀ 14 ਅਗਸਤ ਗੁਰੂ ਨਾਨਕ ਪਬਲਿਕ ਸਕੂਲ ਰਾਜੌਰੀ ਗਾਰਡਨ ’ਚ ਇੱਕ ਸੱਭਿਆਚਾਰਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਦਿੱਲੀ ਘੱਟ ਗਿਣਤੀ ਕਮਿਸ਼ਨ ਦੇ...

ਕੁੱਲ ਹਿੰਦ ਸਿੱਖਿਆ ਸਮਾਗਮ: ਮੋਦੀ ਨੇ ਇਕ ਵਾਰ ਫੇਰ ਕਿਹਾ,‘ਦੁਨੀਆ ਸਾਡੇ ਵੱਲ ਦੇਖ ਰਹੀ ਹੈ’

ਨਵੀਂ ਦਿੱਲੀ, 29 ਜੁਲਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨੂੰ ਕਿਹਾ ਕਿ ਦੁਨੀਆ ਭਾਰਤ ਨੂੰ ਨਵੀਆਂ ਸੰਭਾਵਨਾਵਾਂ ਦੀ ਨਰਸਰੀ ਵਜੋਂ ਦੇਖ ਰਹੀ ਹੈ...

ਬਰਨਾਲਾ: ਬੀਕੇਯੂ ਡਕੌਂਦਾ ਦੇ ਬਾਨੀ ਪ੍ਰਧਾਨ ਬਲਕਾਰ ਸਿੰਘ ਡਕੌਂਦਾ ਦਾ ਸ਼ਰਧਾਂਜਲੀ ਸਮਾਗਮ

ਪਰਸ਼ੋਤਮ ਬੱਲੀਬਰਨਾਲਾ, 14 ਜੁਲਾਈਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਜ਼ਿਲ੍ਹਾ ਬਰਨਾਲਾ ਵੱਲੋਂ ਜਥੇਬੰਦੀ ਦੇ ਬਾਨੀ ਪ੍ਰਧਾਨ ਮਰਹੂਮ ਬਲਕਾਰ ਸਿੰਘ ਡਕੌਂਦਾ ਦੀ 13ਵੀਂ ਬਰਸੀ ਮੌਕੇ...

ਕੇਹਰ ਸ਼ਰੀਫ਼ ਤੇ ਤੁਫ਼ੈਲ ਖ਼ਲਸ਼ ਦੀ ਯਾਦ ਵਿੱਚ ਸਮਾਗਮ

ਫਰੈਂਕਫਰਟ: (ਜਰਮਨ): ਪਿਛਲੇ ਦਿਨੀਂ ਜਰਮਨ ਵਿੱਚ ਲਹਿੰਦੇ ਪੰਜਾਬ ਦੀ ਸਿਰਮੌਰ ਸਾਹਿਤਕ ਸੰਸਥਾ ਪੰਜਾਬੀ ਅਦਬੀ ਤਨਜ਼ੀਮ ਪੰਚਨਾਦ ਵੱਲੋਂ ਇਵਾਨੇ ਅਮਜ਼ਦ ਔਫਨਬਾਗ ਜਰਮਨ ਵਿਖੇ ਲਹਿੰਦੇ...

ਭਾਦਸੋਂ: ਸੰਤ ਈਸ਼ਰ ਸਿੰਘ ਰਾੜਾ ਸਾਹਿਬ ਦੇ ਜਨਮ ਦਿਹਾੜੇ ਸਮਾਗਮਾਂ ਸਬੰਧੀ ਮੀਟਿੰਗ 8 ਨੂੰ – punjabitribuneonline.com

ਹਰਦੀਪ ਸਿੰਘ ਭੰਗੂਭਾਦਸੋਂ, 3 ਜੁਲਾਈਸੰਤ ਈਸ਼ਰ ਸਿੰਘ ਰਾੜਾ ਸਾਹਿਬ ਦੇ 118ਵੇਂ ਜਨਮ ਦਿਹਾੜੇ ਮੌਕੇ ਗੁਰਦੁਆਰਾ ਪਿੰਡ ਆਲੋਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਧਾਰਮਿਕ ਕਰਵਾਏ...

ਸੰਗਰੂਰ: ਬਡਰੁੱਖਾਂ ’ਚ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਰਾਜ ਪੱਧਰੀ ਸਮਾਗਮ

ਗੁਰਦੀਪ ਸਿੰਘ ਲਾਲੀ ਸੰਗਰੂਰ, 29 ਜੂਨ ਸਿੱਖ ਕੌਮ ਦੇ ਮਹਾਨ ਜਰਨੈਲ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਪਿੰਡ ਬਡਰੁੱਖਾਂ ਵਿਖੇ ਪੰਜਾਬ ਸਰਕਾਰ ਵਲੋਂ ਕਰਵਾਏ...

Latest news

- Advertisement -spot_img