ਇਰਾਕ ’ਚ ਈਸਾਈ ਵਿਆਹ ਸਮਾਗਮ ਦੌਰਾਨ ਅੱਗ ਲੱਗਣ ਕਾਰਨ 114 ਮੌਤਾਂ ਤੇ 150 ਜ਼ਖ਼ਮੀ

Must read


ਮੋਸੂਲ (ਇਰਾਕ), 27 ਸਤੰਬਰ

ਉੱਤਰੀ ਇਰਾਕ ਵਿੱਚ ਇੱਕ ਈਸਾਈ ਵਿਆਹ ਸਮਾਗਮ ਦੌਰਾਨ ਮੈਰਿਜ ਪੈਲੇਸ ਵਿੱਚ ਅੱਗ ਲੱਗਣ ਕਾਰਨ 114 ਵਿਅਕਤੀਆਂ ਦੀ ਮੌਤ ਹੋ ਗਈ ਤੇ 150 ਜ਼ਖ਼ਮੀ ਹੋ ਗਏ। ਇਸ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦਾ ਖ਼ਦਸ਼ਾ ਹੈ। ਇਹ ਘਟਨਾ ਇਰਾਕ ਦੇ ਨੀਨਵੇਹ ਸੂਬੇ ਦੇ ਹਮਦਾਨੀਆ ਇਲਾਕੇ ‘ਚ ਵਾਪਰੀ। ਇਹ ਪ੍ਰਾਂਤ ਦੇਸ਼ ਦੀ ਰਾਜਧਾਨੀ ਬਗਦਾਦ ਦੇ ਉੱਤਰ ਪੱਛਮ ਵਿੱਚ 335 ਕਿਲੋਮੀਟਰ ਉੱਤਰੀ ਸ਼ਹਿਰ ਮੋਸੂਲ ਦੇ ਬਿਲਕੁਲ ਬਾਹਰ ਮੁੱਖ ਤੌਰ ‘ਤੇ ਈਸਾਈ ਖੇਤਰ ਹੈ।



News Source link

- Advertisement -

More articles

- Advertisement -

Latest article