- Advertisement -spot_img

TAG

ਸਬਆਈ

ਸੀਬੀਆਈ ਵੱਲੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਐੱਨਐੱਚਏਆਈ ਦੇ ਜਨਰਲ ਮੈਨੇਜਰ ਸਣੇ ਛੇ ਕਾਬੂ

ਨਵੀਂ ਦਿੱਲੀ, 3 ਮਾਰਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਰਿਸ਼ਵਤ ਲੈਣ ਦੇ ਦੋਸ਼ ਹੇਠ ਦੋ ਐਨਐਚਏਆਈ ਅਧਿਕਾਰੀਆਂ ਸਮੇਤ ਛੇ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।...

ਮਨੀਪੁਰ ਹਿੰਸਾ: ਸੀਬੀਆਈ ਵੱਲੋਂ ਸੱਤ ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਇਰ

ਨਵੀਂ ਦਿੱਲੀ, 3 ਮਾਰਚ ਸੀਬੀਆਈ ਨੇ ਪਿਛਲੇ ਸਾਲ ਮਨੀਪੁਰ ਨਸਲੀ ਹਿੰਸਾ ਦੌਰਾਨ ਬਿਸ਼ਨੂਪੁਰ ਪੁਲੀਸ ਦੇ ਅਸਲਾਖਾਨੇ ਤੋਂ ਹਥਿਆਰਾਂ ਅਤੇ ਗੋਲਾ ਬਾਰੂਦ ਦੀ ਲੁੱਟ ਦੇ...

ਸੀਬੀਆਈ ਨੇ ਗ਼ੈਰਕਾਨੂੰਨੀ ਮਾਈਨਿੰਗ ਕੇਸ ’ਚ ਅਖਿਲੇਸ਼ ਨੂੰ ਤਲਬ ਕੀਤਾ

 ਨਵੀਂ ਦਿੱਲੀ, 28 ਫਰਵਰੀਸੀਬੀਆਈ ਨੇ ਗ਼ੈਰਕਾਨੂੰਨੀ ਮਾਈਨਿੰਗ ਕੇਸ ’ਚ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੂੰ...

ਕਿਰੂ ਪਣਬਿਜਲੀ ਭ੍ਰਿਸ਼ਟਾਚਾਰ ਮਾਮਲਾ: ਸੀਬੀਆਈ ਨੇ ਸਾਬਕਾ ਰਾਜਪਾਲ ਸਤਪਾਲ ਮਲਿਕ ਦੇ ਟਿਕਾਣਿਆਂ ’ਤੇ ਛਾਪੇ ਮਾਰੇ

ਨਵੀਂ ਦਿੱਲੀ, 22 ਫਰਵਰੀ ਸੀਬੀਆਈ ਨੇ ਕਿਰੂ ਪਣਬਿਜਲੀ ਪ੍ਰਾਜੈਕਟ ਵਿੱਚ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਅੱਜ ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਿਕ ਦੇ ਟਿਕਾਣਿਆਂ...

ਦਿੱਲੀ ਆਬਕਾਰੀ ਨੀਤੀ: ਸੀਬੀਆਈ ਵੱਲੋਂ ਕੇ. ਕਵਿਤਾ ਅਗਲੇ ਹਫ਼ਤੇ ਤਲਬ

ਨਵੀਂ ਦਿੱਲੀ, 21 ਫਰਵਰੀਸੀਬੀਆਈ ਨੇ ਦਿੱਲੀ ਆਬਕਾਰੀ ਨੀਤੀ ਘੁਟਾਲੇ ਦੇ ਸਬੰਧ ’ਚ ਤਿਲੰਗਾਨਾ ਦੇ ਸਾਬਕਾ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਬੇਟੀ ਅਤੇ...

ਸੰਦੇਸ਼ਖਲੀ ਮਾਮਲਾ: ਹਾਈ ਕੋਰਟ ਵੱਲੋਂ ਐੱਨਆਈਏ ਜਾਂ ਸੀਬੀਆਈ ਜਾਂਚ ਤੋਂ ਨਾਂਹ

ਕੋਲਕਾਤਾ, 11 ਜਨਵਰੀ ਕੋਲਕਾਤਾ ਹਾਈ ਕੋਰਟ ਨੇ ਅੱਜ ਉਹ ਪਟੀਸ਼ਨ ਰੱਦ ਕਰ ਦਿੱਤੀ ਹੈ ਜਿਸ ’ਚ ਮੰਗ ਕੀਤੀ ਗਈ ਸੀ ਕਿ ਸੰਦੇਸ਼ਖਲੀ ’ਚ ਈਡੀ...

ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ’ਚ ‘ਗ਼ੈਰਮਿਆਰੀ’ ਦਵਾਈਆਂ ਦੀ ਸਪਲਾਈ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ – punjabitribuneonline.com

ਨਵੀਂ ਦਿੱਲੀ, 5 ਜਨਵਰੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਕਥਿਤ ਘਟੀਆ ਦਵਾਈਆਂ ਦੀ ਸਪਲਾਈ ਦੇ ਮਾਮਲੇ ਦੀ ਸੀਬੀਆਈ ਜਾਂਚ ਦੇ...

ਮਨੀਪੁਰ ਹਿੰਸਾ ਦਾ ਜਾਇਜ਼ਾ ਲੈਣ ਲਈ ਸੀਬੀਆਈ ਡਾਇਰੈਕਟਰ ਇੰਫਾਲ ’ਚ

ਨਵੀਂ ਦਿੱਲੀ, 19 ਦਸੰਬਰ ਸੀਬੀਆਈ ਡਾਇਰੈਕਟਰ ਪ੍ਰਵੀਨ ਸੂਦ ਮਨੀਪੁਰ ਵਿੱਚ ਜਾਤੀ ਹਿੰਸਾ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਦਾ ਜਾਇਜ਼ਾ ਲੈਣ ਲਈ ਇੰਫਾਲ ਪੁੱਜੇ। ਏਜੰਸੀ...

ਕੇਜਰੀਵਾਲ ਬੰਗਲਾ ਵਵਿਾਦ: ਸੀਬੀਆਈ ਵੱਲੋਂ ਮੁੱਢਲੀ ਜਾਂਚ ਦਰਜ

ਨਵੀਂ ਦਿੱਲੀ, 27 ਸਤੰਬਰ ਸੀਬੀਆਈ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਵੀਂ ਸਰਕਾਰੀ ਰਿਹਾਇਸ਼ ’ਤੇ ਮੁਰੰਮਤ ਦੇ ਸਬੰਧ ’ਚ ਮੁੱਢਲੀ ਜਾਂਚ ਦਰਜ ਕੀਤੀ ਹੈ...

ਰਿਸ਼ਵਤ ਮਾਮਲਾ: ਸੀਬੀਆਈ ਨੇ ‘ਬ੍ਰਿਜ ਐਂਡ ਰੂਫ ਕੰਪਨੀ’ ਦੇ ਸੀਐੱਮਡੀ ਦੇ ਕਾਰਜਕਾਰੀ ਸਕੱਤਰ ਸਣੇ ਸੱਤ ਵਿਅਕਤੀ ਗ੍ਰਿਫ਼ਤਾਰ – punjabitribuneonline.com

ਨਵੀਂ ਦਿੱਲੀ, 17 ਸਤੰਬਰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਉੜੀਸਾ ਵਿੱਚ ‘ਏਕਲਵਿਆ ਮਾਡਲ ਰੈਜ਼ੀਡੈਂਸ਼ੀਅਲ ਸਕੂਲ’ ਲਈ ਟੈਂਡਰ ਗੁਜਰਾਤ ਦੀ ਇਕ ਨਿੱਜੀ ਕੰਪਨੀ ਨੂੰ ਦੇਣ...

Latest news

- Advertisement -spot_img