41.6 C
Patiāla
Saturday, May 18, 2024
- Advertisement -spot_img

TAG

ਵਧਇਕ

ਈਡੀ ਵੱਲੋਂ ਸਾਬਕਾ ਵਿਧਾਇਕ ਦਿਲਬਾਗ ਸਿੰਘ ਗ੍ਰਿਫ਼ਤਾਰ

ਪੱਤਰ ਪ੍ਰੇਰਕਯਮੁਨਾਨਗਰ, 8 ਜਨਵਰੀਯਮੁਨਾਨਗਰ ਦੇ ਸਾਬਕਾ ਵਿਧਾਇਕ ਦਿਲਬਾਗ ਸਿੰਘ ’ਤੇ ਪਿਛਲੇ 5 ਦਿਨਾਂ ਤੋਂ ਜਾਰੀ ਈਡੀ ਦੀ ਛਾਪੇਮਾਰੀ ਸੋਮਵਾਰ ਦੁਪਹਿਰ ਨੂੰ ਦਿਲਬਾਗ ਸਿੰਘ...

ਪੰਜਾਬ ਦੇ ਸਾਬਕਾ ਵਿਧਾਇਕ ਦੇ ਘਰ ’ਤੇ ਗੋਲੀਬਾਰੀ ਮਾਮਲੇ ’ਚੋਂ ਗੈਂਗਸਟਰ ਦੀਪਕ ਬਾਕਸਰ ਰਿਹਾਅ – punjabitribuneonline.com

ਨਵੀਂ ਦਿੱਲੀ, 4 ਜਨਵਰੀ ਇਥੋਂ ਦੀ ਤੀਸ ਹਜ਼ਾਰੀ ਅਦਾਲਤ ਦੀ ਚੀਫ਼ ਮੈਟਰੋਪੋਲੀਟਨ ਮੈਜਿਸਟ੍ਰੇਟ ਸੁਮਨ ਗੁਪਤਾ ਨੇ ਪਿਛਲੇ ਸਾਲ 3 ਦਸੰਬਰ ਨੂੰ ਦਿੱਲੀ ਦੇ ਪੱਛਮੀ...

ਰਾਜਸਥਾਨ ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਬਣੇ – punjabitribuneonline.com

ਜੈਪੁਰ, 30 ਦਸੰਬਰ ਰਾਜਸਥਾਨ ਵਿਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 12 ਨੂੰ ਕੈਬਨਿਟ ਤੇ...

ਵਿਧਾਇਕ ਪ੍ਰਤਾਪ ਸਿੰਘ ਬਾਜਵਾ ਵੱਲੋਂ ਮਸੀਹ ਧਰਮਸ਼ਾਲਾ ਦਾ ਉਦਘਾਟਨ

ਪੱਤਰ ਪ੍ਰੇਰਕ ਕਾਹਨੂੰਵਾਨ, 24 ਦਸੰਬਰ ਵਿਧਾਨ ਸਭਾ ਹਲਕਾ ਕਾਦੀਆਂ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਹਲਕੇ ਦੇ ਪਿੰਡ ਜਾਗੋਵਾਲ ਬਾਂਗਰ ਵਿਚ ਪਹੁੰਚ ਕੇ ਮਸੀਹ ਧਰਮਸ਼ਾਲਾ...

ਸਮੂਹਿਕ ਜਬਰ-ਜਨਾਹ: ਸਾਬਕਾ ਵਿਧਾਇਕ ਤੇ ਅੱਠ ਹੋਰਾਂ ਖਿਲਾਫ਼ ਕੇਸ ਦਰਜ

ਜੋਧਪੁਰ, 22 ਦਸੰਬਰ ਇੱਕ ਔਰਤ ਨੇ ਬਾੜਮੇਰ ਦੇ ਸਾਬਕਾ ਵਿਧਾਇਕ ਮੇਵਾਰਾਮ ਜੈਨ ਅਤੇ ਆਰਪੀਐੱਸ ਅਧਿਕਾਰੀ ਆਨੰਦ ਸਿੰਘ ਰਾਜਪੁਰੋਹਿਤ ਸਮੇਤ ਨੌਂ ਜਣਿਆਂ ਖ਼ਿਲਾਫ਼ ਸਮੂਹਿਕ ਜਬਰ-ਜਨਾਹ...

ਵਿਧਾਇਕ ਭਰਾਜ ਵਲੋਂ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਪਿੰਡ ਸਾਰੋਂ ’ਚ ਸੁਵਿਧਾ ਕੈਂਪ

ਨਿਜੀ ਪੱਤਰ ਪ੍ਰੇਰਕ ਸੰਗਰੂਰ, 20 ਦਸੰਬਰ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਵਲੋਂ ਪਿੰਡ ਸਾਰੋਂ ਵਿਖੇ ‘ਪੰਜਾਬ ਸਰਕਾਰ ਤੁਹਾਡੇ ਦੁਆਰ’ ਮੁਹਿੰਮ ਤਹਿਤ ਸੁਵਿਧਾ ਕੈਂਪ ਲਗਾਇਆ ਗਿਆ...

ਵਿਧਾਇਕਾ ਵਿਕਾਸ ਕਾਰਜਾਂ ਦਾ ਉਦਘਾਟਨ ਕੀਤੇ ਬਿਨਾ ਬੇਰੰਗ ਪਰਤੀ – punjabitribuneonline.com

ਪੱਤਰ ਪੇ੍ਰਕ ਰਾਮਾਂ ਮੰਡੀ, 19 ਦਸੰਬਰ ਹਲਕਾ ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਤੇ ਚੀਫ ਵਿੱਪ ਪ੍ਰੋ. ਬਲਜਿੰਦਰ ਕੌਰ ਦਾ ਪਿੰਡ ਫੁੱਲੋਖਾਰੀ ਵਿਖੇ...

ਜੈਤੋ: ਮੁੱਖ ਮੰਤਰੀ ਦੀ ਪਤਨੀ ਤੇ ਭੈਣ ਨੇ ਦਿੱਤਾ ਵਿਧਾਇਕ ਦੀ ਬੇਟੀ ਨੂੰ ਆਸ਼ੀਰਵਾਦ

ਸ਼ਗਨ ਕਟਾਰੀਆ ਜੈਤੋ, 12 ਅਕਤੂਬਰ ਹਲਕਾ ਜੈਤੋ ਦੇ ਵਿਧਾਇਕ ਅਮੋਲਕ ਸਿੰਘ ਦੀ ਨਵ-ਜਨਮੀ ਬੇਟੀ ਇਬਾਦਤ ਨੂੰ ਆਸ਼ੀਰਵਾਦ ਦੇਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ...

ਵਿਧਾਇਕ ਵੱਲੋਂ ਤਿੰਨ ਸੜਕਾਂ ਦੇ ਉਸਾਰੀ ਕਾਰਜ ਦੀ ਸ਼ੁਰੂਆਤ

ਸਤਨਾਮ ਸਿੰਘ ਸ਼ਾਹਬਾਦ ਮਾਰਕੰਡਾ, 8 ਅਕਤੂਬਰ ਵਿਧਾਨ ਸਭਾ ਹਲਕਾ ਸ਼ਾਹਬਾਦ ਦੇ ਵਿਧਾਇਕ ਅਤੇ ਸ਼ੂਗਰਫੈੱਡ ਦੇ ਚੇਅਰਮੈਨ ਰਾਮ ਕਰਣ ਕਾਲਾ ਨੇ ਅੱਜ ਤਿੰਨ ਸੜਕਾਂ ਦਾ ਨਿਰਮਾਣ...

ਵਿਧਾਇਕ ਵੱਲੋਂ ਗਲੀ ਦੇ ਨਵੀਨੀਕਰਨ ਦਾ ਨੀਂਹ ਪੱਥਰ

ਬਟਾਲਾ: ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਵੱਲੋਂ ਇੱਥੋਂ ਦੇ ਭੁਲੇਰ ਪੈਲੇਸ ਦੀ ਗਲੀ ਦੇ ਨਵੀਨੀਕਰਨ ਲਈ ਅੱਜ ਨੀਂਹ ਪੱਥਰ ਰੱਖਿਆ। ਇਸ ਗਲੀ ਦੀ...

Latest news

- Advertisement -spot_img