- Advertisement -spot_img

TAG

ਵਅਕਤਆ

Bus falls into deep gorge: ਭੀਮਤਾਲ ਵਿੱਚ ਬੱਸ ਡਿੱਗੀ, ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ

ਨੈਨੀਤਾਲ, 25 ਦਸੰਬਰ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਭੀਮਤਾਲ ਦੇ ਸਲੜੀ ਖੇਤਰ ਵਿੱਚ ਅੱਜ ਇਕ ਬੱਸ 1500 ਫੁੱਟ ਡੂੰਈ ਖੱਡ ਵਿੱਚ ਡਿੱਗ ਗਈ। ਇਸ...

Firing in Bar: ਮੈਕਸੀਕੋ ’ਚ ਹਥਿਆਰਬੰਦ ਵਿਅਕਤੀਆਂ ਨੇ ਬਾਰ ਗੋਲੀਆਂ ਚਲਾੲਂੀਆਂ; ਛੇ ਹਲਾਕ, ਪੰਜ ਜ਼ਖਮੀ

ਸਾਂ ਜੁਆਨ (ਪੋਰਟੋ ਰੀਕੋ), 24 ਨਵੰਬਰਦੱਖਣ-ਪੂਰਬੀ ਮੈਕਸੀਕੋ ’ਚ ਅੱਜ ਕੁਝ ਹਥਿਆਰਬੰਦ ਵਿਅਕਤੀਆਂ ਨੇ ਇੱਕ ਬਾਰ ’ਚ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਘੱਟ ਘੱਟ...

ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ

ਮਨਧੀਰ ਸਿੰਘ ਦਿਓਲ ਨਵੀਂ ਦਿੱਲੀ, 18 ਸਤੰਬਰ ਇੱਥੇ ਅੱਜ ਸਵੇਰੇ ਕਰੋਲ ਬਾਗ ਇਲਾਕੇ ਵਿੱਚ ਦੋ ਮੰਜ਼ਿਲਾ ਇਮਾਰਤ ਡਿੱਗਣ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ...

ਫ਼ਰੀਦਾਬਾਦ ਵਿੱਚ ਪਾਣੀ ਨਾਲ ਭਰੇ ਅੰਡਰਪਾਸ ’ਚ ਐੱਸਯੂਵੀ ਫਸੀ, ਦੋ ਵਿਅਕਤੀਆਂ ਦੀ ਮੌਤ

ਫ਼ਰੀਦਾਬਾਦ (ਹਰਿਆਣਾ), 14 ਸਤੰਬਰ ਓਲਡ ਫ਼ਰੀਦਾਬਾਦ ਰੇਲਵੇ ਅੰਡਰਪਾਸ ਵਿੱਚ ਪਾਣੀ ਭਰੇ ਹੋਣ ਕਾਰਨ ਇਕ ਕਾਰ ਪਾਣੀ ਵਿੱਚ ਫਸ ਗਈ ਤੇ ਇਸ ਦੌਰਾਨ ਕਾਰ ਵਿੱਚ...

ਦਿੱਲੀ ਦੰਗੇ-2020: ਅਦਾਲਤ ਨੇ 10 ਵਿਅਕਤੀਆਂ ਨੂੰ ਅੱਗਜ਼ਨੀ ਦੇ ਦੋਸ਼ਾਂ ਤੋਂ ਬਰੀ ਕੀਤਾ

ਦਿੱਲੀ, 13 ਸਤੰਬਰਦਿੱਲੀ ਦੀ ਇੱਕ ਅਦਾਲਤ ਨੇ  2020 ਦੇ ਉੱਤਰ ਪੂਰਬੀ ਦਿੱਲੀ ਦੰਗਿਆਂ ਦੇ ਕੇਸ ’ਚ ਅੱਜ 10 ਵਿਅਕਤੀਆਂ ਨੂੰ ਗ਼ੈਰਕਾਨੂੰਨੀ ਇਕੱਠ ਅਤੇ...

ਦਿਨ ਦਿਹਾੜੇ ਘਰ ਵਿੱਚ ਵੜ ਕੇ 4 ਹਥਿਆਰਬੰਦ ਵਿਅਕਤੀਆਂ ਨੇ ਕੀਤੀ ਲੁੱਟ

ਪੱਤਰ ਪ੍ਰੇਰਕ ਜੰਡਿਆਲਾ ਗੁਰੂ, 6 ਅਗਸਤਨਜ਼ਦੀਕੀ ਸਥਿਤ ਪਿੰਡ ਬੰਡਾਲਾ ਦੇ ਵਸਨੀਕ ਅਰੁਣ ਕੁਮਾਰ ਵਸੀਕਾ ਨਵੀਸ ਦੇ ਘਰ ਵਿੱਚ ਚਾਰ ਨਕਾਬ ਪੋਸ਼ ਹਥਿਆਰ ਬੰਦ...

ਕੇਰਲ: ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ 41 ਵਿਅਕਤੀਆਂ ਦੀ ਮੌਤ

ਨਵੀਂ ਦਿੱਲੀ, 30 ਜੁਲਾਈਕੇਰਲ ਦੇ ਪਹਾੜੀ ਖੇਤਰ ਵਾਇਨਾਡ ਵਿੱਚ ਭਾਰੀ ਮੀਂਹ ਦੌਰਾਨ ਜ਼ਮੀਨ ਖਿਸਕਣ ਕਾਰਨ ਹੁਣ ਤੱਕ ਤਿੰਨ ਬੱਚਿਆਂ ਸਮੇਤ 41 ਵਿਅਕਤੀਆਂ ਦੀ...

ਨਵੀਂ ਮੁੰਬਈ: ਇਮਾਰਤ ਡਿੱਗਣ ਕਾਰਨ ਮਲਬੇ ਹੇਠਾਂ ਦਬੇ 2 ਵਿਅਕਤੀਆਂ ਨੂੰ ਬਚਾਇਆ

ਨਵੀਂ ਮੁੰਬਈ, 27 ਜੁਲਾਈਨਵੀਂ ਮੁੰਬਈ ਦੇ ਬੇਲਾਪੁਰ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਢਹਿ ਜਾਣ ਕਾਰਨ ਦੋ ਵਿਅਕਤੀ ਮਲਬੇ ਹੇਠਾਂ ਦਬ ਗਏ, ਜਿਨ੍ਹਾਂ ਬਾਅਦ...

ਡੁੱਬ ਰਹੇ ਸਰਪੰਚ ਨੂੰ ਬਚਾਉਣ ਲਈ ਤਿੰਨ ਵਿਅਕਤੀਆਂ ਨੇ ਨਹਿਰ ‘ਚ ਛਾਲ ਮਾਰੀ

ਦਲਬੀਰ ਸੱਖੋਵਾਲੀਆਬਟਾਲਾ 20 ,ਜੁਲਾਈਇੱਥੋ ਥੋੜ੍ਹੀ ਦੂਰ ਕਸਬਾ ਅਲੀਵਾਲ ਸਥਿਤ ਅੱਪਰਬਾਰੀ ਦੋਆਬ ਨਹਿਰ (ਯੂਬੀਡੀਸੀ ) ਵਿਚ ਡੁੱਬ ਰਹੇ ਇਕ ਸਰਪੰਚ ਨੂੰ ਬਚਾਉਣ ਲਈ ਤਿੰਨ...

ਪਾਪੂਆ ਨਿਊ ਗਿਨੀ ਵਿੱਚ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ ਦੀ ਮੌਤ ਹੋਣ ਦਾ ਅਨੁਮਾਨ

ਮੈਲਬਰਨ, 26 ਮਈ ਕੌਮਾਂਤਰੀ ਪਰਵਾਸ ਸੰਸਥਾ (ਆਈਓਐੱਮ) ਨੇ ਅੱਜ ਅੰਦਾਜ਼ਾ ਲਗਾਇਆ ਕਿ ਪਾਪੂਆ ਨਿਊ ਗਿਨੀ ਵਿੱਚ ਵੱਡੀ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ 670 ਵਿਅਕਤੀਆਂ...

Latest news

- Advertisement -spot_img