- Advertisement -spot_img

TAG

ਲੜ

ਟਰੰਪ ਵੱਲੋਂ ਕੈਨੇਡਾ ਦਾ ਨਿਰਾਦਰ, ਕਾਰਨੀ ਦੀ ਅਮਰੀਕਾ ਫੇਰੀ ਤੋਂ ਪਹਿਲਾਂ ਕਿਹਾ, ‘ਸਾਨੂੰ ਆਪਣੇ ਉੱਤਰੀ ਗੁਆਂਢੀ ਤੋਂ ਕਿਸੇੇ ਚੀਜ਼ ਦੀ ਲੋੜ ਨਹੀਂ’

ਵਾਸ਼ਿੰਗਟਨ, 6 ਮਈ ਰਾਸ਼ਟਰਪਤੀ ਡੋਨਲਡ ਟਰੰਪ ਨੇ ਵ੍ਹਾਈਟ ਹਾਊਸ ਪੁੱਜੇ ਕੈਨੇਡਾ ਦੇ ਨਵੇਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਦਾ ਠੰਢਾ ਸਵਾਗਤ ਕੀਤਾ। ਟਰੰਪ ਨੇ ਹਾਲਾਂਕਿ...

ਐਂਬੂਲੈਂਸ ਨੂੰ ਰਾਹ ਦੇਣ ਲਈ ਲਾਲ ਬੱਤੀ ਉਲੰਘਣ ਮੌਕੇ ਹੁਣ ਚਲਾਨ ਕੱਟਣ ਤੋਂ ਡਰਨ ਦੀ ਲੋੜ ਨਹੀਂ

ਰਾਮਕ੍ਰਿਸ਼ਨ ਉਪਾਧਿਆਏ ਚੰਡੀਗੜ੍ਹ, 13 ਮਾਰਚ ਟਰੈਫਿਕ ਸਿਗਨਲ ’ਤੇ ਖੜ੍ਹਨ ਮੌਕੇ ਐਂਬੂਲੈਂਸ ਜਾਂ ਵੀਆਈਪੀ ਗੱਡੀਆਂ ਦੇ ਕਾਫਲੇ ਨੂੰ ਰਸਤਾ ਦੇਣ ਮੌਕੇ ਟਰੈਫਿਕ ਸਿਗਨਲ ਤੋੜਨ ’ਤੇ ਚਲਾਨ...

Sad News: ਬਰਾਤੀਆਂ ਵੱਲੋਂ ਲਾੜੇ ਤੋਂ ਵਾਰੇ ਪੈਸੇ ਚੁੱਕਦੇ ਸਮੇਂ ਬੱਚੇ ਦੀ ਕਰੰਟ ਲੱਗਣ ਨਾਲ ਮੌਤ – Punjabi Tribune

ਗੁਰਦੀਪ ਸਿੰਘ ਭੱਟੀ ਟੋਹਾਣਾ, 8 ਮਾਰਚ Sad News: ਪਿੰਡ ਤਾਜਪੁਰ ਵਿੱਚ ਵਿਆਹ ਸਮਾਗਮ ਦੀਆਂ ਰਸਮਾਂ ਵੇਲੇ ਬਰਾਤੀਆਂ ਵੱਲੋਂ ਸੁੱਟੇ/ਵਾਰੇ ਨੋਟ ਚੁੱਕਦੇ ਸਮੇਂ ਪਿੰਡ ਦੇ ਇਕ...

SAARC ਦੀ ਮੁੜ ਸੁਰਜੀਤੀ ਸਮੇਂ ਦੀ ਲੋੜ: ਫਾਰੂਕ ਅਬਦੁੱਲਾ

ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 25 ਫਰਵਰੀਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਦੇ ਮੁਖੀ ਡਾ. ਫਾਰੁਕ ਅਬਦੁੱਲਾ ਨੇ ਅੱਜ ਕਿਹਾ ਕਿ ਸਾਰਕ...

AI Summit ਏਆਈ ਸ਼ਾਸਨ ਤੇ ਮਾਪਦੰਡਾਂ ਦੀ ਸਥਾਪਤੀ ਲਈ ਆਲਮੀ ਯਤਨਾਂ ਦੀ ਲੋੜ: ਮੋਦੀ

ਪੈਰਿਸ, 11 ਫਰਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਸਾਂਝੇ ਮੁੱਲਾਂ ਨੂੰ ਕਾਇਮ ਰੱਖਣ ਅਤੇ ਜੋਖ਼ਮਾਂ ਨੂੰ ਹੱਲ ਕਰਨ ਲਈ ਮਸਨੂਈ ਬੌਧਿਕਤਾ (ਏਆਈ)...

ਧਾਰਾ 163ਏ ਦੇ ਤਹਿਤ ਮੁਆਵਜ਼ੇ ਲਈ ਲਾਪਰਵਾਹੀ ਸਾਬਿਤ ਕਰਨ ਦੀ ਲੋੜ ਨਹੀਂ: ਹਾਈ ਕੋਰਟ

ਸੌਰਭ ਮਲਿਕ ਚੰਡੀਗੜ੍ਹ, 30 ਜਨਵਰੀਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਪੱਸ਼ਟ ਕੀਤਾ ਹੈ ਕਿ ਮੋਟਰ ਵਹੀਕਲ ਐਕਟ ਦੀ ਧਾਰਾ 163ਏ ਤਹਿਤ ਮੁਆਵਜ਼ਾ “ਨੋ-ਫਾਲਟ ਲਾਈਬਿਲਟੀ”...

Latest news

- Advertisement -spot_img