29.9 C
Patiāla
Monday, May 13, 2024
- Advertisement -spot_img

TAG

ਯਦਗਰ

ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੋਂ ਜਬਰਨ ਕਬਜ਼ਾ ਛੁਡਾਇਆ

ਸੰਜੀਵ ਹਾਂਡਾ ਫ਼ਿਰੋਜ਼ਪੁਰ, 23 ਮਾਰਚ ਨੌਜਵਾਨ ਭਾਰਤ ਸਭਾ ਦੇ ਕਾਰਕੁਨਾਂ ਨੇ ਅੱਜ ਸ਼ਹਿਰ ਦੇ ਤੂੜੀ ਬਾਜ਼ਾਰ ਅੰਦਰ ਸਥਿਤ ਸ਼ਹੀਦ ਭਗਤ ਸਿੰਘ ਦੀ ਯਾਦਗਾਰ ਤੋਂ ਜਬਰਨ...

ਪ੍ਰੋ. ਅਜਮੇਰ ਸਿੰਘ ਔਲਖ ਯਾਦਗਾਰੀ ਐਵਾਰਡ ਡਾ. ਸਵਰਾਜਬੀਰ ਨੂੰ – Punjabi Tribune

ਜੋਗਿੰਦਰ ਸਿੰਘ ਮਾਨਮਾਨਸਾ, 19 ਮਾਰਚਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਕਲਾ ਕਿਤਾਬ ਮੇਲੇ ਵਿੱਚ ਦਿੱਤੇ ਜਾਣ ਵਾਲੇ ਐਵਾਰਡਾਂ ਦਾ ਅੱਜ ਐਲਾਨ ਕੀਤਾ...

ਮੋਦੀ ਨੇ ਰਾਮ ਮੰਦਰ ਬਾਰੇ ਯਾਦਗਾਰੀ ਡਾਕ ਟਿਕਟ ਜਾਰੀ ਕੀਤੀ

ਨਵੀਂ ਦਿੱਲੀ, 18 ਜਨਵਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਯੁੱਧਿਆ ‘ਚ ਰਾਮ ਮੰਦਰ ‘ਤੇ ਯਾਦਗਾਰੀ ਡਾਕ ਟਿਕਟ ਅਤੇ ਭਗਵਾਨ ਰਾਮ ‘ਤੇ ਵਿਸ਼ਵ ਭਰ...

ਯਾਦਗਾਰੀ ਹੋ ਨਿੱਬੜਿਆ ਸਰੀ ਓਪਨ ਟੈਨਿਸ ਟੂਰਨਾਮੈਂਟ

ਜਗਜੀਤ ਸਿੰਘ ਗਣੇਸ਼ਪੁਰ ਨਿਊਟਨ ਟੈਨਿਸ ਕਲੱਬ, ਸਰੀ ਹੋਰ ਭਾਈਵਾਲ ਕਲੱਬਾਂ ਨਾਲ ਮਿਲ ਕੇ ਟੈਨਿਸ ਖੇਡ ਨੂੰ ਪ੍ਰਫੁੱਲਿਤ ਕਰਨ ਲਈ ਯਤਨਸ਼ੀਲ ਹੈ। ਇਸ ਲੜੀ ਵਿੱਚ...

ਚੰਡੀਗੜ੍ਹ: ਅੰਬਰੀਸ਼ ਨੂੰ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ

ਹਰਦੇਵ ਚੌਹਾਨ ਚੰਡੀਗੜ੍ਹ, 9 ਸਤੰਬਰ ਸੁਰ ਸਾਂਝ ਕਲਾ ਮੰਚ ਖਰੜ ਵੱਲੋਂ ਇਥੇ ਟੀਐੱਸ ਸੈਂਟਰਲ ਸਟੇਟ ਲਾਇਬ੍ਰੇਰੀ ਵਿੱਚ ਪਹਿਲਾ ਭੂਸ਼ਨ ਧਿਆਨਪੁਰੀ ਯਾਦਗਾਰੀ ਵਾਰਤਕ ਐਵਾਰਡ ਡਾ. ਅੰਬਰੀਸ਼...

ਮੁਹਾਲੀ: ਸੈਰ ਸਪਾਟਾ ਸੰਮੇਲਨ ਚੱਪੜਚਿੜੀ ਯਾਦਗਾਰ ’ਤੇ ਕਰਾਉਣ ਦੀ ਮੰਗ

ਦਰਸ਼ਨ ਸਿੰਘ ਸੋਢੀ ਮੁਹਾਲੀ, 24 ਅਗਸਤ ਪੰਜਾਬ ਸਰਕਾਰ ਵੱਲੋਂ ਇੰਡੀਅਨ ਸਕੂਲ ਆਫ਼ ਬਿਜ਼ਨਸ ਮੁਹਾਲੀ ਵਿੱਚ 11 ਤੋਂ 13 ਸਤੰਬਰ ਤੱਕ ਸੈਰ ਸਪਾਟਾ ਸੰਮੇਲਨ ਕਰਵਾਇਆ ਜਾ...

ਫੌਜ ਮੁਖੀ ਵੱਲੋਂ ਸਿਆਚਿਨ ਜੰਗੀ ਯਾਦਗਾਰ ’ਤੇ ਸ਼ਹੀਦਾਂ ਨੂੰ ਸ਼ਰਧਾਂਜਲੀ – punjabitribuneonline.com

ਸ੍ਰੀਨਗਰ, 27 ਜੁਲਾਈ ਫੌਜ ਮੁਖੀ ਜਨਰਲ ਮਨੋਜ ਪਾਂਡੇ ਨੇ ਅੱਜ ਸਿਆਚਿਨ ਗਲੇਸ਼ੀਅਰ ਦੌਰਾ ਅਤੇ ਅਪਰੇਸ਼ਨਲ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਤੋਂ ਇਲਾਵਾ ਉਨ੍ਹਾਂ ਨੇ...

Latest news

- Advertisement -spot_img