38 C
Patiāla
Friday, May 3, 2024
- Advertisement -spot_img

TAG

ਮਲ

ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ.ਐੱਸ. ਲੱਕੀ ਨੂੰ ਪਾਕਿਸਤਾਨ ਤੋਂ ਮਿਲੀ ਧਮਕੀ

ਆਤਿਸ਼ ਗੁਪਤਾਚੰਡੀਗੜ੍ਹ, 26 ਮਾਰਚਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਹਰਮੋਹਿੰਦਰ ਸਿੰਘ ਲੱਕੀ ਨੂੰ ਅੱਜ ਪਾਕਿਸਤਾਨ ਤੋਂ ਧਮਕੀ ਮਿਲੀ ਹੈ, ਜਿਸ ਵਿੱਚ ਲੱਕੀ ਨੂੰ ‘ਦੇਖ ਲਵਾਂਗੇ’...

ਯੂਟਿਊਬਰ ਐਲਵਿਸ਼ ਯਾਦਵ ਨੂੰ ਜ਼ਮਾਨਤ ਮਿਲੀ

ਨੋਇਡਾ, 22 ਮਾਰਚਗੌਤਮ ਬੁੱਧ ਨਗਰ ਦੀ ਇੱਕ ਅਦਾਲਤ ਨੇ ਵਿਵਾਦਤ ਯੂਟਿਊਬਰ ਸਿਧਾਰਥ ਯਾਦਵ ਉਰਫ਼ ਐਲਵਿਸ਼ ਯਾਦਵ ਨੂੰ ਸ਼ੱਕੀ ਡਰੱਗ ਕੇਸ ’ਚ ਜ਼ਮਾਨਤ ਦੇ...

ਬੋਰੇ ’ਚੋਂ ਮਿਲੀ ਲਾਪਤਾ ਹੋਈ ਸਾਢੇ ਤਿੰਨ ਸਾਲਾ ਬੱਚੀ ਦੀ ਲਾਸ਼

ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, 18 ਮਾਰਚ ਲੁਧਿਆਣਾ-ਮਾਲੇਰਕੋਟਲਾ ਮੁਖ ਮਾਰਗ ’ਤੇ ਵਸਦੇ ਪਿੰਡ ਰੋਹੀੜਾ ਧਾਗਾ ਫੈਕਟਰੀ ਦੇ ਨੇੜੇ ਇੱਕ ਸਾਡੇ ਤਿੰਨ ਸਾਲਾਂ ਬੱਚੀ ਲੜਕੀ ਦੀ...

ਮੱਧ ਪ੍ਰਦੇਸ਼: ਰੇਲ ਮੁਲਾਜ਼ਮ ਤੇ ਉਸ ਦੇ 8 ਸਾਲਾ ਪੁੱਤ ਦੀ ਹੱਤਿਆ, ਬੱਚੇ ਦੀ ਲਾਸ਼ ਫਰਿੱਜ ’ਚੋਂ ਮਿਲੀ – Punjabi Tribune

ਭੁਪਾਲ, 16 ਮਾਰਚ ਮੱਧ ਪ੍ਰਦੇਸ਼ ਦੇ ਜਬਲਪੁਰ ਸ਼ਹਿਰ ਵਿੱਚ ਰੇਲਵੇ ਕਰਮਚਾਰੀ ਅਤੇ ਉਸ ਦੇ ਅੱਠ ਸਾਲ ਦੇ ਬੇਟੇ ਦੀ ਕਥਿਤ ਤੌਰ ‘ਤੇ ਉਨ੍ਹਾਂ ਦੇ...

ਜਾਂਸਲਾ ਦੇ ਸੱਭਿਆਚਾਰਕ ਮੇਲੇ ’ਚ ਗਾਇਕਾਂ ਨੇ ਸਰੋਤੇ ਕੀਲੇ

ਪੱਤਰ ਪ੍ਰੇਰਕ ਬਨੂੜ, 13 ਮਾਰਚ ਪੰਜਾਬੀ ਲੋਕ ਕਲਾ ਕੇਂਦਰ ਰਾਜਪੁਰਾ ਵੱਲੋਂ ਪ੍ਰਧਾਨ ਰਾਜਿੰਦਰ ਸਿੰਘ ਥੂਹਾ ਦੀ ਅਗਵਾਈ ਹੇਠ ਮਾਈ ਬੰਨੋ ਨੂੰ ਸਮਰਪਿਤ ਅਤੇ ਮਰਹੂਮ ਪੱਤਰਕਾਰ...

ਏਲਾਂਤੇ ਮਾਲ ਵਿੱਚੋਂ 11 ਲੱਖ ਰੁਪਏ ਲੁੱਟਣ ਦੇ ਦੋਸ਼ ਹੇਠ ਤਿੰਨ ਗ੍ਰਿਫ਼ਤਾਰ

ਆਤਿਸ਼ ਗੁਪਤਾਚੰਡੀਗੜ੍ਹ, 12 ਮਾਰਚਥਾਣਾ ਇੰਡਸਟਰੀਅਲ ਏਰੀਆ ਦੀ ਪੁਲੀਸ ਨੇ ਏਲਾਂਤੇ ਮਾਲ ਵਿੱਚੋਂ 11 ਲੱਖ ਰੁਪਏ ਦੀ ਲੁੱਟ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ...

ਸੀਪੀ ਮਾਲ ਫਾਇਰਿੰਗ ਮਾਮਲਾ: ਪੰਜ ਗੈਂਗਸਟਰ ਅਸਲੇ ਸਣੇ ਪੀਲੀਭੀਤ ਤੋਂ ਗ੍ਰਿਫ਼ਤਾਰ

ਦਰਸ਼ਨ ਸਿੰਘ ਸੋਢੀਐੱਸਏਐੱਸ ਨਗਰ (ਮੁਹਾਲੀ), 8 ਮਾਰਚਇੱਥੋਂ ਦੇ ਸੈਕਟਰ-67 ਸਥਿਤ ਸੀਪੀ67 ਮਾਲ ਦੇ ਸਾਹਮਣੇ ਫਾਇਰਿੰਗ ਕਰਕੇ ਮੌਤ ਦੇ ਘਾਟ ਉਤਾਰੇ ਗੈਂਗਸਟਰ ਰਾਜੇਸ਼ ਡੋਗਰਾ...

ਮਿਡ-ਡੇਅ ਮੀਲ ਕੁੱਕ ਬੀਬੀਆਂ ਨਿਰਾਸ਼ ਘਰਾਂ ਨੂੰ ਪਰਤੀਆਂ, ਕੋਈ ਮੰਤਰੀ ਨਹੀਂ ਬਹੁੜਿਆ ਤੇ ਹੁਣ 10 ਨੂੰ ਸੂਬਾ ਪੱਧਰੀ ਪ੍ਰਦਰਸ਼ਨ ਦਾ ਐਲਾਨ – Punjabi Tribune

ਦਰਸ਼ਨ ਸਿੰਘ ਸੋਢੀ ਮੁਹਾਲੀ, 7 ਮਾਰਚ ਡੈਮੋਕ੍ਰੇਟਿਕ ਮਿਡ-ਡੇਅ ਮੀਲ ਕੁੱਕ ਫਰੰਟ ਪੰਜਾਬ ਦੀ ਸੂਬਾ ਪ੍ਰਧਾਨ ਹਰਜਿੰਦਰ ਕੌਰ ਲੋਪੇ ਦੀ ਅਗਵਾਈ ਹੇਠ 10 ਮਾਰਚ ਨੂੰ...

Entertainment News Live: ''ਸੀਰੀਅਲ ਕਿੱਸਰ'' ਨੂੰ ਪਤਨੀ ਕੋਲੋਂ ਮਿਲ ਰਹੀ ਇਹ ਧਮਕੀ, ਗਾਇਕ ਰਾਜਵੀਰ ਜਵੰਧਾ ਨੇ ਸਪੈਨਿਸ਼ ਜੋੜੇ ਨਾਲ ਕੀਤੀ ਮੁਲਾਕਾਤ ਸਣੇ ਅਹਿਮ ਖਬਰਾਂ

Entertainment News Live Today: ਬਾਲੀਵੁੱਡ ਅਭਿਨੇਤਾ ਇਮਰਾਨ ਹਾਸ਼ਮੀ ਕਿਸੇ ਨਾ ਕਿਸੇ ਕਾਰਨ ਅਕਸਰ ਸੁਰਖੀਆਂ 'ਚ ਰਹਿੰਦੇ ਹਨ। ਕਦੇ ਇਸ ਦਾ ਕਾਰਨ ਉਨ੍ਹਾਂ ਦੀ...

Latest news

- Advertisement -spot_img