- Advertisement -spot_img

TAG

ਮਗਰ

Gas leak at Jaipur coaching institute: ਸ਼ੱਕੀ ਗੈਸ ਲੀਕ ਮਗਰੋਂ ਜੈਪੁਰ ਕੋਚਿੰਗ ਇੰਸਟੀਚਿਊਟ ਦੇ 10 ਵਿਦਿਆਰਥੀ ਹਸਪਤਾਲ ਦਾਖ਼ਲ

ਜੈਪੁਰ, 15 ਦਸੰਬਰਇਥੇ ਮਹੇਸ਼ ਨਗਰ ਇਲਾਕੇ ਵਿਚ ਸ਼ੱਕੀ ਗੈਸ ਲੀਕ ਮਗਰੋਂ ਕੋਚਿੰਗ ਇੰਸਟੀਚਿਊਟ ਦੇ ਦਸ ਵਿਦਿਆਰਥੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ...

Policeman shoots dead colleague ਜੰਮੂ ਕਸ਼ਮੀਰ: ਪੁਲੀਸ ਮੁਲਾਜ਼ਮ ਵੱਲੋਂ ਸਾਥੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਮਗਰੋਂ ਖ਼ੁਦਕੁਸ਼ੀ

ਜੰਮੂ, 8 ਦਸੰਬਰਜੰਮੂ ਕਸ਼ਮੀਰ ਦੇ ਊਧਮਪੁਰ ਜ਼ਿਲ੍ਹੇ ਵਿੱਚ ਅੱਜ ਤੜਕੇ ਇਕ ਪੁਲੀਸ ਮੁਲਾਜ਼ਮ ਨੇ ਏਕੇ-47 ਰਾਈਫਲ ਨਾਲ ਆਪਣੇ ਸਾਥੀ ਪੁਲੀਸ ਮੁਲਾਜ਼ਮ ਦੀ ਕਥਿਤ...

ਕੇਜਰੀਵਾਲ ’ਤੇ ਤਰਲ ਸੁੱਟੇ ਜਾਣ ਮਗਰੋਂ ਸਿਆਸਤ ਭਖੀ

ਪੱਤਰ ਪ੍ਰੇਰਕ ਨਵੀਂ ਦਿੱਲੀ, 1 ਦਸੰਬਰ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ’ਤੇ ਇਕ ਵਿਅਕਤੀ ਵੱਲੋਂ ਤਰਲ ਸੁੱਟਣ ਤੋਂ ਬਾਅਦ ‘ਆਪ’...

‘ਆਪ’ ਦੇ ਸੱਤਾ ਵਿੱਚ ਆਉਣ ਮਗਰੋਂ ਸੂਬੇ ’ਚ ਅਮਨ-ਕਾਨੂੂੰਨ ਦੀ ਸਥਿਤੀ ਸੁਧਰੀ: ਕੇਜਰੀਵਾਲ

ਆਤਿਸ਼ ਗੁਪਤਾ ਚੰਡੀਗੜ੍ਹ, 16 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਅੱਜ ਚੰਡੀਗੜ੍ਹ ਦੇ...

ਕਰਨਾਟਕ: ਪਤਨੀ ਤੇ ਬੱਚੇ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਮੁਲਕੀ (ਕਰਨਾਟਕ), 9 ਨਵੰਬਰਮੁਲਕੀ ਥਾਣੇ ਅਧੀਨ ਪੈਂਦੇ ਪਿੰਡ ਪਕਸ਼ੀਕੇਰੇ ਦੇ ਕਾਰਤਿਕ ਭੱਟ (32) ਨੇ ਆਪਣੀ ਪਤਨੀ ਤੇ ਬੱਚੇ ਦੀ ਕਥਿਤ ਹੱਤਿਆ ਤੋਂ ਬਾਅਦ...

ਡੇਂਗੂ ਕਾਰਨ ਨੌਜਵਾਨ ਦੀ ਮੌਤ ਮਗਰੋਂ ਸਿਹਤ ਵਿਭਾਗ ਸਰਗਰਮ

ਕਰਮਜੀਤ ਸਿੰਘ ਚਿੱਲਾ ਬਨੂੜ, 1 ਨਵੰਬਰ ਪਿੰਡ ਗੁਡਾਣਾ ਵਿੱਚ ਬੀਤੇ ਦਿਨੀਂ ਪੰਚਾਇਤ ਮੈਂਬਰ ਸੱਤਪਾਲ ਦੇ ਇਕਲੌਤੇ ਪੁੱਤਰ ਦਵਿੰਦਰਪਾਲ ਦੀ ਡੇਂਗੂ ਬੁਖ਼ਾਰ ਨਾਲ ਮੌਤ ਉਪਰੰਤ ਸਿਹਤ...

ਪ੍ਰਾਣ ਪ੍ਰਤਿਸ਼ਠਾ ਮਗਰੋਂ ਅਯੁੱਧਿਆ ’ਚ ਪਹਿਲਾ ਦੀਪ ਉਤਸਵ ਸ਼ੁਰੂ

ਅਯੁੱਧਿਆ, 30 ਅਕਤੂਬਰ ਅਯੁੱਧਿਆ ’ਚ ਅੱਠਵਾਂ ਦੀਪ ਉਤਸਵ ਅੱਜ ਸ਼ੁਰੂ ਹੋ ਗਿਆ ਜਿਸ ਤਹਿਤ ਦੀਵਾਲੀ ਦੀ ਰਾਤ ਤੱਕ 25 ਲੱਖ ਦੀਵੇ ਜਗਾਏ ਜਾਣਗੇ। ਉਤਸਵ...

ਇਨੈਲੋ ਨੇ ‘ਸਿਆਸੀ ਰਾਜਧਾਨੀ’ ਡੱਬਵਾਲੀ ’ਤੇ ਦਹਾਕੇ ਮਗਰੋਂ ਲਹਿਰਾਇਆ ਜੇਤੂ ਪਰਚਮ

ਇਕਬਾਲ ਸਿੰਘ ਸ਼ਾਂਤ ਡੱਬਵਾਲੀ, 8 ਅਕਤੂਬਰ ਚੌਟਾਲਾ ਖਾਨਦਾਨ ਵਿਚਕਾਰਲਾ ਸਿਆਸੀ ਮੈਦਾਨ-ਏ-ਜੰਗ: ਚੌਟਾਲਾ ਖਾਨਦਾਨ ਦੇ ਤਿੰਨ ਉਮੀਦਵਾਰਾਂ ਵਿੱਚ ਬੇਹੱਦ ਫਸਵੇਂ ਮੁਕਾਬਲੇ ‘ਚ ਇਨੈਲੋ ਨੇ ਆਪਣੀ ਜੱਦੀ...

ਮੁੱਖ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਨੇ ਹੜਤਾਲ ਵਾਪਸ ਲਈ

ਚਰਨਜੀਤ ਭੁੱਲਰਚੰਡੀਗੜ੍ਹ, 7 ਅਕਤੂਬਰCommission agents call of strike ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਖ਼ਰੀ ਗੇੜ ਵਿੱਚ ਆੜ੍ਹਤੀਆਂ ਨੂੰ ਰਜ਼ਾਮੰਦ ਕੀਤੇ ਜਾਣ ਮਗਰੋਂ...

ਚੇਨੱਈ ’ਚ ਹਵਾਈ ਸੈਨਾ ਦੇ ਏਅਰ ਸ਼ੋਅ ਮਗਰੋਂ ਅਤਿ ਦੀ ਹੁੰਮਸ ਕਰਕੇ ਪੰਜ ਮੌਤਾਂ

ਚੇਨੱਈ, 6 ਅਕਤੂਬਰ ਇਥੇ ਮਰੀਨਾ ਬੀਚ ’ਤੇ ਕਰਵਾਏ ਏਅਰ ਸ਼ੋਅ ਵਿਚ ਸ਼ਾਮਲ ਹਜ਼ਾਰਾਂ ਲੋਕਾਂ ਨੂੰ ਅਤਿ ਦੀ ਹੁੰਮਸ ਕਰਕੇ ਵਾਪਸ ਮੁੜਦਿਆਂ ਪ੍ਰੇਸ਼ਾਨੀਆਂ ਦਾ ਸਾਹਮਣਾ...

Latest news

- Advertisement -spot_img