- Advertisement -spot_img

TAG

ਬਠਡ

Punjab news ਬੱਸ ਸਟੈਂਡ ਬਦਲਣ ਦੇ ਵਿਰੋਧ ਵਜੋਂ ਬਠਿੰਡਾ ’ਚ ਬਾਜ਼ਾਰ ਬੰਦ, ਸ਼ਹਿਰ ਵਿਚ ਰੋਸ ਮਾਰਚ

ਮਨੋਜ ਸ਼ਰਮਾ ਬਠਿੰਡਾ, 26 ਮਾਰਚ ਬਠਿੰਡਾ ਬੱਸ ਸਟੈਂਡ ਨੂੰ ਬਦਲ ਕੇ ਨਵੇਂ ਥਾਂ ਮਲੋਟ ਰੋਡ ’ਤੇ ਲਿਜਾਣ ਦੇ ਫੈਸਲੇ ਖਿਲਾਫ ਸ਼ਹਿਰ ਵਾਸੀਆਂ ਵਿਚ ਰੋਸ ਦੀ...

ਲਿਫਟਿੰਗ ਦੀ ਸਮੱਸਿਆ: ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਨੱਕੋ-ਨੱਕ ਭਰੀਆਂ – Punjabi Tribune

ਮਨੋਜ ਸ਼ਰਮਾ/ਪਰਸ਼ੋਤਮ ਬੱਲੀ ਬਠਿੰਡਾ/ਬਰਨਾਲਾ, 23 ਅਪਰੈਲ ਬਠਿੰਡਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਦਾ ਕਾਫੀ ਮੱਠੀ ਰਫ਼ਤਾਰ ਚੱਲ ਰਿਹਾ ਹੈ ਜਦਕਿ ਕਣਕ ਦੀ...

ਬਠਿੰਡਾ ਰੇਲਵੇ ਸਟੇਸ਼ਨ ’ਤੇ ਰੇਲਗੱਡੀ ਦੇ ਪਖਾਨੇ ਵਿੱਚੋਂ ਲਾਸ਼ ਮਿਲੀ

ਪੱਤਰ ਪ੍ਰੇਰਕਬਠਿੰਡਾ, 6 ਅਪਰੈਲਬਠਿੰਡਾ ਰੇਲਵੇ ਸਟੇਸ਼ਨ ’ਤੇ ਲੰਘੀ ਰਾਤ ਇੱਕ ਰੇਲਗੱਡੀ ਦੇ ਪਖਾਨੇ ਵਿੱਚੋੋਂ ਲਾਸ਼ ਮਿਲੀ ਹੈ। ਲੰਘੀ ਰਾਤ ਲਗਪਗ ਇੱਕ ਵਜੇ ਦਿੱਲੀ...

ਬਠਿੰਡਾ ਨਗਰ ਨਿਗਮ ਦੇ ਵਾਹਨਾਂ ’ਤੇ ਲਾਇਆ ਜੀਪੀਐੱਸ – Punjabi Tribune

ਮਨੋਜ ਸ਼ਰਮਾ ਬਠਿੰਡਾ, 27 ਮਾਰਚ ਬਠਿੰਡਾ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਸਫ਼ਾਈ ਅਤੇ ਪ੍ਰਸ਼ਾਸਨਿਕ ਸਵਿਧਾਵਾਂ ਵਿੱਚ ਸੁਧਾਰ ਲਈ ਮਹੱਤਵਪੂਰਨ ਕਦਮ ਚੁੱਕੇ ਜਾ ਰਹੇ ਹਨ। ਮੇਅਰ...

ਬਠਿੰਡਾ ਨਿਗਮ ਦੇ ਡਿਪਟੀ ਮੇਅਰ ਹਰਮਿੰਦਰ ਸਿੰਘ ਵੱਲੋਂ ਅਸਤੀਫ਼ਾ

ਪੱਤਰ ਪ੍ਰੇਰਕ ਬਠਿੰਡਾ, 21 ਜਨਵਰੀ ਬਠਿੰਡਾ ਨਿਗਮ ਦੇ ਡਿਪਟੀ ਮੇਅਰ ਮਾਸਟਰ ਹਰਮਿੰਦਰ ਸਿੰਘ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫਾ...

ਹਾਕੀ: ਮੁਹਾਲੀ, ਬਠਿੰਡਾ, ਮਾਲੇਰਕੋਟਲਾ ਅਤੇ ਪਟਿਆਲਾ ਦੀਆਂ ਟੀਮਾਂ ਸੈਮੀਫਾਈਨਲ ’ਚ – Punjabi Tribune

ਖੇਤਰੀ ਪ੍ਰਤੀਨਿਧ ਐੱਸ.ਏ.ਐੱਸ.ਨਗਰ(ਮੁਹਾਲੀ), 7 ਨਵੰਬਰ ਸਿੱਖਿਆ ਵਿਭਾਗ ਵਲੋਂ ਕਰਵਾਏ ਜਾ ਰਹੇ ਸਕੂਲਾਂ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੇ ਤੀਜੇ ਦਿਨ ਅੱਜ 17 ਸਾਲ ਵਰਗ ਦੀਆਂ...

ਏਮਜ਼ ਬਠਿੰਡਾ ਦੇ ਰੈਜ਼ੀਡੈਂਟ ਡਾਕਟਰਾਂ ਨੇ ਕੀਤਾ ਕੈਂਡਲ ਮਾਰਚ

ਪੱਤਰ ਪ੍ਰੇਰਕਬਠਿੰਡਾ, 15 ਅਗਸਤ ਕੋਲਕਾਤਾ ਦੇ ਮੈਡੀਕਲ ਕਾਲi ’ਚ ਇੱਕ ਰੈਜ਼ੀਡੈਂਟ ਡਾਕਟਰ ਦਾ ਬਲਾਤਕਾਰ ਤੋਂ ਬਾਅਦ ਕੀਤੇ ਕਤਲ ਦੇ ਵਿਰੋਧ ਵਿਚ ਬਠਿੰਡਾ ਦੇ ਏਮਜ਼...

ਬਠਿੰਡਾ ਵਿੱਚ ਕਾਰ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰ ਕਾਬੂ

ਮਨੋਜ ਸ਼ਰਮਾ ਬਠਿੰਡਾ, 27 ਜੁਲਾਈ ਬਠਿੰਡਾ ਪੁਲੀਸ ਨੇ ਬੀਤੀ ਰਾਤ ਮਾਡਲ ਫੇਜ਼-1 ਵਿਚੋਂ ਪਿਸਤੌਲ ਨਾਲ ਡਰਾ ਕੇ ਇੱਕ ਵਿਅਕਤੀ ਕੋਲੋਂ ਕਾਰ ਖੋਹਣ ਵਾਲੇ ਗਰੋਹ ਦੇ...

ਬਠਿੰਡਾ: ਹਰਸਿਮਰਤ ਤੇ ਪਰਮਪਾਲ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ – Punjabi Tribune

ਸ਼ਗਨ ਕਟਾਰੀਆ ਬਠਿੰਡਾ, 13 ਮਈ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਅੱਜ ਬਠਿੰਡਾ ਲੋਕ ਸਭਾ ਹਲਕੇ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਏ।...

ਬਠਿੰਡਾ ’ਚ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਕਿਸਾਨਾਂ ਵੱਲੋਂ ਵਿਰੋਧ – Punjabi Tribune

ਮਨੋਜ ਸ਼ਰਮਾ ਬਠਿੰਡਾ, 6 ਮਈ ਅੱਜ ਭਾਜਪਾ ਉਮੀਦਵਾਰ ਪਰਮਪਾਲ ਕੌਰ ਮਲੂਕਾ ਦਾ ਬਠਿੰਡਾ ਦਿਹਾਤੀ ਦੇ ਪਿੰਡਾਂ ਵਿੱਚ ਕਿਸਾਨ ਵੱਲੋਂ ਵਿਰੋਧ ਕੀਤਾ ਗਿਆ। ਕਿਸਾਨਾਂ ਨੇ...

Latest news

- Advertisement -spot_img