31.9 C
Patiāla
Monday, May 13, 2024
- Advertisement -spot_img

TAG

ਪਵਰਕਮ

ਮੁਹਾਲੀ ਨਗਰ ਨਿਗਮ ਨੂੰ ਸੈੱਸ ਨਾ ਦੇਣ ਦਾ ਮਾਮਲਾ: ਪਾਵਰਕੌਮ ਦੇ ਪ੍ਰਮੁੱਖ ਸਕੱਤਰ ਸਮੇਤ ਹੋਰਨਾਂ ਨੂੰ ਨੋਟਿਸ ਜਾਰੀ

ਦਰਸ਼ਨ ਸਿੰਘ ਸੋਢੀਐਸ.ਏ.ਐਸ. ਨਗਰ (ਮੁਹਾਲੀ), 19 ਮਾਰਚਮੁਹਾਲੀ ਨਗਰ ਨਿਗਮ ਨੂੰ ਬਣਦਾ ਮਿਉਂਸਪਲ ਸੈੱਸ (ਇਲੈਕਟ੍ਰੀਸਿਟੀ) ਨਾ ਦੇਣ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ...

ਪਾਵਰਕੌਮ ਕਾਮਿਆਂ ਨੇ ਪੰਜਾਬ ਸਰਕਾਰ ਦੇ ਬਜਟ ਦੀਆ ਕਾਪੀਆਂ ਸਾੜੀਆਂ – Punjabi Tribune

ਮਿਹਰ ਸਿੰਘਕੁਰਾਲੀ,12 ਮਾਰਚਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ ਪੰਜਾਬ ਅਤੇ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਦੇ ਸੱਦੇ ‘ਤੇ ਪਾਵਰਕੌਮ ਕਾਮਿਆਂ ਨੇ ਸਥਾਨਕ ਉੱਪ ਮੰਡਲ ਦਫ਼ਤਰ...

ਪਟਿਆਲਾ: ਮੀਟਿੰਗ ਮੁਲਤਵੀ ਕਰਨ ਤੋਂ ਖ਼ਫ਼ਾ ਸਹਾਇਕ ਲਾਈਨਮੈਨ ਯੂਨੀਅਨ ਨੇ ਪਾਵਰਕਾਮ ਦਫ਼ਤਰ ਘੇਰਿਆ

ਸਰਬਜੀਤ ਸਿੰਘ ਭੰਗੂ ਪਟਿਆਲਾ, 5 ਜਨਵਰੀ ਰੈਗੂਲਰ ਭਰਤੀ ਹੋਏ ਸਹਾਇਕ ਲਾਇਨਮੈਨਾ ਦਾ ਤਿੰਨ ਸਾਲਾ ਪ੍ਰੋਬੇਸ਼ਨਰ ਸਮਾਂ ਮੁਕੰਮਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਰੈਗੂਲਰ ਸਕੇਲ ਨਾ...

ਕਾਹਨੂੰਵਾਨ: ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ’ਚ ਚੋਰੀ

ਵਰਿੰਦਰਜੀਤ ਜਾਗੋਵਾਲ ਕਾਹਨੂੰਵਾਨ, 27 ਸਤੰਬਰ ਇਥੇ ਪਾਵਰਕਾਮ ਦੇ ਸਬ-ਡਵੀਜ਼ਨ ਦਫ਼ਤਰ ਵਿਚੋਂ ਵੱਡੀ ਪੱਧਰ ਉੱਤੇ ਸਾਮਾਨ ਚੋਰੀ ਹੋ ਗਿਆ। ਐੱਸਡੀਓ ਤੀਰਥ ਰਾਮ ਨੇ ਦੱਸਿਆ ਕਿ ਬੀਤੀ...

ਭਾਕਿਯੂ ਡਕੌਂਦਾ ਨੇ ਭਵਾਨੀਗੜ੍ਹ ’ਚ ਚਿੱਪ ਵਾਲੇ ਮੀਟਰ ਲਾਉਣ ਆਏ ਪਾਵਰਕੌਮ ਦੇ ਮੁਲਾਜ਼ਮ ਘੇਰੇ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 20 ਸਤੰਬਰ ਅੱਜ ਇੱਥੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਅਗਵਾਈ ਹੇਠ ਖਪਤਕਾਰਾਂ ਵੱਲੋਂ ਬਹਿਲਾ ਪੱਤੀ ਵਿਖੇ ਘਰਾਂ ਵਿੱਚ ਚਿੱਪ ਵਾਲੇ ਮੀਟਰ...

ਝੁਨੀਰ: ਪਾਵਰਕਾਮ ਨੇ ਪਟਵਾਰਖਾਨੇ ਦਾ ਕੁਨੈਕਸ਼ਨ ਕੱਟਿਆ, ਪਟਵਾਰੀਆਂ ਨੇ ਕੰਮ ਠੱਪ ਕੀਤਾ

ਜੀਵਨ ਕ੍ਰਾਂਤੀ ਝੁਨੀਰ, 21 ਅਗਸਤ ਪਾਵਰਕਾਮ ਨੇ ਝੁਨੀਰ ਪਟਵਾਰਖਾਨਾ ਨੂੰ ਆਪਣੀ ਪਾਵਰ ਦਿਖਾ ਦਿੱਤੀ ਹੈ। ਪਾਵਰਕਾਮ ਵੱਲੋਂ ਵਾਰ-ਵਾਰ ਨੋਟਿਸ ਦੇਣ ਦੇ ਬਾਵਜੂਦ ਬਕਾਇਆ ਬਿਜਲੀ ਦਾ...

Latest news

- Advertisement -spot_img