- Advertisement -spot_img

TAG

ਪਟਆਲ

ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਮੈਡੀਕਲ ਜਾਂਚ ਕੈਂਪ

ਪਟਿਆਲਾ, 26 ਅਗਸਤ ਅੱਜ ਜਨਹਿੱਤ ਸਮਿਤੀ ਪਟਿਆਲਾ ਵੱਲੋਂ ਪਿੰਡ ਰਾਏਪੁਰ ਮੰਡਲਾ ਵਿਚ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਵਿੱਚ ਅੱਖਾਂ ਦੀ ਜਾਂਚ, ਜਰਨਲ ਮੈਡੀਸਨ...

ਪਟਿਆਲਾ: ਜਨਹਿੱਤ ਸਮਿਤੀ ਵੱਲੋਂ ਖੂਨਦਾਨ ਤੇ ਮੁਫ਼ਤ ਮੈਡੀਕਲ ਜਾਂਚ ਕੈਂਪ 13 ਨੂੰ

ਪਟਿਆਲਾ, 12 ਅਗਸਤ ਜਨਹਿੱਤ ਸਮਿਤੀ ਵੱਲੋਂ ਇਥੇ ਬਰਾਂਦਰੀ ਗਾਰਡਨ ਵਿਚਲੇ ਬਾਗਬਾਨੀ ਵਿਭਾਗ ਦੇ ਨੇੜੇ ਜੂਸ ਫੈਕਟਰੀ ਕੋਲ 13 ਅਗਸਤ ਨੂੰ ਖੂਨਦਾਨ ਤੇ ਮੁਫਤ ਮੈਡੀਕਲ...

ਕਾਂਗਰਸ ਵੱਲੋਂ ਪਟਿਆਲਾ ਦੇ 67 ਅਹੁਦੇਦਾਰਾਂ ਦੀ ਸੂਚੀ ਜਾਰੀ

ਗੁਰਨਾਮ ਸਿੰਘ ਅਕੀਦਾ ਪਟਿਆਲਾ, 10 ਅਗਸਤ ਪਟਿਆਲਾ ਕਾਂਗਰਸ ਕਮੇਟੀ ਨੇ ਨਗਰ ਨਿਗਮ ਚੋਣਾਂ ਦੀ ਤਿਆਰੀ ਪੂਰੀ ਤਰ੍ਹਾਂ ਵਿੱਢ ਦਿੱਤੀ ਹੈ, ਜਿਸ ਤਹਿਤ ਪਟਿਆਲਾ ਸ਼ਹਿਰੀ ਦੇ...

ਪਟਿਆਲਾ: ਐੱਨਆਈਏ ਦਾ ਖਾਲਸਾ ਏਡ ਦੇ ਮੁਖੀ ਦੇ ਘਰ ਤੇ ਦਫ਼ਤਰ ’ਤੇ ਛਾਪਾ, 5 ਘੰਟਿਆਂ ਤੱਕ ਚੱਲੀ ਤਲਾਸ਼ੀ – punjabitribuneonline.com

ਸਰਬਜੀਤ ਸਿੰਘ ਭੰਗੂ ਪਟਿਆਲਾ, 1 ਅਗਸਤ ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਖਾਲਸਾ ਏਡ ਦੇ ਭਾਰਤ ਵਿੱਚ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ...

ਪਟਿਆਲਾ ’ਚ ਵਿਜੀਲੈਂਸ ਵੱਲੋਂ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਸਿਪਾਹੀ ਕਾਬੂ, ਸਬ ਇੰਸਪੈਕਟਰ ਅਤੇ ਪੱਤਰਕਾਰ ਖ਼ਿਲਾਫ਼ ਵੀ ਕੇਸ ਦਰਜ

ਚੰਡੀਗੜ੍ਹ, 29 ਜੁਲਾਈ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਵਿੱਢੀ ਮੁਹਿੰਮ ਤਹਿਤ ਅੱਜ ਸਾਈਬਰ ਸੈੱਲ ਪਟਿਆਲਾ ਵਿਖੇ ਤਾਇਨਾਤ ਸਿਪਾਹੀ ਕਰਮਬੀਰ ਸਿੰਘ ਨੂੰ...

ਪਟਿਆਲਾ ’ਚ ਜ਼ੋਰਦਾਰ ਮੀਂਹ ਕਾਰਨ ਸ਼ਹਿਰ ਜਲ-ਥਲ

ਸਰਬਜੀਤ ਸਿੰਘ ਭੰਗੂਪਟਿਆਲਾ, 19 ਜੁਲਾਈਅੱਜ ਪਟਿਆਲਾ ਸ਼ਹਿਰ ’ਚ ਚਾਰ ਘੰਟੇ ਪਈ ਭਾਰੀ ਬਾਰਸ਼ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਭਾਰੀ ਮੀਂਹ ਦੇ ਬਾਵਜੂਦ ਨਦੀ...

ਪਟਿਆਲਾ: ਪੀਆਰਟੀਸੀ ਬੱਸ ਡਰਾਈਵਰ ਦੀ ਲਾਸ਼ ਬੱਸ ਸਟੈਂਡ ਮੂਹਰੇ ਰੱਖ ਕੇ ਪ੍ਰਦਰਸ਼ਨ ਕੀਤਾ ਤੇ ਚੱਕਾ ਜਾਮ

ਸਰਬਜੀਤ ਸਿੰਘ ਭੰਗੂਪਟਿਆਲਾ, 14 ਜੁਲਾਈਪੀਆਰਟੀਸੀ ਦੀ ਬੱਸ ਦੇ ਨਾਲ ਹੀ ਰੁੜ੍ਹੇ ਡਰਾਈਵਰ ਸਤਿਗੁਰ ਸਿੰਘ ਦੀ ਲਾਸ਼ ਅੱਜ ਪੀਆਰਟੀਸੀ ਦੇ ਮੁਲਜਮਾਂ ਨੇ ਇਥੇ ਨਵੇਂ...

ਘੱਗਰ ’ਚ ਪਾੜ ਪੈਣ ਕਾਰਨ ਮੂਨਕ ’ਚ ਹੜ੍ਹ, ਪਟਿਆਲਾ ’ਚ ਵੱਡੀ ਨਦੀ ’ਚ ਪਾਣੀ ਘਟਿਆ – punjabitribuneonline.com

ਗੁਰਦੀਪ ਸਿੰਘ ਲਾਲੀ/ ਪੰਜਾਬ ਟ੍ਰਿਬਿਊਨ ਵੈੱਬ ਡੈੱਸਕ ਸੰਗਰੂਰ/ਚੰਡੀਗੜ੍ਹ, 12 ਜੁਲਾਈਘੱਗਰ ਵਿੱਚ ਤਿੰਨ ਪਾੜ ਪੈਣ ਕਾਰਨ ਸੰਗਰੂਰ ਦੇ ਮੂਨਕ ਵਿੱਚ ਹੜ੍ਹ ਆ ਗਿਆ, ਜਦ ਕਿ...

ਪਟਿਆਲਾ: ਸਿਹਤ ਮੰਤਰੀ ਵੱਲੋਂ ਰੌਂਗਲਾ ਤੋਂ ਨਸ਼ਿਆਂ ਖ਼ਿਲਾਫ਼ ਲੜਾਈ ਦੀ ਸ਼ੁਰੂਆਤ

ਸਰਬਜੀਤ ਸਿੰਘ ਭੰਗੂਪਟਿਆਲਾ, 8 ਜੁਲਾਈਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਨਸ਼ਿਆਂ ਵਿਰੁੱਧ ਲੜਾਈ ਦੀ ਸ਼ੁਰੂਆਤ ਆਪਣੇ ਹਲਕੇ ਪਟਿਆਲਾ ਦਿਹਾਤੀ...

Latest news

- Advertisement -spot_img