ਪਟਿਆਲਾ: ਐੱਨਆਈਏ ਦਾ ਖਾਲਸਾ ਏਡ ਦੇ ਮੁਖੀ ਦੇ ਘਰ ਤੇ ਦਫ਼ਤਰ ’ਤੇ ਛਾਪਾ, 5 ਘੰਟਿਆਂ ਤੱਕ ਚੱਲੀ ਤਲਾਸ਼ੀ – punjabitribuneonline.com

Must read


ਸਰਬਜੀਤ ਸਿੰਘ ਭੰਗੂ

ਪਟਿਆਲਾ, 1 ਅਗਸਤ

ਕੇਂਦਰੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਅੱਜ ਖਾਲਸਾ ਏਡ ਦੇ ਭਾਰਤ ਵਿੱਚ ਮੁਖੀ ਅਮਰਪ੍ਰੀਤ ਸਿੰਘ ਦੇ ਪਟਿਆਲਾ ਸਥਿਤ ਘਰ ਅਤੇ ਰਿਸ਼ੀ

ਕਲੋਨੀ ਸਥਿਤ ਦਫ਼ਤਰ ਅਤੇ ਸਟੋਰ ਵਿਚ ਛਾਪਾ ਮਾਰਿਆ ਗਿਆ। ਮੈਨੇਜਰ ਗੁਰਪ੍ਰੀਤ ਸਿੰਘ ਛਾਪਿਆਂ ਦੀ ਗੱਲ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਤਲਾਸ਼ੀ ਪੰਜ ਘੰਟੇ ਚੱਲੀ ਪਰ ਇਸ ਦੌਰਾਨ ਕੇਂਦਰੀ ਟੀਮ ਨੇ ਇਥੋਂ ਨਾ ਹੀ ਕੋਈ ਕੁਝ ਚੁੱਕਿਆ ਅਤੇ ਨਾ ਹੀ ਕੁਝ ਅਖਿਆ।



News Source link

- Advertisement -

More articles

- Advertisement -

Latest article