37.3 C
Patiāla
Saturday, May 4, 2024
- Advertisement -spot_img

TAG

ਨਯਕਤ

ਗੀਤਿਕਾ ਸ੍ਰੀਵਾਸਤਵ ਇਸਲਾਮਾਬਾਦ ’ਚ ਭਾਰਤੀ ਹਾਈ ਕਮਿਸ਼ਨ ਦੀ ਇੰਚਾਰਜ ਨਿਯੁਕਤ

ਨਵੀਂ ਦਿੱਲੀ, 28 ਅਗਸਤ ਵਿਦੇਸ਼ ਮੰਤਰਾਲੇ ਦੇ ਮੁੱਖ ਦਫ਼ਤਰ ਵਿੱਚ ਇਸ ਵੇਲੇ ਜੁਆਇੰਟ ਸਕੱਤਰ ਵਜੋਂ ਸੇਵਾਵਾਂ ਨਿਭਾਅ ਰਹੀ ਗੀਤਿਕ ਸ੍ਰੀਵਾਸਤ ਇਲਸਲਾਮਾਬਾਦ ਵਿੱਚ ਭਾਰਤੀ ਹਾਈ...

ਰੁਜ਼ਗਾਰ ਮੇਲਾ: ਮੋਦੀ ਨੇ ਵੱਖ ਵੱਖ ਕੇਂਦਰੀ ਹਥਿਆਰਬੰਦ ਬਲਾਂ ’ਚ ਭਰਤੀ 51000 ਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ

ਨਵੀਂ ਦਿੱਲੀ, 28 ਅਗਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਖ-ਵੱਖ ਕੇਂਦਰੀ ਹਥਿਆਰਬੰਦ ਬਲਾਂ ਦੁਆਰਾ ਭਰਤੀ ਕੀਤੇ ਕਰਮਚਾਰੀਆਂ ਨੂੰ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡੇ...

ਰੁਜ਼ਗਾਰ ਮੇਲਾ: ਪ੍ਰਧਾਨ ਮੰਤਰੀ ਸੋਮਵਾਰ ਨੂੰ ਵੰਡਣਗੇ 51 ਹਜ਼ਾਰ ਨਿਯੁਕਤੀ ਪੱਤਰ – punjabitribuneonline.com

ਨਵੀਂ ਦਿੱਲੀ, 27 ਗੱਠਜੋੜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਭਰਤੀ ਮੁਲਾਜ਼ਮਾਂ ਨੂੰ 28 ਅਗਸਤ ਨੂੰ ਵੀਡੀਓ ਕਾਨਫਰੰਸ ਰਾਹੀਂ 51,000 ਤੋਂ ਵੱਧ ਨਿਯੁਕਤੀ ਪੱਤਰ ਵੰਡਣਗੇ।...

ਸ਼ਤਰੂਜੀਤ ਕਪੂਰ ਹਰਿਆਣਾ ਦੇ ਡੀਜੀਪੀ ਨਿਯੁਕਤ

ਪੰਚਕੂਲਾ/ਚੰਡੀਗੜ੍ਹ (ਪੀ.ਪੀ. ਵਰਮਾ/ਏਜੰਸੀ): ਹਰਿਆਣਾ ਸਰਕਾਰ ਨੇ ਸੀਨੀਅਰ ਆਈਪੀਐੱਸ ਅਧਿਕਾਰੀ ਸ਼ਤਰੂਜੀਤ ਕਪੂਰ ਨੂੰ ਅੱਜ ਸੂਬੇ ਦਾ ਨਵਾਂ ਪੁਲੀਸ ਮੁਖੀ ਨਿਯੁਕਤ ਕੀਤਾ ਹੈ। ਕਾਬਿਲੇਗੌਰ ਹੈ...

ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਡੀਈਆਰਸੀ ਦੇ ਅੰਤਰਿਮ ਚੇਅਰਪਰਸਨ ਨਿਯੁਕਤ

ਨਵੀਂ ਦਿੱਲੀ, 4 ਅਗਸਤਸੁਪਰੀਮ ਕੋਰਟ ਨੇ ਅੱਜ ਦਿੱਲੀ ਹਾਈ ਕੋਰਟ ਦੇ ਸਾਬਕਾ ਜੱਜ ਜਸਟਿਸ ਜੈਅੰਤ ਨਾਥ ਦਿੱਲੀ ਇਲੈੱਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ (ਡੀਈਆਰਸੀ) ਦਾ ਅੰਤਰਿਮ...

ਭਾਰਤੀ ਮੂਲ ਦੀ ਸ਼ੋਹਿਨੀ ਸਿਨਹਾ ਐਫਬੀਆਈ ਦੇ ਫੀਲਡ ਅਫਸਰ ਦੀ ਮੁਖੀ ਨਿਯੁਕਤ

ਵਾਸ਼ਿੰਗਟਨ, 2 ਅਗਸਤ ਭਾਰਤੀ ਅਮਰੀਕੀ ਮਹਿਲਾ ਸ਼ੋਹਿਨੀ ਸਿਨਹਾ ਨੂੰ ਅਮਰੀਕੀ ਰਾਜ ਉਟਾਹ ਦੇ ਸਾਲਟ ਲੇਕ ਸਿਟੀ ਸਥਿਤ ਐਫਬੀਆਈ ਫੀਲਡ ਦਫ਼ਤਰ ਦਾ ਸਪੈਸ਼ਲ ਏਜੰਟ ਇੰਚਾਰਜ...

ਚਾਰ ਵਕੀਲਾਂ ਤੇ ਦੋ ਨਿਆਂਇਕ ਅਧਿਕਾਰੀਆਂ ਨੂੰ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ – punjabitribuneonline.com

ਨਵੀਂ ਦਿੱਲੀ, 28 ਜੁਲਾਈ ਕਾਨੂੰਨ ਮੰਤਰਾਲੇ ਵੱਲੋਂ ਚਾਰ ਵਕੀਲਾਂ ਤੇ ਦੋ ਨਿਆਂਇਕ ਅਧਿਕਾਰੀਆਂ ਦੀ ਅੱਜ ਦੋ ਹਾਈ ਕੋਰਟਾਂ ਦੇ ਜੱਜਾਂ ਵਜੋਂ ਨਿਯੁਕਤੀ ਕੀਤੀ ਗਈ...

ਬਾਇਡਨ ਨੇ ਭਾਰਤੀ-ਅਮਰੀਕੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਨਿਰਯਾਤ ਕੌਂਸਲ ’ਚ ਨਿਯੁਕਤ ਕੀਤਾ

ਵਾਸ਼ਿੰਗਟਨ, 17 ਜੁਲਾਈਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ ਨੇ ਭਾਰਤੀ ਮੂਲ ਦੀ ਸ਼ਮੀਨਾ ਸਿੰਘ ਨੂੰ ਰਾਸ਼ਟਰਪਤੀ ਦੀ ਨਿਰਯਾਤ ਕੌਂਸਲ ਵਿਚ ਨਿਯੁਕਤ ਕਰਨ ਦਾ ਐਲਾਨ...

ਤੋਮਰ ਭਾਜਪਾ ਦੀ ਮੱਧ ਪ੍ਰਦੇਸ਼ ਚੋਣ ਕਮੇਟੀ ਦਾ ਕਨਵੀਨਰ ਨਿਯੁਕਤ

ਨਵੀਂ ਦਿੱਲੀ, 15 ਜੁਲਾਈਭਾਜਪਾ ਨੇ ਆਗਾਮੀ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੇਂਦਰੀ ਮੰਤਰੀ ਨਰਿੰਦਰ ਤੋਮਰ ਨੂੰ ਅੱਜ ਆਪਣੀ ਸੂਬਾਈ ਚੋਣ ਪ੍ਰਬੰਧਨ...

ਹਾਈ ਕੋਰਟਾਂ ਦੋ ਚੀਫ ਜਸਟਿਸਾਂ ਦੀ ਸੁਪਰੀਮ ਕੋਰਟ ਵਿੱਚ ਜੱਜਾਂ ਵਜੋਂ ਨਿਯੁਕਤੀ

ਨਵੀਂ ਦਿੱਲੀ, 12 ਜੁਲਾਈਸੁਪਰੀਮ ਕੋਰਟ ਕੌਲਿਜੀਅਮ ਵੱਲੋਂ ਕੁਝ ਦਿਨ ਪਹਿਲਾਂ ਸਿਫਾਰਿਸ਼ ਕੀਤੇ ਹਾਈ ਕੋਰਟ ਦੇ ਦੋ ਚੀਫ ਜਸਟਿਸਾਂ ਨੂੰ ਸੁਪਰੀਮ ਕੋਰਟ ਵਿੱਚ ਜੱਜਾਂ...

Latest news

- Advertisement -spot_img