32.3 C
Patiāla
Sunday, April 28, 2024
- Advertisement -spot_img

TAG

ਨਜਵਨ

ਪੱਟੀ: ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਚਲਾਈਆਂ, ਦੋ ਜ਼ਖ਼ਮੀ

ਬੇਅੰਤ ਸਿੰਘ ਸੰਧੂਪੱਟੀ, 18 ਜਨਵਰੀਇੱਥੋਂ ਦੇ ਸਰਹਾਲੀ ਰੋਡ ਸਥਿਤ ਲਾਈਫ ਕੇਅਰ ਇਲੈਕਟ੍ਰੋ ਹੋਮਿਓਪੈਥੀ ਕਲੀਨਿਕ ਵਿੱਚ ਦੋ ਨਕਾਬਪੋਸ਼ ਨੌਜਵਾਨਾਂ ਨੇ ਕਲੀਨਿਕ ਦੇ ਦੋ ਸਹਾਇਕਾਂ...

ਕੈਨੇਡਾ ’ਚ ਪਟਿਆਲਾ ਦੇ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ – punjabitribuneonline.com

ਸਰਬਜੀਤ ਸਿੰਘ ਭੰਗੂ ਪਟਿਆਲਾ, 13 ਜਨਵਰੀ ਸਾਬਕਾ ਜ਼ਿਲ੍ਹਾ ਖੇਡ ਅਫਸਰ ਤੇ ਖੋ-ਖੋ ਦੇ ਖੇਤਰ ਦੀ ਨਾਮਵਰ ਸ਼ਖਸ਼ੀਅਤ ਉਪਕਾਰ ਸਿੰਘ ਵਿਰਕ ਤੇ ਸਰਕਾਰੀ ਸੀਨੀਅਰ ਸੈਕੰਡਰੀ ਵਿਕਟੋਰੀਆ...

ਮੁਹਾਲੀ: ਰੇਲਵੇ ਪਟੜੀ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ

ਦਰਸ਼ਨ ਸਿੰਘ ਸੋਢੀ ਮੁਹਾਲੀ, 8 ਜਨਵਰੀ ਇਥੋਂ ਲੰਘਦੀ ਰੇਲਵੇ ਲਾਈਨ ਉੱਤੇ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਦੋਵੇਂ ਨੌਜਵਾਨਾਂ ਦੇ ਸਿਰ ਧੜ ਤੋਂ ਵੱਖ ਸਨ।...

ਟਾਂਡਾ ਦੇ ਨੌਜਵਾਨ ਦੀ ਕੈਨੇਡਾ ਵਿੱਚ ਮੌਤ – punjabitribuneonline.com

ਪੱਤਰ ਪ੍ਰੇਰਕਟਾਂਡਾ, 1 ਜਨਵਰੀਇੱਥੋਂ ਦੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਆੜ੍ਹਤੀ ਰਾਜਾ ਸੁਖਵਿੰਦਰ ਸਿੰਘ ਦੇ ਪੁੱਤਰ ਦੀ ਕੈਨੇਡਾ ਦੇ ਮੌਂਟਰੀਅਲ ਸ਼ਹਿਰ ਵਿੱਚ...

ਮੋਗਾ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ – punjabitribuneonline.com

ਮਹਿੰਦਰ ਸਿੰਘ ਰੱਤੀਆਂਮੋਗਾ, 31 ਦਸੰਬਰਮੋਗਾ ਦੇ ਨੌਜਵਾਨ ਦੀ ਬਰੈਂਪਟਨ (ਕੈਨੇਡਾ) ਵਿੱਚ ਲੰਘੇ ਦਿਨੀਂ ਦਿਲ ਦਾ ਦੌਰਾ ਦਾ ਪੈਣ ਕਾਰਨ ਮੌਤ ਹੋ ਗਈ ਹੈ।...

ਪਿੰਡ ਬਡਹੇੜੀ ’ਚ ਨੌਜਵਾਨਾਂ ਨੇ ਲੰਗਰ ਲਗਾਇਆ – punjabitribuneonline.com

ਟਿ੍ਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 28 ਦਸੰਬਰ ਚੰਡੀਗੜ੍ਹ ਦੇ ਪਿੰਡ ਬਡਹੇੜੀ ਵਿਖੇ ਨੌਜਵਾਨਾਂ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਸਬੰਧੀ ਲੰਗਰ ਲਗਾਇਆ। ਇਸ ਮੌਕੇ ਕਾਂਗਰਸੀ ਆਗੂ ਐਡਵੋਕੇਟ...

ਲਖਨਊ: ਰੇਲਵੇ ਸਟੇਸ਼ਨ ’ਤੇ ਗੱਡੀ ਹੇਠਾਂ ਆਉਣ ਕਾਰਨ ਸਿੱਖ ਨੌਜਵਾਨ ਦੀਆਂ ਦੋਵੇਂ ਲੱਤਾ ਕੱਟੀਆਂ

ਲਖਨਊ, 20 ਦਸੰਬਰ ਮਾਂ ਦੀ ਮੌਤ ਤੋਂ ਬਾਅਦ ਡਿਪਰੈਸ਼ਨ ਦਾ ਇਲਾਜ ਕਰਵਾ ਰਹੇ 35 ਸਾਲਾ ਵਿਅਕਤੀ ਨੇ ਇਥੋਂ ਦੇ ਚਾਰਬਾਗ ਰੇਲਵੇ ਸਟੇਸ਼ਨ ’ਤੇ ਹਾਵੜਾ...

ਝਗੜੇ ’ਚ ਨੌਜਵਾਨ ਦਾ ਕਤਲ

ਨਿੱਜੀ ਪੱਤਰ ਪ੍ਰੇਰਕ ਫਰੀਦਕੋਟ, 7 ਅਕਤੂਬਰ ਇੱਥੇ ਮਚਾਕੀ ਮੱਲ ਸਿੰਘ ਰੋਡ ’ਤੇ ਇੱਕ ਰਿਹਾਇਸ਼ੀ ਕਲੋਨੀ ’ਚ ਦੇਰ ਰਾਤ ਹੋਏ ਝਗੜੇ ’ਚ ਇੱਕ ਨੌਜਵਾਨ ਦਾ ਕਤਲ...

ਨਸ਼ਿਆਂ ਵਿਰੁੱਧ ਪੱਕੇ ਨਾਕੇ ਲਗਾਉਂਦੇ ਨੌਜਵਾਨਾਂ ’ਤੇ ਹਮਲਾ

ਪੱਤਰ ਪ੍ਰੇਰਕ ਸ਼ੇਰਪੁਰ, 1 ਅਕਤੂਬਰ ਇੱਥੇ ਨਸ਼ਿਆਂ ਵਿਰੁੱਧ ਸਵਾ ਮਹੀਨੇ ਤੋਂ ਪੱਕੇ ਨਾਕੇ ਲਗਾ ਰਹੇ ਨੌਜਵਾਨਾਂ ’ਤੇ ਕਥਿਤ ਹਮਲੇ ਦੇ ਮਾਮਲੇ ’ਤੇ ਬੀਤੀ ਰਾਤ ਤਣਾਅ...

ਤੇਜ਼ੀ ਨਾਲ ਬੁੱਢਾ ਹੋ ਰਿਹਾ ਹੈ ਨੌਜਵਾਨ ਭਾਰਤ

ਨਵੀਂ ਦਿੱਲੀ, 27 ਸਤੰਬਰ ਭਾਰਤ ਵਿੱਚ ਬਜ਼ੁਰਗਾਂ ਦੀ ਆਬਾਦੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਇਸ ਸਦੀ ਦੇ ਮੱਧ ਤੱਕ ਇਹ ਬੱਚਿਆਂ ਦੀ...

Latest news

- Advertisement -spot_img