34.9 C
Patiāla
Saturday, April 27, 2024
- Advertisement -spot_img

TAG

ਨਜਵਨ

ਨੌਜਵਾਨ ਵੱਲੋਂ ਫਾਹਾ ਲੈ ਕੇ ਖੁਦਕੁਸ਼ੀ, ਪਤਨੀ ਤੇ ਸਹੁਰੇ ਵਿਰੁੱਧ ਮਾਮਲਾ ਦਰਜ

 ਪੱਤਰ ਪੇ੍ਰਕਰਾਮਾਂ ਮੰਡੀ, 19 ਮਾਰਚ ਨੇੜਲੇ ਪਿੰਡ ਕਣਕਵਾਲ ਦੇ ਇਕ ਨੌਜਵਾਨ ਗੁਰਜੀਤ ਸਿੰਘ (33) ਪੁੱਤਰ ਬਲਦੇਵ ਸਿੰਘ ਹਾਲ ਅਬਾਦ ਪਿੰਡ ਮਲਕਾਣਾ ਵੱਲੋਂ ਆਪਣੇ ਖੇਤ...

ਪੰਜਾਬ ਦੇ ਨੌਜਵਾਨਾਂ ’ਤੇ ਐੱਨਐੱਸਏ ਲਾਉਣਾ ਮੰਦਭਾਗਾ: ਚੰਦੂਮਾਜਰਾ

ਰੂਪਨਗਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਤੇ ਐੱਨਐੱਸਏ (ਕੌਮੀ ਸੁਰੱਖਿਆ ਐਕਟ) ਲਗਾ ਕੇ...

ਕੈਲੀਫੋਰਨੀਆ ’ਚ ਸੜਕ ਹਾਦਸੇ ਕਾਰਨ ਦਸੂਹਾ ਦੇ ਦੋ ਨੌਜਵਾਨ ਹਲਾਕ – Punjabi Tribune

ਭਗਵਾਨ ਦਾਸ ਸੰਦਲ ਦਸੂਹਾ, 8 ਮਾਰਚ ਅਮਰੀਕਾ ਦੇ ਕੈਲੀਫੋਰੀਆ ਸੂਬੇ ’ਚ ਸੜਕ ਹਾਦਸੇ ਕਾਰਨ ਨੇੜਲੇ ਪਿੰਡ ਟੇਰਕਿਆਣਾ ਦੇ 2 ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ...

ਡਿਬਰੂਗੜ੍ਹ ਜੇਲ੍ਹ ’ਚ ਬੰਦ ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਜਥੇਦਾਰ ਨੂੰ ਪੱਤਰ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 2 ਮਾਰਚ ਐਨਐਸਏ ਤਹਿਤ ਅਸਾਮ ਦੀ ਡਿਬਰੂਗੜ ਜੇਲ੍ਹ ਵਿੱਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਦੇ ਪਰਿਵਾਰਾਂ ਨੇ ਸ੍ਰੀ ਅਕਾਲ...

ਲਾਪਤਾ ਨੌਜਵਾਨ ਦੀ ਤਿੰਨ ਦਿਨਾਂ ਤੋਂ ਨਹੀਂ ਮਿਲੀ ਉੱਘ ਸੁੱਘ

ਪੱਤਰ ਪ੍ਰੇਰਕ ਪਾਇਲ, 26 ਫਰਵਰੀ ਨਜ਼ਦੀਕੀ ਪਿੰਡ ਮਾਂਹਪੁਰ ਦੇ ਸਾਬਕਾ ਪੰਚ ਅਮਰੀਕ ਸਿੰਘ ਦੇ 23 ਸਾਲਾ ਨੌਜਵਾਨ ਪੁੱਤਰ ਗੁਰਸ਼ਰਨਜੀਤ ਸਿੰਘ ਉਰਫ਼ ਸਰਨਾ ਤੋਂ ਲਾਪਤਾ ਹੈ,...

ਭਗਤ ਸਿੰਘ ਦੀਆਂ ਟੀ-ਸ਼ਰਟਾਂ ਪਹਿਨ ਕੇ ਪ੍ਰਦਰਸ਼ਨ ਵਿੱਚ ਪਹੁੰਚੇ ਨੌਜਵਾਨ

ਪਰਮਜੀਤ ਸਿੰਘ ਫਾਜ਼ਿਲਕਾ, 16 ਫਰਵਰੀ ਕੇਂਦਰੀ ਟਰੇਡ ਯੂਨੀਅਨਾਂ ਅਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਰਤ ਬੰਦ ਦੇ ਸੱਦੇ ’ਤੇ ਫਾਜ਼ਿਲਕਾ ਦੇ ਇਲਾਕੇ ਦੇ ਵਿਦਿਆਰਥੀ ਅਤੇ ਨੌਜਵਾਨ...

ਵਿਆਹ ਸਮਾਗਮ ਦੌਰਾਨ ਗੋਲੀ ਚੱਲੀ; ਨੌਜਵਾਨ ਜ਼ਖਮੀ

 ਨਿੱਜੀ ਪੱਤਰ ਪ੍ਰੇਰਕਲੁਧਿਆਣਾ, 4 ਫਰਵਰੀਸਥਾਨਕ ਪੱਖੋਵਾਲ ਰੋਡ-ਜਵੱਦੀ ਸਥਿਤ ਇੱਕ ਮੈਰਿਜ ਪੈਲੇਸ ਵਿੱਚ ਅੱਜ ਬਾਅਦ ਦੁਪਹਿਰ ਡੀਜੇ ’ਤੇ ਚੱਲ ਰਿਹਾ ਗਾਣਾ ਬਦਲਣ ਨੂੰ ਲੈ...

ਅਣਪਛਾਤੇ ਲੁਟੇਰਿਆਂ ਵੱਲੋਂ ਗੋਲੀ ਮਾਰ ਕੇ ਨੌਜਵਾਨ ਦੀ ਹੱਤਿਆ, ਕਾਰ ਲੈ ਕੇ ਹੋਏ ਫ਼ਰਾਰ – Punjabi Tribune

ਸਰਬਜੀਤ ਸਿੰਘ ਭੰਗੂ ਪਟਿਆਲਾ, 28 ਜਨਵਰੀ ਇਥੇ ਪਾਸੀ ਰੋਡ ’ਤੇ ਲੰਘੀ ਰਾਤ ਤਿੰਨ ਅਣਪਛਾਤੇ ਲੁਟੇਰਿਆਂ ਨੇ ਗੋਲੀ ਮਾਰ ਕੇ ਕਾਰ ਸਵਾਰ ਨੌਜਵਾਨ ਦੀ ਹੱਤਿਆ...

ਮੁਕੇਰੀਆਂ: ਭੰਗਾਲਾ ਦੇ ਨੌਜਵਾਨ ਦੀ ਅਮਰੀਕਾ ’ਚ ਸੜਕ ਹਾਦਸੇ ਕਾਰਨ ਮੌਤ

ਜਗਜੀਤ ਸਿੰਘ ਮੁਕੇਰੀਆਂ, 27 ਜਨਵਰੀ ਨੇੜਲੇ ਕਸਬਾ ਨਵਾਂ ਭੰਗਾਲਾ ਦੇ ਨੌਜਵਾਨ ਦੀ ਅਮਰੀਕਾ ਵਿਖੇ ਟਰੱਕ ਹਾਦਸੇ ’ਚ ਮੌਤ ਹੋ ਗਈ। 28 ਸਾਲਾ ਸਿਮਰਨਪਾਲ ਸਿੰਘ...

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

ਰਣਬੀਰ ਸਿੰਘ ਮਿੰਟੂਚੇਤਨਪੁਰਾ, 18 ਜਨਵਰੀਪਿੰਡ ਕੋਟਲਾ ਗੁੱਜਰਾਂ ਦੇ ਇਕ ਨੌਜਵਾਨ ਦੀ ਨਸ਼ੇ ਵਾਲਾ ਟੀਕਾ ਲਾਉਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਿਤਾ...

Latest news

- Advertisement -spot_img