- Advertisement -spot_img

TAG

ਧਰਮਕ

ਮਹਾਯੁਤੀ ਦੀ ਜਿੱਤ ’ਚ ‘ਲਾਡਕੀ ਬਹਿਨ’ ਯੋਜਨਾ ਤੇ religious polarisation ਧਾਰਮਿਕ ਧਰੁਵੀਕਰਨ ਨੇ ਸੰਭਾਵੀ ਭੂਮਿਕਾ ਨਿਭਾਈ: ਸ਼ਰਦ ਪਵਾਰ – Punjabi Tribune

ਕਰਾਡ (ਮਹਾਰਾਸ਼ਟਰ), 24 ਨਵੰਬਰਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨਸੀਪੀ-ਐੱਸਪੀ) ਮੁਖੀ ਸ਼ਰਦ ਪਵਾਰ ਨੇ ਅੱਜ ਕਿਹਾ ਕਿ ‘ਲਾਡਕੀ ਬਹਿਨ’ ਯੋਜਨਾ, ਵੋਟਿੰਗ ’ਚ ਵੱਡੀ ਗਿਣਤੀ ਔਰਤਾਂ ਦੀ...

Canada News: ਧਾਰਮਿਕ ਸਥਾਨਾਂ ਨੇੜ ਰੋਸ ਵਿਖਾਵਿਆਂ ‘ਤੇ ਲੱਗੇਗੀ ਰੋਕ, ਦੋ ਨਗਰ ਨਿਗਮਾਂ ਵੱਲੋਂ ਮਤੇ ਪਾਸ

ਗੁਰਮਲਕੀਅਤ ਸਿੰਘ ਕਾਹਲੋਂਵੈਨਕੂਵਰ, 15 ਨਵੰਬਰਕੈਨੇਡਾ ਵਿੱਚ ਭਾਰਤੀ ਵਸੋਂ ਦੀ ਬਹੁਤਾਤ ਵਾਲੇ ਸ਼ਹਿਰ ਬਰੈਂਪਟਨ ਵਿੱਚ ਪਿਛਲੇ ਦਿਨੀਂ ਭਾਰਤੀ ਕੌਂਸਲੇਟ ਅਮਲੇ ਵਲੋਂ ਇਕ ਧਾਰਮਿਕ ਸਥਾਨ...

ਅਕਾਲ ਤਖ਼ਤ ਧਾਰਮਿਕ ਸਜ਼ਾ ਲਾਉਣ ਬਾਰੇ ਜਲਦੀ ਫੈਸਲਾ ਕਰੇ: ਸੁਖਬੀਰ ਬਾਦਲ

ਜਗਤਾਰ ਸਿੰਘ ਲਾਂਬਾ ਅੰਮ੍ਰਿਤਸਰ, 13 ਨਵੰਬਰਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ...

ਕੇਜਰੀਵਾਲ ਦੀ ਤੁਲਨਾ ਭਗਵਾਨ ਰਾਮ ਨਾਲ ਕਰਨਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ: ਦੇਵੇਂਦਰ ਯਾਦਵ – Punjabi Tribune

ਪੱਤਰ ਪ੍ਰੇਰਕ ਨਵੀਂ ਦਿੱਲੀ, 23 ਸਤੰਬਰ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇਵੇਂਦਰ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਵੱਲੋਂ...

ਸਿੱਖਾਂ ਦੇ ਧਾਰਮਿਕ ਮਾਮਲਿਆਂ ਵਿਚ ਦਖਲਅੰਦਾਜ਼ੀ ਬੰਦ ਕਰੇ ਸਰਕਾਰ: ਹਰਸਿਮਰਤ

ਨਵੀਂ ਦਿੱਲੀ, 2 ਜੁਲਾਈਲੋਕ ਸਭਾ ਹਲਕਾ ਬਠਿੰਡਾ ਤੋਂ ਸ਼ੋ੍ਰਮਣੀ ਆਕਾਲੀ ਦਲ ਦੀ ਸੰਸਦ ਮੈਂਬਰ ਹਰਸਮਿਰਤ ਕੌਰ ਬਾਦਲ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ...

ਸਿੰਗਾਪੁਰ ਦੀ ਧਾਰਮਿਕ ਆਗੂ ਨੂੰ ਠੱਗੀ ਮਾਰਨ ਦੇ ਦੋਸ਼ ਹੇਠ ਦਸ ਸਾਲ ਸਜ਼ਾ – Punjabi Tribune

ਸਿੰਗਾਪੁਰ, 30 ਜੂਨ ਇੱਥੋਂ ਦੀ ਇਕ ਧਾਰਮਿਕ ਆਗੂ ਨੂੰ ਆਪਣੇ ਪੈਰੋਕਾਰਾਂ ਨਾਲ ਠੱਗੀ ਮਾਰਨ ਦੇ ਦੋਸ਼ ਹੇਠ ਸਾਢੇ ਦਸ ਸਾਲ ਦੀ ਸਜ਼ਾ ਸੁਣਾਈ ਗਈ...

ਧਾਰਮਿਕ ਸਥਾਨਾਂ ਦੇ ਦਰਸ਼ਨਾਂ ਰਾਹੀਂ ਚੋਣ ਪ੍ਰਚਾਰ ਕਰਨ ਲੱਗੇ ਬਿੱਟੂ

ਗਗਨਦੀਪ ਅਰੋੜਾ ਲੁਧਿਆਣਾ, 3 ਮਾਰਚ ਲੋਕ ਸਭਾ ਹਲਕਾ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਰਾਹੀਂ ਆਪਣਾ ਚੋਣ ਪ੍ਰਚਾਰ ਸ਼ੁਰੂ...

ਅਮਰੀਕਾ ਦੇ ਧਾਰਮਿਕ ਆਜ਼ਾਦੀ ਬਾਰੇ ਕਮਿਸ਼ਨ ਨੇ ਸੀਏਏ ਬਾਰੀ ਨੋਟੀਫਿਕੇਸ਼ਨ ’ਤੇ ਚਿੰਤਾ ਪ੍ਰਗਟਾਈ

ਨਿਊਯਾਰਕ, 26 ਮਾਰਚ ਅੰਤਰਰਾਸ਼ਟਰੀ ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਭਾਰਤ ਸਰਕਾਰ ਵੱਲੋਂ ਨਾਗਰਿਕਤਾ (ਸੋਧ) ਕਾਨੂੰਨ (ਸੀਏਏ) ਨੂੰ ਲਾਗੂ ਕਰਨ ਲਈ ਜਾਰੀ ਨੋਟੀਫਿਕੇਸ਼ਨ...

ਤਿੰਨ ਰੋਜ਼ਾ ਧਾਰਮਿਕ ਸਮਾਗਮ ਅੱਜ ਤੋਂ

ਮਸਤੂਆਣਾ ਸਾਹਿਬ: ਗੁਰੂ ਗੋਬਿੰਦ ਸਿੰਘ ਦੇ ਆਮਦ ਦਿਹਾੜੇ ਨੂੰ ਸਮਰਪਿਤ ਤਿੰਨ ਰੋਜ਼ਾ ਧਾਰਮਿਕ ਸਮਾਗਮ ਗੁਰਦੁਆਰਾ ਅਕੋਈ ਸਾਹਿਬ ਸੰਗਰੂਰ ਵਿਖੇ 31 ਦਸੰਬਰ ਤੋਂ 2...

Latest news

- Advertisement -spot_img