- Advertisement -spot_img

TAG

ਜਬਰ

ਅਨੁਰਾਗ ਕਸ਼ਯਪ ਟਿੱਪਣੀ ਵਿਵਾਦ: ਫਿਲਮ ਨਿਰਮਾਤਾ ਦੇ ਪਰਿਵਾਰ ਨੂੰ ਮਾਰਨ ਅਤੇ ਜਬਰ ਜਨਾਹ ਦੀਆਂ ਮਿਲ ਰਹੀਆਂ ਧਮਕੀਆਂ

ਨਵੀਂ ਦਿੱਲੀ, 19 ਅਪਰੈਲ Anurag Kashyap row: ਬ੍ਰਾਹਮਣ ਭਾਈਚਾਰੇ ’ਤੇ ਟਿੱਪਣੀ ਕਰਕੇ ਵੱਡਾ ਵਿਵਾਦ ਖੜ੍ਹਾ ਕਰਨ ਵਾਲੇ ਫਿਲਮ ਨਿਰਮਾਤਾ ਅਨੁਰਾਗ ਕਸ਼ਯਪ ਨੇ ਦਾਅਵਾ ਕੀਤਾ...

ਸਮੂਹਿਕ ਜਬਰ ਜਨਾਹ ਮਾਮਲਾ: ਪ੍ਰਧਾਨ ਮੰਤਰੀ ਮੋਦੀ ਨੇ ਮਾਮਲੇ ’ਚ ਸਖ਼ਤ ਕਾਰਵਾਈ ਕਰਨ ਲਈ ਹੁਕਮ ਦਿੱਤੇ – Punjabi Tribune

ਵਾਰਾਣਸੀ (ਉੱਤਰ ਪ੍ਰਦੇਸ਼), 11 ਅਪ੍ਰੈਲਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਸਵੇਰੇ ਇਕ ਦਿਨ ਦੇ ਦੌਰੇ ’ਤੇ ਆਪਣੇ ਸੰਸਦੀ ਹਲਕੇ ਵਾਰਾਣਸੀ ਪਹੁੰਚੇ ਅਤੇ ਇਥੇ ਹੋਏ...

ਜਬਰ ਜਨਾਹ ਮਾਮਲਾ: ਮੁਲਜ਼ਮ ਨੂੰ ਪਨਾਹ ਦੇਣ ਵਾਲਾ ਵਿਅਕਤੀ ਗ੍ਰਿਫ਼ਤਾਰ

ਸੰਜੀਵ ਬੱਬੀਚਮਕੌਰ ਸਾਹਿਬ, 2 ਮਾਰਚਚਮਕੌਰ ਸਾਹਿਬ ਪੁਲੀਸ ਵੱਲੋਂ ਨੇੜਲੇ ਪਿੰਡ ਦੇ ਇੱਕ ਸਰਪੰਚ ਵੱਲੋਂ ਆਪਣੇ ਹੀ ਪਿੰਡ ਦੀ ਸਕੂਲ ਪੜ੍ਹਦੀ ਨਾਬਾਲਗ ਲੜਕੀ ਨਾਲ...

Punjab News: ਰਣਜੀਤ ਸਿੰਘ ਢੱਡਰੀਆਂ ਖ਼ਿਲਾਫ਼ ਕਤਲ ਤੇ ਜਬਰ ਜਨਾਹ ਦਾ ਕੇਸ ਦਰਜ

ਸਰਬਜੀਤ ਸਿੰਘ ਭੰਗੂਪਟਿਆਲਾ, 10 ਦਸੰਬਰਇੱਥੋਂ ਨੇੜਲੇ ਗੁਰਦੁਆਰਾ ਪਰਮੇਸ਼ਰ ਦੁਆਰ ਵਿਚ 12 ਸਾਲ ਪਹਿਲਾਂ ਲੜਕੀ ਦੀ ਭੇਤਭਰੀ ਹਾਲਤ ’ਚ ਮੌਤ ਸਬੰਧੀ ਧਾਰਮਿਕ ਪ੍ਰਚਾਰਕ ਰਣਜੀਤ...

ਡਿਪਟੀ ਕਲੈਕਟਰ ’ਤੇ ਜਬਰ ਜਨਾਹ ਦੇ ਦੋਸ਼, ਮਾਮਲਾ ਦਰਜ

ਰਾਜਗੜ੍ਹ (ਐੱਮ.ਪੀ.), 15 ਨਵੰਬਰBhopal Deputy Collector: ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਪੁਲੀਸ ਨੇ ਭੋਪਾਲ ਦੇ ਇਕ ਡਿਪਟੀ ਕਲੈਕਟਰ ਖ਼ਿਲਾਫ਼ ਮਾਮਲਾ ਦਰਜ...

ਚਮਕੌਰ ਸਾਹਿਬ ਦੀ ਧਰਤੀ ਤੋਂ ਸਿੱਖਾਂ ਨੂੰ ਜ਼ੁਲਮ ਤੇ ਜਬਰ ਵਿਰੁੱਧ ਲੜਨ ਦੀ ਪ੍ਰੇਰਨਾ ਮਿਲਦੀ ਹੈ: ਗਿਆਨੀ ਸੁਲਤਾਨ ਸਿੰਘ – Punjabi Tribune

ਨਿੱਜੀ ਪੱਤਰ ਪ੍ਰੇਰਕ ਚਮਕੌਰ ਸਾਹਿਬ, 12 ਅਕਤੂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਸਹਿਰੇ ਦੇ ਦਿਹਾੜੇ ’ਤੇ ਇੱਥੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਦਰਬਾਰੇ ਖਾਲਸਾ ਵਿੱਚ...

ਮਹਾਰਾਸ਼ਟਰ: ਸਾਢੇ ਚਾਰ ਸਾਲਾ ਬੱਚੀ ਨਾਲ ਜਬਰ ਜਨਾਹ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ

ਪਾਲਘਰ, 30 ਅਗਸਤਮਹਾਰਾਸ਼ਟਰ ਦੇ ਜ਼ਿਲ੍ਹੇ ਪਾਲਘਰ ਵਿਚ ਸਾਢੇ ਚਾਰ ਸਾਲ ਦੀ ਬੱਚੀ ਨਾਲ ਕਥਿਤ ਤੌਰ ’ਤੇ ਜਬਰ ਜਨਾਹ ਦੇ ਦੋਸ਼ਾਂ ਹੇਠ ਇਕ ਮਜ਼ਦੂਰ...

ਡਾਕਟਰ ਜਬਰ ਜਨਾਹ-ਕਤਲ ਮਾਮਲਾ: ਸੀਬੀਆਈ ਟੀਮ ਜਾਂਚ ਲਈ ਕੋਲਕਾਤਾ ਪੁੱਜੀ

ਕੋਲਕਾਤਾ, 14 ਅਗਸਤ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਦੀ ਇੱਕ ਟੀਮ ਕੋਲਕਾਤਾ ਪਹੁੰਚ ਗਈ ਹੈ। ਮੰਗਲਵਾਰ ਨੂੰ ਕਲਕੱਤਾ ਹਾਈ ਕੋਰਟ ਨੇ ਇੱਕ ਮਹਿਲਾ ਪੋਸਟ-ਗ੍ਰੈਜੂਏਟ ਟਰੇਨੀ...

ਜਬਰ ਜਨਾਹ ਮਗਰੋਂ ਸਾਢੇ ਤਿੰਨ ਸਾਲਾ ਬੱਚੀ ਦਾ ਕਤਲ

ਕੁਲਵਿੰਦਰ ਸਿੰਘ ਗਿੱਲ ਕੁੱਪ ਕਲਾਂ, 18 ਮਾਰਚ ਲੁਧਿਆਣਾ ਮਾਲੇਰਕੋਟਲਾ ਮੁੱਖ ਮਾਰਗ ’ਤੇ ਪੈਂਦੇ ਪਿੰਡ ਰੋਹੀੜਾ ਧਾਗਾ ਫੈਕਟਰੀ ਦੇ ਨੇੜੇ ਇੱਕ ਸਾਡੇ ਤਿੰਨ ਸਾਲਾ ਲੜਕੀ ਦੀ...

ਝਾਰਖੰਡ ’ਚ ਵਿਦੇਸ਼ੀ ਔਰਤ ਨਾਲ ਸਮੂਹਿਕ ਜਬਰ ਜਨਾਹ, 8 ਮੁਲਜ਼ਮਾਂ ’ਚੋਂ 3 ਕਾਬੂ – Punjabi Tribune

ਦੁਮਕਾ, 2 ਮਾਰਚ ਝਾਰਖੰਡ ਦੇ ਦੁਮਕਾ ਜ਼ਿਲ੍ਹੇ ‘ਚ ਸਪੇਨ ਦੀ ਔਰਤ ਨਾਲ ਕਥਿਤ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੇ ਦੱਸਿਆ ਕਿ...

Latest news

- Advertisement -spot_img