- Advertisement -spot_img

TAG

ਚੜਹ

Stocks ਸ਼ੁਰੂਆਤੀ ਕਾਰੋਬਾਰ ’ਚ ਸੈਂਸੈਕਸ ਤੇ ਨਿਫਟੀ ਚੜ੍ਹੇ

ਮੁੰਬਈ, 24 ਮਾਰਚ ਵਿਦੇਸ਼ੀ ਪੂੰਜੀ ਦਾ ਨਿਵੇਸ਼ ਵਧਣ ਕਰਕੇ ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਸੈਂਸੈਕਸ ਤੇ ਨਿਫਟੀ ਵਿਚ ਉਛਾਲ ਦੇਖਣ ਨੂੰ ਮਿਲਿਆ। ਅਮਰੀਕੀ ਬਾਜ਼ਾਰਾਂ...

ਟਰੈਕਟਰ ਚੜ੍ਹਾ ਕੇ ਗੰਭੀਰ ਜ਼ਖ਼ਮੀ ਕੀਤਾ

ਨਿੱਜੀ ਪੱਤਰ ਪ੍ਰੇਰਕ ਤਲਵੰਡੀ ਭਾਈ, 19 ਮਾਰਚ ਪਿੰਡ ਪਤਲੀ ਵਿੱਚ ਇੱਕ ਵਿਅਕਤੀ ’ਤੇ ਟਰੈਕਟਰ ਚੜ੍ਹਾ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ...

ਕਾਰ ਚਲਾਉਣੀ ਸਿੱਖ ਰਹੇ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਵਿਅਕਤੀਆਂ ’ਤੇ ਗੱਡੀ ਚਾੜ੍ਹੀ

ਰਾਮ ਕੁਮਾਰ ਮਿੱਤਲਗੂਹਲਾ ਚੀਕਾ, 4 ਜਨਵਰੀ ਚੀਕਾ ਅਨਾਜ ਮੰਡੀ ਵਿੱਚ ਕਾਰ ਚਲਾਉਣੀ ਸਿੱਖ ਰਹੇ ਇੱਕ ਨੌਜਵਾਨ ਨੇ ਦੁਕਾਨ ਨੇੜੇ ਬੈਠੇ ਪੰਜ ਵਿਅਕਤੀਆਂ ਨੂੰ ਟੱਕਰ...

ਜਬਰ-ਜਨਾਹ ਅਤੇ ਕਤਲ ਮਾਮਲਾ: ਸੀਬੀਆਈ ਜਾਂਚ ਦੀ ਮੰਗ ਕਰਦਿਆਂ ਦੋ ਵਿਅਕਤੀ ਟਾਵਰ ’ਤੇ ਚੜ੍ਹੇ

ਜੈਪੁਰ, 12 ਨਵੰਬਰਜੈਪੁਰ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਦੋ ਵਿਅਕਤੀ ਇੱਕ ਮੋਬਾਈਲ ਟਾਵਰ ’ਤੇ ਚੜ੍ਹ ਗਏ, ਉਹ ਆਪਣੇ ਭਾਈਚਾਰੇ ਦੀ ਇੱਕ ਲੜਕੀ ਦੇ...

ਪੰਜਾਬ ਸਿਰ ਹਰ ਰੋਜ਼ ਚੜ੍ਹ ਰਿਹੈ 80 ਹਜ਼ਾਰ ਕਰੋੜ ਦਾ ਕਰਜ਼ਾ: ਸਿੱਧੂ

ਮਨੋਜ ਸ਼ਰਮਾ ਮਹਿਰਾਜ (ਬਠਿੰਡਾ), 16 ਜਨਵਰੀ ਬਠਿੰਡਾ ਜ਼ਿਲ੍ਹੇ ਦੇ ਵੱਡੇ ਪਿੰਡ ਮਹਿਰਾਜ ਵਿਖ਼ੇ ਦੂਜੀ ਵਾਰ ਪੁੱਜੇ ਪੰਜਾਬ ਕਾਂਗਰਸ ਦੇ ਆਗੂ ਨਵਜੋਤ ਸਿੰਘ ਸਿੱਧੂ ਨੇ ਸੂਬਾ...

ਪੈਟਰੋਲ ਲੈ ਕੇ ਟੈਂਕੀ ’ਤੇ ਚੜ੍ਹੇ ਅਪੰਗ ਸੁਅੰਗ ਲੋਕ ਮੰਚ ਦੇ ਆਗੂ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 12 ਅਗਸਤ ਆਪਣੀਆਂ ਮੰਗਾ ਸਬੰਧੀ ਉਲੀਕੇ ਸੰਘਰਸ਼ ਦੌਰਾਨ ਅੱਜ ਅੰਗਹੀਣ ਵਿਅਕਤੀਆਂ ਦੀ ਸੰਸਥਾ ਅਪੰਗ ਸੁਅੰਗ ਲੋਕ ਮੰਚ (ਅਸੂਲ) ਦੇ ਦਰਜਨ ਦੇ...

ਗੁਜਰਾਤ: ਹਾਦਸੇ ਵਾਲੀ ਥਾਂ ਇਕੱਠੇ ਹੋਏ ਲੋਕਾਂ ’ਤੇ ਜੈਗੁਆਰ ਚੜ੍ਹੀ, 9 ਮਰੇ ਤੇ 10 ਜ਼ਖ਼ਮੀ

ਅਹਿਮਦਾਬਾਦ, 20 ਜੁਲਾਈਗੁਜਰਾਤ ਦੇ ਅਹਿਮਦਾਬਾਦ ਸ਼ਹਿਰ ਵਿੱਚ ਬੁੱਧਵਾਰ ਦੇਰ ਰਾਤ ਤੇਜ਼ ਰਫ਼ਤਾਰ ਕਾਰ ਹਾਦਸੇ ਵਾਲੀ ਥਾਂ ਉੱਤੇ ਖੜ੍ਹੀ ਭੀੜ ’ਤੇ ਚੜ੍ਹ ਗਈ, ਜਿਸ...

ਮੋਗਾ ’ਚ ਕਾਂਵੜੀਆ ਉੱਤੇ ਗੱਡੀ ਚੜ੍ਹੀ; ਚਾਰ ਜ਼ਖ਼ਮੀ – punjabitribuneonline.com

ਇਥੇ ਕੋਟਕਪੂਰਾ ਬਾਈਪਾਸ ਉੱਤੇ ਲੰਘੀ ਅੱਧੀ ਸਥਿਤੀ ਉਸ ਸਮੇਂ ਤਣਾਅ ਪੂਰਨ ਹੋ ਗਈ ਜਦੋਂ ਹਰਿਦੁਆਰ ਤੋਂ ਬਾਘਾ ਪੁਰਾਣਾ ਗੰਗਾ ਜਲ ਲੈ ਕੇ ਜਾ...

ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹੇ

ਰੁਚਿਕਾ ਐਮ ਖੰਨਾਚੰਡੀਗੜ੍ਹ, 15 ਜੁਲਾਈਪੰਜਾਬ ਦੇ ਜ਼ਿਆਦਾਤਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਸਬਜ਼ੀਆਂ ਦੇ ਭਾਅ ਅਸਮਾਨੀਂ ਚੜ੍ਹ ਗਏ ਹਨ। ਇਥੇ ਟਮਾਟਰ 200 ਤੋਂ 300...

Latest news

- Advertisement -spot_img