- Advertisement -spot_img

TAG

ਚਰ

ਮਨੀਪੁਰ: ਅਤਿਵਾਦੀਆਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ, ਚਾਰ ਜ਼ਖ਼ਮੀ

ਇੰਫਾਲ, 28 ਦਸੰਬਰਇੰਫਾਲ ਪੂਰਬੀ ਜ਼ਿਲ੍ਹੇ ਦੇ ਸਨਸਾਬੀ ਅਤੇ ਥਮਨਾਪੋਕਪੀ ਪਿੰਡਾਂ ’ਚ ਸ਼ਨਿੱਚਰਵਾਰ ਨੂੰ ਸ਼ੱਕੀ ਅਤਿਵਾਦੀਆਂ ਵਲੋਂ ਕੀਤੀ ਗੋਲੀਬਾਰੀ ’ਚ ਇਕ ਟੀਵੀ ਪੱਤਰਕਾਰ ਅਤੇ...

ਏਲਾਂਤੇ ਮਾਲ ’ਚ ਚਾਰ ਸਾਲਾ ਬੱਚੀ ’ਤੇ ਲਾਈਟ ਡਿੱਗੀ

ਆਤਿਸ਼ ਗੁਪਤਾ ਚੰਡੀਗੜ੍ਹ, 25 ਦਸੰਬਰ ਚੰਡੀਗੜ੍ਹ ਦੇ ਪ੍ਰਸਿੱਧ ਏਲਾਂਤੇ ਮਾਲ ਵਿੱਚ ਅੱਜ ਮੁੜ ਹਾਦਸਾ ਵਾਪਰ ਗਿਆ ਜਿੱਥੇ ਦੁਪਹਿਰ ਸਮੇਂ ਕਾਰਨੀਵਲ ਵਿੱਚ ਖੇਡ ਰਹੀ ਚਾਰ ਸਾਲਾਂ...

Bus falls into deep gorge: ਭੀਮਤਾਲ ਵਿੱਚ ਬੱਸ ਡਿੱਗੀ, ਬੱਚੇ ਸਣੇ ਚਾਰ ਵਿਅਕਤੀਆਂ ਦੀ ਮੌਤ

ਨੈਨੀਤਾਲ, 25 ਦਸੰਬਰ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ ਦੇ ਭੀਮਤਾਲ ਦੇ ਸਲੜੀ ਖੇਤਰ ਵਿੱਚ ਅੱਜ ਇਕ ਬੱਸ 1500 ਫੁੱਟ ਡੂੰਈ ਖੱਡ ਵਿੱਚ ਡਿੱਗ ਗਈ। ਇਸ...

ਭਵਾਨੀਗੜ੍ਹ ਪੁਲੀਸ ਵੱਲੋਂ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ 3 ਕਾਬੂ

ਮੇਜਰ ਸਿੰਘ ਮੱਟਰਾਂ ਭਵਾਨੀਗੜ੍ਹ, 24 ਦਸੰਬਰ ਸਥਾਨਕ ਪੁਲੀਸ ਨੇ ਮੋਟਰਸਾਈਕਲ ਚੋਰੀ ਕਰਕੇ ਮੋਬਾਈਲ ਫੋਨ ਖੋਹਣ ਵਾਲੇ ਗਰੋਹ ਦੇ ਤਿੰਨ ਮੈਂਬਰਾਂ ਨੂੰ ਚੋਰੀ ਦੇ...

Road Accident: ਸਕੂਲ ਵੈਨ ਤੇ ਬੱਸ ਦੀ ਟੱਕਰ ਕਾਰਨ  ਵਿਦਿਆਰਥਣ ਦੀ ਮੌਤ, ਚਾਰ ਜ਼ਖਮੀ

ਜਸਵੰਤ ਜੱਸ ਫਰੀਦਕੋਟ, 19 ਦਸੰਬਰਫਰੀਦਕੋਟ ਨੇੜਲੇ ਪਿੰਡ ਕਲੇਰ ਵਿਖੇ ਵੀਰਵਾਰ ਸਵੇਰੇ ਸਕੂਲ ਦੀ ਇੱਕ ਵੈਨ ਅਤੇ ਰਾਜ ਟਰਾਂਸਪੋਰਟ ਬੱਸ ਦੀ ਆਪਸੀ ਟੱਕਰ ਹੋ ਗਈ...

ਅੱਜ ਦਿਖਾਈ ਜਾਵੇਗੀ ਚਾਰ ਸਾਹਿਬਜ਼ਾਦੇ ਫ਼ਿਲਮ

ਚਮਕੌਰ ਸਾਹਿਬ: ਪੰਜਾਬ ਕਲਾ ਮੰਚ ਚਮਕੌਰ ਸਾਹਿਬ ਦੇ ਉਪਰਾਲੇ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਕਾਰ ਸੇਵਾ ਅਤੇ ਸੰਗਤਾਂ ਦੇ ਸਹਿਯੋਗ ਨਾਲ ਚਮਕੌਰ ਦੀ...

4 of family die ਜੰਮੂ ਕਸ਼ਮੀਰ: ਰਾਜੌਰੀ ਵਿੱਚ ਜ਼ਹਿਰਬਾਦ ਕਾਰਨ ਇੱਕੋ ਪਰਿਵਾਰ ਦੇ ਚਾਰ ਮੈਂਬਰਾਂ ਦੀ ਮੌਤ

ਰਾਜੌਰੀ/ਜੰਮੂ, 8 ਦਸੰਬਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਇਕ ਪਿੰਡ ਵਿੱਚ ਜ਼ਹਿਰਬਾਦ ਕਾਰਨ 40 ਸਾਲਾ ਵਿਅਕਤੀ ਅਤੇ ਉਸ ਦੇ ਤਿੰਨ ਬੱਚਿਆਂ ਦੀ ਮੌਤ...

Syria Civil War: ਸੀਰੀਆ ’ਚ ਬਾਗ਼ੀਆਂ ਦਾ ਚਾਰ ਸ਼ਹਿਰਾਂ ’ਤੇ ਕਬਜ਼ਾ, ਅਸਦ ਹਕੂਮਤ ਖ਼ਤਰੇ ’ਚ

ਅਮਾਨ/ਬੈਰੂਤ, 7 ਦਸੰਬਰਸੀਰੀਆ ਦੇ ਬਾਗ਼ੀਆਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਸ਼ਨਿੱਚਰਵਾਰ ਨੂੰ ਦੱਖਣੀ ਸ਼ਹਿਰ ਦਾਰਾ ‘ਤੇ ਕਬਜ਼ਾ ਕਰ ਲਿਆ, ਜੋ ਮੁਲਕ ਦੇ...

Accident: ਸੜਕ ਹਾਦਸੇ ਵਿੱਚ ਚਾਰ ਡਾਕਟਰਾਂ ਸਮੇਤ 5 ਦੀ ਮੌਤ

ਕੰਨੌਜ (ਯੂ.ਪੀ.), 27 ਨਵੰਬਰਲਖਨਊ-ਆਗਰਾ ਐਕਸਪ੍ਰੈਸ ਵੇਅ ’ਤੇ ਬੁੱਧਵਾਰ ਤੜਕੇ ਵਾਪਰੇ ਇੱਕ ਸੜਕ ਹਾਦਸੇ ਵਿੱਚ 4 ਡਾਕਟਰਾਂ ਡਾਕਟਰਾਂ ਅਤੇ ਇੱਕ ਲੈਬਾਰਟਰੀ ਟੈਕਨੀਸ਼ੀਅਨ ਦੀ ਮੌਤ...

21 ਕਿੱਲੋ ਭੁੱਕੀ ਸਣੇ ਕਾਬੂ; ਮੁਲਜ਼ਮ ਨੂੰ ਚਾਰ ਦਿਨ ਦੇ ਰਿਮਾਂਡ ’ਤੇ ਭੇਜਿਆ

ਨਿੱਜੀ ਪੱਤਰ ਪ੍ਰੇਰਕ ਅੰਬਾਲਾ, 25 ਨਵੰਬਰ ਸੀਆਈਏ-2 ਅੰਬਾਲਾ ਦੀ ਟੀਮ ਨੇ ਇੰਸਪੈਕਟਰ ਮਹਿੰਦਰ ਸਿੰਘ ਦੀ ਅਗਵਾਈ ਵਿਚ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਵਾਸੀ ਪਿੰਡ ਸਿੰਘਪੁਰਾ...

Latest news

- Advertisement -spot_img