- Advertisement -spot_img

TAG

ਗਣਤ

ਪਹਿਲਗਾਮ ਹਮਲਾ: ਰੀਟਰੀਟ ਰਸਮ ਦੇਖਣ ਲਈ ਸੈਲਾਨੀਆਂ ਦੀ ਗਿਣਤੀ ਘਟੀ

ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 4 ਮਈਪਹਿਲਗਾਮ ਵਿੱਚ ਦਹਿਸ਼ਤੀ ਹਮਲੇ ਤੋਂ ਬਾਅਦ ਅੱਜ ਲਗਾਤਾਰ ਦੂਜੇ ਦਿਨ ਵੀ ਅਟਾਰੀ ਸਰਹੱਦ ਆਵਾਜਾਈ ਪੱਖੋਂ ਸ਼ਾਂਤ ਰਹੀ ਪਰ ਸ਼ਾਮ...

ਪਹਿਲਗਾਮ ਹਮਲਾ: ਅਟਾਰੀ ਬਾਰਡਰ ਬੰਦ ਹੋਣ ਤੋਂ ਇੱਕ ਦਿਨ ਪਹਿਲਾਂ ਦੋਵੇਂ ਪਾਸੇ ਵੱਡੀ ਗਿਣਤੀ ਲੋਕਾਂ ਦੀ ਵਤਨ ਵਾਪਸੀ

ਜਗਤਾਰ ਸਿੰਘ ਲਾਂਬਾਅੰਮ੍ਰਿਤਸਰ, 29 ਅਪਰੈਲਪਹਿਲਗਾਮ ਦਹਿਸ਼ਤੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਵੱਲੋਂ ਅਟਾਰੀ ਸਰਹੱਦ ਬੰਦ ਕਰਨ ਦੇ ਕੀਤੇ ਗਏ ਫੈਸਲੇ ਤਹਿਤ ਹੁਣ ਨੂਰੀ...

Nagpur factory explosion: ਨਾਗਪੁਰ ਫੈਕਟਰੀ ਵਿੱਚ ਧਮਾਕੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ

ਨਾਗਪੁਰ, 12 ਅਪਰੈਲ Nagpur factory explosion death toll climbs to five: ਇੱਥੋਂ ਦੀ ਐਲੂਮੀਨੀਅਮ ਫੌਇਲ ਫੈਕਟਰੀ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਮਰਨ...

ਵਕਫ ਸੋਧ ਬਿੱਲ ਦੀ ਹਮਾਇਤ ਕਰਨ ’ਤੇ ਭਾਜਪਾ ਘੱਟ ਗਿਣਤੀ ਮੋਰਚੇ ਦੀ ਮਨੀਪੁਰ ਇਕਾਈ ਦੇ ਪ੍ਰਧਾਨ ਦੇ ਘਰ ਨੂੰ ਅੱਗ ਲਾਈ

ਇੰਫਾਲ, 6 ਅਪਰੈਲਵਕਫ਼ ਸੋਧ ਐਕਟ ਦਾ ਕਥਿਤ ਸਮਰਥਨ ਕਰਨ ’ਤੇ ਅੱਜ ਦੇਰ ਰਾਤ ਭੀੜ ਨੇ ਭਾਜਪਾ ਘੱਟ ਗਿਣਤੀ ਮੋਰਚਾ ਦੇ ਮਨੀਪੁਰ ਪ੍ਰਧਾਨ, ਅਸਕਰ...

Sunita Williams Return On Earth: ਸੁਨੀਤਾ ਵਿਲੀਅਮਸ ਤੇ ਬੁਚ ਵਿਲਮੋਰ ਦੀ ਧਰਤੀ ’ਤੇ ਵਾਪਸੀ ਲਈ ਪੁੱਠੀ ਗਿਣਤੀ ਸ਼ੁਰੂ

ਕੇਪ ਕੈਨਵੇਰਲ, 18 ਮਾਰਚ Sunita Williams Return On Earth: ਪਿਛਲੇ 9 ਮਹੀਨਿਆਂ ਤੋਂ ਕੌਮਾਂਤਰੀ ਪੁਲਾੜ ਸਟੇਸ਼ਨ ਵਿਚ ਫਸੇ ਨਾਸਾ ਦੇ ਦੋ ਪੁਲਾੜ ਯਾਤਰੀਆਂ ਭਾਰਤੀ...

Telecom subscriber ਦਸੰਬਰ ਵਿਚ ਟੈਲੀਕਾਮ ਸਬਸਕ੍ਰਾਈਬਰਾਂ ਦੀ ਗਿਣਤੀ ਵੱਧ ਕੇ 1189.92 ਮਿਲੀਅਨ ਹੋਈ

ਨਵੀਂ ਦਿੱਲੀ, 11 ਮਾਰਚ Telecom subscriber ਟੈਲੀਕਾਮ ਰੈਗੂਲੇਟਰ ‘ਟਰਾਈ’ ਦੀ ਰਿਪੋਰਟ ਮੁਤਾਬਕ ਦਸੰਬਰ 2024 ਵਿਚ ਭਾਰਤ ’ਚ ਟੈਲੀਕਾਮ ਸਬਸਕ੍ਰਾਈਬਰ ਬੇਸ ਵੱਧ ਕੇ 1189.92 ਮਿਲੀਅਨ...

Punjab News: ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਕੌਮਾਂਤਰੀ ਯਾਤਰੀਆਂ ਦੀ ਗਿਣਤੀ ’ਚ ਰਿਕਾਰਡ ਵਾਧਾ

ਟ੍ਰਿਬਿਉੂਨ ਨਿਉੂਜ਼ ਸਰਵਿਸ ਅੰਮ੍ਰਿਤਸਰ, 27 ਫਰਵਰੀ Punjab News: ਪੰਜਾਬ ਦੇ ਅੰਮ੍ਰਿਤਸਰ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਜਨਵਰੀ 2025 ‘ਚ ਕੌਮਾਂਤਰੀ ਯਾਤਰੀਆਂ...

Italy fuel depot blast: ਇਟਲੀ: ਤੇਲ ਡਿਪੂ ’ਚ ਧਮਾਕਾ; ਮਰਨ ਵਾਲਿਆਂ ਦੀ ਗਿਣਤੀ ਪੰਜ ਹੋਈ

ਰੋਮ, 10 ਦਸੰਬਰ ਇੱਥੋਂ ਦੇ ਟਸਕਨੀ ਦੇ ਤੇਲ ਡਿੱਪੂ ਧਮਾਕੇ ਵਿਚ ਹੁਣ ਤਕ ਪੰਜ ਜਣਿਆਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਅੱਜ...

ਹੇਮੰਤ ਸੋਰੇਨ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ: ਸ਼ਾਹ

ਜੇਐੱਮਐੱਮ ਸਰਕਾਰ ’ਤੇ ਗਰੀਬਾਂ ਦੇ ਕਰੋੜਾਂ ਰੁਪਏ ਹੜੱਪਣ ਦਾ ਦੋਸ਼ ਗਾਂਡੇ/ਰਾਂਚੀ, 14 ਨਵੰਬਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ...

Supreme Court ਵੱਲੋਂ 1967 ਦਾ ਫੈਸਲਾ ਰੱਦ, Aligarh Muslim University ਨੂੰ ਘੱਟ ਗਿਣਤੀ ਸੰਸਥਾ ਘੋਸ਼ਿਤ ਕਰਨ ਦਾ ਰਾਹ ਪੱਧਰਾ

ਸੱਤਿਆ ਪ੍ਰਕਾਸ਼ ਨਵੀਂ ਦਿੱਲੀ, 8 ਨਵੰਬਰ4:3 ਦੇ ਬਹੁਮਤ ਨਾਲ ਸੁਪਰੀਮ ਕੋਰਟ ਦੇ ਸੱਤ ਜੱਜਾਂ ਦੀ ਸੰਵਿਧਾਨਕ ਬੈਂਚ ਨੇ ਸ਼ੁੱਕਰਵਾਰ ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (ਏ.ਐੱਮ.ਯੂ.)...

Latest news

- Advertisement -spot_img