- Advertisement -spot_img

TAG

ਕਟ

ਭਾਂਖਰਪੁਰ ਵਾਸੀਆਂ ਵੱਲੋਂ ਓਵਰਪਾਸ ਵਿੱਚ ਕੱਟ ਲਈ ਸੰਘਰਸ਼

ਹਰਜੀਤ ਸਿੰਘ ਡੇਰਾਬੱਸੀ, 8 ਅਗਸਤ ਚੰਡੀਗੜ੍ਹ-ਅੰਬਾਲਾ ਮਾਰਗ ’ਤੇ ਪੈਂਦੇ ਪਿੰਡ ਭਾਂਖਰਪੁਰ ਵਿੱਚ ਟਰੈਫਿਕ ਲਾਈਟਾਂ ਖ਼ਤਮ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਵੱਲੋਂ ਉਸਾਰੇ ਜਾ...

ਪੈਰਿਸ ਓਲੰਪਿਕ: ਕੈਟੀ ਲੈਡੇਸਕੀ ਨੇ 800 ਮੀਟਰ ਫ੍ਰੀ ਸਟਾਈਲ ਜਿੱਤ ਕੇ ਇਤਿਹਾਸ ਸਿਰਜਿਆ

ਨਾਨਟੈਰੇ (ਫਰਾਂਸ), 4 ਅਗਸਤ ਕੈਟੀ ਲੈਡੇਸਕੀ ਪੈਰਿਸ ਓਲੰਪਿਕ ਖੇਡਾਂ ਵਿੱਚ ਮਹਿਲਾਵਾਂ ਦੇ 800 ਮੀਟਰ ਫ੍ਰੀ ਸਟਾਈਲ ਵਿੱਚ ਸੋਨ ਤਗ਼ਮਾ ਜਿੱਤ ਕੇ ਲਗਾਤਾਰ ਚਾਰ ਓਲੰਪਿਕ...

ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਤਿੰਨ ਪਿੰਡਾਂ ਦੇ ਕਿਸਾਨਾਂ ਵੱਲੋਂ ਧਰਨਾ

ਇਕਬਾਲ ਸਿੰਘ ਸ਼ਾਂਤ ਲੰਬੀ, 31 ਜੁਲਾਈ ਮੌਨਸੂਨ ਦੌਰਾਨ ਮੀਂਹ ਘੱਟ ਪੈਣ ਕਾਰਨ ਅਤੇ ਪਾਵਰਕੌਮ ਵੱਲੋਂ ਲਾਏ ਜਾਂਦੇ ਬਿਜਲੀ ਦੀ ਕੱਟਾਂ ਕਾਰਨ ਝੋਨਾ ਉਤਪਾਦਕ ਕਿਸਾਨ ਦਿੱਕਤਾਂ...

ਜਸਵੰਤ ਖਾਲੜਾ 'ਤੇ ਬਣ ਰਹੀ Diljit ਦੀ 'ਪੰਜਾਬ 95' 'ਚ ਸੈਂਸਰ ਬੋਰਡ ਨੇ ਲਗਾਏ 85 ਕੱਟ

<p>ਦਿਲਜੀਤ ਦੋਸਾਂਝ ਹਿੰਦੀ ਅਤੇ ਪੰਜਾਬੀ ਸਿਨੇਮਾ ਦਾ ਵੱਡਾ ਨਾਮ। ਦਿਲਜੀਤ ਨੇ ਆਪਣੇ ਕਰੀਅਰ 'ਚ ਕਈ ਸ਼ਾਨਦਾਰ ਫਿਲਮਾਂ ਦਿੱਤੀਆਂ ਹਨ। 'ਗੁੱਡ ਨਿਊਜ਼' ਵਰਗੀਆਂ ਹਲਕੀ-ਫੁਲਕੀ...

ਸਿਰਸਾ: ਬਿਜਲੀ ਦੇ ਅਣਐਲਾਨੇ ਕੱਟਾਂ ਖ਼ਿਲਾਫ਼ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ

ਪ੍ਰਭੂ ਦਿਆਲ ਸਿਰਸਾ, 21 ਜੂਨ ਬਿਜਲੀ ਦੀ ਅਣਐਲਾਨੇ ਕੱਟਾਂ ਦੇ ਵਿਰੋਧ ’ਚ ਅੱਜ ਕਾਂਗਰਸੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕਰਕੇ ਬਿਜਲੀ ਨਿਗਮ ਦੇ ਦਫ਼ਤਰ ਅੱਗੇ ਧਰਨਾ ਦਿੱਤਾ।...

ਮੁੱਕੇਬਾਜ਼ੀ: ਅਮਿਤ ਪੰਘਾਲ ਤੇ ਜੈਸਮੀਨ ਲੰਬੋਰੀਆ ਨੇ ਓਲੰਪਿਕ ਕੋਟਾ ਹਾਸਲ ਕੀਤਾ

ਬੈਂਕਾਕ, 2 ਜੂਨਭਾਰਤੀ ਮੁੱਕੇਬਾਜ਼ ਅਮਿਤ ਪੰਘਾਲ (51 ਕਿੱਲੋ) ਤੇ ਕੌਮੀ ਚੈਂਪੀਅਨ ਜੈਸਮੀਨ ਲੰਬੋਰੀਆ (57 ਕਿੱਲੋ) ਨੇ ਇੱਥੇ ਦੂਜੇ ਵਿਸ਼ਵ ਕੁਆਲੀਫਾਇਰ ਟੂਰਨਾਮੈਂਟ ’ਚ ਆਪੋ...

ਨਿਸ਼ਾ ਦਹੀਆ ਮਹਿਲਾ ਕੁਸ਼ਤੀ ’ਚ ਦੇਸ਼ ਲਈ ਪੰਜਵਾਂ ਓਲੰਪਿਕ ਕੋਟਾ ਪੱਕਾ ਕਰਨ ’ਚ ਸਫਲ – Punjabi Tribune

ਇਸਤਾਂਬੁਲ, 10 ਮਈ ਨਿਸ਼ਾ ਦਹੀਆ ਨੇ ਇਥੇ ਵਿਸ਼ਵ ਓਲੰਪਿਕ ਕੁਆਈਫਾਇਰ ’ਚ 68 ਕਿਲੋ ਸੈਮੀਫਾਈਨਲ ’ਚ ਰੋਮਾਨੀਆ ਦੀ ਅਲੈਗਜ਼ਾਦਰਾ ਅਨਘੇਲ ਨੂੰ ਹਰਾਉਣ ਤੋਂ ਬਾਅਦ ਪੈਰਿਸ...

Why was Hina being beaten, she called herself a bully ਹਿਨਾ ਨੂੰ ਕਿਉਂ ਪੈਂਦੀ ਸੀ ਕੁੱਟ , ਆਪਣੇ ਆਪ ਨੂੰ ਕਿਹਾ ਗੁੰਡੀ

<p>Why was Hina being beaten, she called herself a bully ਹਿਨਾ ਨੂੰ ਕਿਉਂ ਪੈਂਦੀ ਸੀ ਕੁੱਟ , ਆਪਣੇ ਆਪ ਨੂੰ ਕਿਹਾ ਗੁੰਡੀ</p> News Source...

ਭਾਜਪਾ ਨੇ ਪੂਨਮ ਮਹਾਜਨ ਦੀ ਟਿਕਟ ਕੱਟ ਕੇ ਉੱਜਵਲ ਨਿਕਮ ਨੂੰ ਉੱਤਰ ਕੇਂਦਰੀ ਮੁੰਬਈ ਤੋਂ ਉਮੀਦਵਾਰ ਬਣਾਇਆ

ਨਵੀਂ ਦਿੱਲੀ/ਮੁੰਬਈ, 27 ਅਪਰੈਲ ਭਾਜਪਾ ਨੇ ਅੱਜ ਪ੍ਰਸਿੱਧ ਵਕੀਲ ਉੱਜਵਲ ਦੇਵਰਾਓ ਨਿਕਮ ਨੂੰ ਮੌਜੂਦਾ ਸੰਸਦ ਮੈਂਬਰ ਪੂਨਮ ਮਹਾਜਨ ਦੀ ਥਾਂ ਮੁੰਬਈ ਉੱਤਰ ਕੇਂਦਰੀ ਲੋਕ...

Latest news

- Advertisement -spot_img