36 C
Patiāla
Tuesday, May 14, 2024
- Advertisement -spot_img

TAG

ਉਨਹ

ਭਾਜਪਾ ਨੇ ਕੈਸਰਗੰਜ ਲੋਕ ਸਭਾ ਸੀਟ ਤੋਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਥਾਂ ਉਨ੍ਹਾਂ ਦੇ ਪੁੱਤਰ ਨੂੰ ਉਮੀਦਵਾਰ ਬਣਾਇਆ

ਨਵੀਂ ਦਿੱਲੀ, 2 ਮਈ ਭਾਜਪਾ ਨੇ ਅੱਜ ਕਰਨ ਭੂਸ਼ਣ ਸਿੰਘ ਨੂੰ ਲੋਕ ਸਭਾ ਉਮੀਦਵਾਰ ਵਜੋਂ ਨਾਮਜ਼ਦ ਕੀਤਾ ਹੈ। ਉਨ੍ਹਾਂ ਉੱਤਰ ਪ੍ਰਦੇਸ਼ ਦੀ ਕੈਸਰਗੰਜ ਸੀਟ...

ਮੋਦੀ ਨੂੰ ਪਤਾ ਲੱਗ ਗਿਆ ਕਿ ਲੋਕ ਸਭਾ ਚੋਣਾਂ ਉਨ੍ਹਾਂ ਦੇ ਹੱਥ ’ਚੋਂ ਨਿਕਲ ਚੁੱਕੀਆਂ ਨੇ: ਰਾਹੁਲ

ਨਵੀਂ ਦਿੱਲੀ, 25 ਅਪਰੈਲ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਦੀ ਗਾਰੰਟੀ ਅਤੇ ‘ਮੋਦੀ ਦੀ ਗਾਰੰਟੀ’...

ਅਤਿਵਾਦੀ ਕੋਈ ਨਿਯਮ ਨਹੀਂ ਮੰਨਦੇ ਤੇ ਉਨ੍ਹਾਂ ਨੂੰ ਜੁਆਬ ਦੇਣ ਲਈ ਵੀ ਕੋਈ ਨਿਯਮ ਨਹੀਂ: ਜੈਸ਼ੰਕਰ

ਪੁਣੇ (ਮਹਾਰਾਸ਼ਟਰ), 13 ਅਪਰੈਲ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਸਰਹੱਦ ਪਾਰ ਤੋਂ ਹੋਣ ਵਾਲੀ ਕਿਸੇ ਵੀ ਅਤਿਵਾਦੀ ਕਾਰਵਾਈ ਦਾ ਜਵਾਬ ਦੇਣ...

ਕੋਲਕਾਤਾ: ਸ਼ਰਮ ਦੀ ਗੱਲ ਹੈ ਦੇਸ਼ ਨੂੰ ਨਹੀਂ ਪਤਾ ਨੇਤਾਜੀ ਨਾਲ ਕੀ ਹੋਇਆ ਤੇ ਉਨ੍ਹਾਂ ਦੇ ਜਹਾਨ ਤੋਂ ਜਾਣ ਦੀ ਤਰੀਕ ਕੀ ਹੈ: ਮਮਤਾ...

ਕੋਲਕਾਤਾ, 23 ਜਨਵਰੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਦੇਸ਼ ਅੱਜ ਨੇਤਾਜੀ ਸੁਭਾਸ਼ ਚੰਦਰ ਬੋਸ ਦਾ 127ਵਾਂ ਜਨਮ ਦਿਹਾੜਾ...

ਪੀਐੱਮ ਦੇਸ਼ ਦੇ ਰਖਵਾਲੇ, ਉਨ੍ਹਾਂ ਵੱਲੋਂ ਅਜਿਹਾ ਜ਼ੁਲਮ ਦੇਖ ਕੇ ਦੁਖ ਹੁੰਦੈ: ਰਾਹੁਲ ਗਾਂਧੀ

ਨਵੀਂ ਦਿੱਲੀ, 31 ਦਸੰਬਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਵੱਲੋਂ ਆਪਣਾ ਖੇਤ ਰਤਨ ਤੇ ਅਰਜੁਨ ਐਵਾਰਡ ਸਰਕਾਰ ਨੂੰ ਮੋੜੇ ਜਾਣ...

ਮੋਦੀ ਤੇ ਉਨ੍ਹਾਂ ਦੇ ਸਹਿਯੋਗੀ ਸਨਾਤਨ ਧਰਮ ਨੂੰ ਵਰਤ ਰਹੇ ਨੇ: ਉਦੈਨਿਧੀ

ਚੇਨੱਈ, 7 ਸਤੰਬਰ ਤਾਮਿਲਨਾਡੂ ਦੇ ਮੰਤਰੀ ਉਦੈਨਿਧੀ ਸਟਾਲਿਨ ਨੇ ਅੱਜ ਦੋਸ਼ ਲਗਾਇਆ ਹੈ ਕਿ ਮਨੀਪੁਰ ਹਿੰਸਾ ਤੇ ਭ੍ਰਿਸ਼ਟਾਚਾਰ ਤੋਂ ਧਿਆਨ ਹਟਾਉਣ ਲਈ ਪ੍ਰਧਾਨ ਮੰਤਰੀ...

Dharmendra: ਜਦੋਂ ਧਰਮਿੰਦਰ ਦੀ ਮਾਂ ਨੇ ਨੌਕਰ ਤੋਂ ਉਨ੍ਹਾਂ ਨੂੰ ਪਵਾਈਆਂ ਸੀ ਗਾਲਾਂ, ਸੰਨੀ ਦਿਓਲ ਨੇ ਸੁਣਾਇਆ ਕਿੱਸਾ

ਬੀਜੀ ਨੇ ਪਾਪਾ ਨੂੰ ਉੱਪਰ ਬੁਲਾ ਲਿਆ ਤੇ ਉਸ ਨੌਕਰ ਨੂੰ ਕਿਹਾ, ਚੱਲ ਤੂੰ ਗਾਲਾਂ ਕੱਢ। ਉਨ੍ਹਾਂ ਦਾ ਇਹ ਕਰਨ ਪਿੱਛੇ ਇਹ ਮਕਸਦ...

ਅਮਰੀਕਾ ’ਚ ਪੰਜਾਬੀ ਮਾਪੇ ਤੇ ਉਨ੍ਹਾਂ ਦੀ 8 ਮਹੀਨਿਆਂ ਦੀ ਧੀ ਸਣੇ 4 ਅਗਵਾ

ਕੈਲੀਫੋਰਨੀਆ, 4 ਅਕਤੂਬਰ ਅਮਰੀਕਾ ਵਿੱਚ ਅੱਜ ਕੈਲੀਫੋਰਨੀਆ ਦੇ ਮਰਸਡ ਕਾਊਂਟੀ ਤੋਂ ਪੰਜਾਬੀ ਪਰਿਵਾਰ ਦੇ ਚਾਰ ਮੈਂਬਰਾਂ ਅਗਵਾ ਕਰ ਲਿਆ ਗਿਆ ਹੈ। ਇਨ੍ਹਾਂ ਵਿੱਚ ਅੱਠ...

Latest news

- Advertisement -spot_img