33.4 C
Patiāla
Sunday, June 21, 2026
- Advertisement -spot_img

TAG

ਈਡ

ਸੋਰੇਨ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 17 ਤੱਕ ਜਵਾਬ ਮੰਗਿਆ

ਨਵੀਂ ਦਿੱਲੀ/ਰਾਂਚੀਸੁਪਰੀਮ ਕੋਰਟ ਨੇ ਅੱਜ ਕਥਿਤ ਜ਼ਮੀਨੀ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਦੇ ਇੱਕ ਕੇਸ ਵਿੱਚ ਝਾਰਖੰਡ ਮੁਕਤੀ ਮੋਰਚਾ ਦੇ ਆਗੂ ਅਤੇ ਸਾਬਕਾ...

ਗ੍ਰਿਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ’ਤੇ ਸੁਪਰੀਮ ਕੋਰਟ ਨੇ ਈਡੀ ਤੋਂ 24 ਤੱਕ ਜੁਆਬ ਮੰਗਿਆ

ਨਵੀਂ ਦਿੱਲੀ, 15 ਅਪਰੈਲ ਸੁਪਰੀਮ ਕੋਰਟ ਨੇ ਕਥਿਤ ਆਬਕਾਰੀ ਨੀਤੀ ਘਪਲੇ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ ਵਿੱਚ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਦਿੱਲੀ ਦੇ...

ਟੀਐੱਮਸੀ ਦਾ ਚੋਣ ਕਮਿਸ਼ਨ ਦਫ਼ਤਰ ਬਾਹਰ ਧਰਨਾ, ਸੀਬੀਆਈ, ਆਈਟੀ, ਐੱਨਆਈਏ ਤੇ ਈਡੀ ਮੁਖੀਆਂ ਨੂੰ ਬਦਲਣ ਦੀ ਮੰਗ

ਨਵੀਂ ਦਿੱਲੀ, 8 ਅਪਰੈਲ ਟੀਐੱਮਸੀ ਦੇ ਵਫ਼ਦ ਨੇ ਅੱਜ ਚੋਣ ਕਮਿਸ਼ਨ ਦੇ ਫੁੱਲ ਬੈਂਚ ਨਾਲ ਮੁਲਾਕਾਤ ਕਰਕੇ ਸੀਬੀਆਈ, ਇਨਕਮ ਟੈਕਸ ਵਿਭਾਗ, ਐੱਨਆਈਏ ਅਤੇ ਈਡੀ...

ਈਡੀ ਨੇ ਹੇਮੰਤ ਸੋਰੇਨ ਖ਼ਿਲਾਫ਼ ਸਬੂਤ ਵਜੋਂ ਫਰਿੱਜ ਤੇ ਸਮਾਰਟ ਟੀਵੀ ਦੇ ਬਿੱਲ ਸ਼ਾਮਲ ਕੀਤੇ

ਨਵੀਂ ਦਿੱਲੀ/ਰਾਂਚੀ, 7 ਅਪਰੈਲ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੇ ਇਸ ਦਾਅਵੇ ਦੇ ਸਮਰਥਨ ਵਿੱਚ ਇਕ ਫਰਿੱਜ ਤੇ ਸਮਾਰਟ ਟੀਵੀ ਦਾ ਬਿੱਲ ਸਬੂਤਾਂ ਵਜੋਂ ਸ਼ਾਮਲ ਕੀਤਾ ...

ਮਨੀ ਲਾਂਡਰਿੰਗ ਮਾਮਲਾ: ਈਡੀ ਵੱਲੋਂ ਮਹੂਆ ਮੋਇਤਰਾ ਤੇ ਦਰਸ਼ਨ ਹੀਰਾਨੰਦਾਨੀ ਖ਼ਿਲਾਫ਼ ਕੇਸ ਦਰਜ

ਨਵੀਂ ਦਿੱਲੀ, 2 ਅਪਰੈਲਐਨਫੋਰਸਮੈਂਟ ਡਾਇਰੈਕਟਰੋਰੇਟ (ਈਡੀ) ‘ਪੈਸੇ ਬਦਲੇ ਸਵਾਲ’ ਘੁਟਾਲੇ ਦੇ ਮਾਮਲੇ ’ਚ ਤ੍ਰਿਣਮੂਲ ਕਾਂਗਰਸ ਦੇ ਆਗੂ ਮਹੂਆ ਮੋਇਤਰਾ ਅਤੇ ਕਾਰੋਬਾਰੀ ਦਰਸ਼ਨ ਹੀਰਾਨੰਦਾਨੀ...

ਈਡੀ ਨੇ ਪੰਜਾਬ ’ਚ ਹੋਏ ਘਪਲੇ ਜਨਤਕ ਕੀਤੇ: ਜਾਖੜ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 28 ਮਾਰਚਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਇੱਥੇ ਕੋਰ ਕਮੇਟੀ ਦੀ ਮੀਟਿੰਗ ਮਗਰੋਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਪੰਜਾਬ...

ਮਨੀ ਲਾਂਡਰਿੰਗ: ਈਡੀ ਵੱਲੋਂ ਕੇਰਲਾ ਦੇ ਮੁੱਖ ਮੰਤਰੀ ਦੀ ਧੀ ਖ਼ਿਲਾਫ਼ ਕੇਸ ਦਰਜ

 ਕੋਚੀ, 27 ਮਾਰਚਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕੇਰਲਾ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਦੀ ਧੀ ਵੀਨਾ ਵਿਜਯਨ, ਉੁਸ ਦੀ ਮਾਲਕੀ ਵਾਲੀ ਆਈਟੀ ਕੰਪਨੀ ਤੇ...

ਈਡੀ ਹਿਰਾਸਤ ’ਚੋਂ ਕੇਜਰੀਵਾਲ ਵੱਲੋਂ ਪੱਤਰ ਭੇਜੇ ਜਾਣ ਦੀ ਭਾਜਪਾ ਨੇ ਜਾਂਚ ਦੀ ਮੰਗ ਕੀਤੀ

ਨਵੀਂ ਦਿੱਲੀ, 27 ਮਾਰਚ ਭਾਜਪਾ ਦੀ ਦਿੱਲੀ ਇਕਾਈ ਦੇ ਵਫ਼ਦ ਨੇ ਅੱਜ ਪੁਲੀਸ ਕਮਿਸ਼ਨਰ ਸੰਜੇ ਅਰੋੜਾ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ...

ਈਡੀ ਦੇ ਕਈ ਛਾਪਿਆਂ ਦੇ ਬਾਵਜੂਦ ਇਕ ਪੈਸਾ ਨਹੀਂ ਮਿਲਿਆ, ਮੇਰੇ ਪਤੀ 28 ਨੂੰ ਕਰਨਗੇ ਸੱਚ ਦਾ ਖ਼ੁਲਾਸਾ: ਸੁਨੀਤਾ ਕੇਜਰੀਵਾਲ – Punjabi Tribune

ਨਵੀਂ ਦਿੱਲੀ, 27 ਮਾਰਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅੱਜ ਜਾਰੀ ਬਿਆਨ ਵਿੱਚ ਕਿਹਾ ਹੈ ਕਿ ਈਡੀ ਦੇ...

ਕੇਜਰੀਵਾਲ ਸ਼ਰਾਬ ਘਪਲੇ ’ਚ ਮੁੱਖ ਸਾਜ਼ਿਸ਼ਘਾੜਾ ਸੀ: ਈਡੀ ਨੇ ਅਦਾਲਤ ਤੋਂ ਮੁੱਖ ਮੰਤਰੀ ਦਾ 10 ਦਿਨ ਲਈ ਰਿਮਾਂਡ ਮੰਗਿਆ

ਦਿੱਲੀ, 22 ਮਾਰਚ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ 10 ਦਿਨ ਦੀ ਹਿਰਾਸਤ ਲਈ ਹੇਠਲੀ ਅਦਾਲਤ ਨੂੰ ਅਪੀਲ...

Latest news

- Advertisement -spot_img