- Advertisement -spot_img

TAG

ਆਗ

ਆਬਕਾਰੀ ਨੀਤੀ: ਈਡੀ ਅੱਗੇ ਪੇਸ਼ ਨਾ ਹੋਈ ਬੀਆਰਐੱਸ ਆਗੂ ਕਵਿਤਾ

ਨਵੀਂ ਦਿੱਲੀ, 16 ਜਨਵਰੀਬੀਆਰਐਸ ਆਗੂ ਕਵਿਤਾ ਕੇ ਦਿੱਲੀ ਦੀ ਆਬਕਾਰੀ ਨੀਤੀ ਦੇ ਮਾਮਲੇ ’ਚ ਨਵੇਂ ਸਿਰਿਓਂ ਪੁੱਛਗਿੱਛ ਲਈ ਐਨਫੋਰਸਮੈਂਟ ਡਾਇਰੈਕਟਰੋਰੇਟ ਦੇ ਅੱਗੇ ਪੇਸ਼...

ਈਡੀ ਨੇ ਸਾਬਕਾ ਮੰਤਰੀ ਤੇ ਕਾਂਗਰਸ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ

ਜਲੰਧਰ (ਹਤਿੰਦਰ ਮਹਿਤਾ): ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਪੰਜਾਬ ਵਿੱਚ ਜੰਗਲਾਤ ਮਹਿਕਮੇ ਦੀ ਜ਼ਮੀਨ ’ਤੇ ਦਰੱਖ਼ਤਾਂ ਦੀ ਕਟਾਈ ਨਾਲ ਜੁੜੇ ਕਥਿਤ ਘੁਟਾਲੇ ਵਿੱਚ ਅੱਜ...

ਸੀਨੀਅਰ ਕਾਂਗਰਸੀ ਆਗੂ ‘ਭਾਰਤ ਜੋੜੋ ਨਿਯਾਂ ਯਾਤਰਾ’ ਲਈ ਦਿੱਲੀ ਤੋਂ ਰਵਾਨਾ

ਨਵੀਂ ਦਿੱਲੀ, 14 ਜਨਵਰੀ ਇਥੋਂ ਸੀਨੀਅਰ ਕਾਂਗਰਸੀ ਆਗੂਆਂ ਨੇ ‘ਭਾਰਤ ਜੋੜੋ ਨਿਯਾਂ ਯਾਤਰਾ’ ਲਈ ਮਨੀਪੁਰ ਵੱਲ ਕੂਚ ਕੀਤਾ। ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ, ਸਲਮਾਨ...

ਪੁਲੀਸ ਨੇ ਅਭਿਸ਼ੇਕ ਬੈਨਰਜੀ ਸਣੇ ਟੀਐੱਮਸੀ ਦੇ ਕਈ ਆਗੂ ਹਿਰਾਸਤ ’ਚ ਲੈਣ ਮਗਰੋਂ ਛੱਡੇ

ਨਵੀਂ ਦਿੱਲੀ, 3 ਅਕਤੂਬਰ ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਤੇ ਹੋਰ ਪਾਰਟੀ ਕਾਰਕੁਨਾਂ ਨੂੰ ਅੱਜ ਇਥੇ ਰਾਤ ਵੇਲੇ ਕ੍ਰਿਸ਼ੀ ਭਵਨ ਨੇੜੇ...

ਪੁਲੀਸ ਨੇ ਵੱਡੀ ਗਿਣਤੀ ਕਿਸਾਨ ਆਗੂ ਹਿਰਾਸਤ ’ਚ ਲਏ

ਦਵਿੰਦਰ ਪਾਲ ਚੰਡੀਗੜ੍ਹ, 21 ਅਗਸਤ ਪੰਜਾਬ, ਹਰਿਆਣਾ, ਰਾਜਸਥਾਨ, ਉਤਰਾਖੰਡ ਤੇ ਉੱਤਰ ਪ੍ਰਦੇਸ਼ ਨਾਲ ਸਬੰਧਤ 16 ਕਿਸਾਨ ਜਥੇਬੰਦੀਆਂ ਵੱਲੋਂ 22 ਅਗਸਤ ਨੂੰ ਚੰਡੀਗੜ੍ਹ ਵਿੱਚ ਪ੍ਰਸਤਾਵਿਤ ਟਰੈਕਟਰ...

ਪੈਟਰੋਲ ਲੈ ਕੇ ਟੈਂਕੀ ’ਤੇ ਚੜ੍ਹੇ ਅਪੰਗ ਸੁਅੰਗ ਲੋਕ ਮੰਚ ਦੇ ਆਗੂ

ਦਰਸ਼ਨ ਸਿੰਘ ਮਿੱਠਾ ਰਾਜਪੁਰਾ, 12 ਅਗਸਤ ਆਪਣੀਆਂ ਮੰਗਾ ਸਬੰਧੀ ਉਲੀਕੇ ਸੰਘਰਸ਼ ਦੌਰਾਨ ਅੱਜ ਅੰਗਹੀਣ ਵਿਅਕਤੀਆਂ ਦੀ ਸੰਸਥਾ ਅਪੰਗ ਸੁਅੰਗ ਲੋਕ ਮੰਚ (ਅਸੂਲ) ਦੇ ਦਰਜਨ ਦੇ...

ਜੰਮੂ ਕਸ਼ਮੀਰ: ਗੁਲਾਮ ਨਬੀ ਆਜ਼ਾਦ ਦੀ ਪਾਰਟੀ ਦੇ 20 ਤੋਂ ਵੱਧ ਆਗੂ ਕਾਂਗਰਸ ਵਿੱਚ ਸ਼ਾਮਲ

ਨਵੀਂ ਦਿੱਲੀ, 7 ਅਗਸਤ ਜੰਮੂ ਕਸ਼ਮੀਰ ਦੇ ਵੀਹ ਤੋਂ ਵੱਧ ਆਗੂ ਅੱਜ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ, ਇਨ੍ਹਾਂ ਵਿਚੋਂ ਜ਼ਿਆਦਾਤਰ ਗੁਲਾਮ ਨਬੀ...

ਮਿਆਂਮਾਰ: ਆਂਗ ਸਾਨ ਸੂ ਕੀ ਦੀ ਸਜ਼ਾ ’ਚ ਕਟੌਤੀ

ਬੈਂਕਾਕ, 1 ਅਗਸਤ ਮਿਆਂਮਾਰ ਦੀ ਫੌਜੀ ਸਰਕਾਰ ਨੇ ਗੱਦੀਓਂ ਲਾਹੀ ਆਗੂ ਆਂਗ ਸਾਨ ਸੂ ਕੀ ਦੀ ਜੇਲ੍ਹ ਦੀ ਸਜ਼ਾ ਨੂੰ ਘੱਟ ਕਰ ਦਿੱਤਾ ਹੈ।...

ਨਸ਼ਾ ਤਸਕਰਾਂ ਨਾਲ ਸਬੰਧਾਂ ਦੇ ਦੋਸ਼ ਹੇਠ ‘ਅਕਾਲੀ ਆਗੂ’ ਗ੍ਰਿਫ਼ਤਾਰ

ਟ੍ਰਬਿਿਉੂਨ ਨਿਉੂਜ਼ ਸਰਵਿਸਅੰਮ੍ਰਿਤਸਰ, 23 ਜੁਲਾਈਪੁਲੀਸ ਦੇ ਸੀਆਈਏ ਸਟਾਫ਼ ਨੇ ਅਕਾਲੀ ਆਗੂ ਤੇਜਬੀਰ ਸਿੰਘ ਨੂੰ ਨਸ਼ਾ ਤਸਕਰਾਂ ਨਾਲ ਕਥਿਤ ਸਬੰਧਾਂ ਦੇ ਦੋਸ਼ ਹੇਠ ਪਿੰਡ...

ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਸੂਬਾਈ ਆਗੂ ਬਲੈਕਮੇਲ ਕਰਨ ਤੇ ਧੋਖਾਧੜੀ ਦੇ ਦੋਸ਼ ਹੇਠ ਗ੍ਰਿਫ਼ਤਾਰ

ਪਰਮਜੀਤ ਸਿੰਘਫ਼ਾਜ਼ਿਲਕਾ, 20 ਜੁਲਾਈਜ਼ਿਲ੍ਹੇ ਦੇ ਪਿੰਡ ਮੁਹਾਰ ਖੀਵਾ ਦੇ ਵਸਨੀਕ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਨੂੰ ਪੁਲੀਸ ਨੇ ਬਲੈਕਮੇਲ ਕਰਨ...

Latest news

- Advertisement -spot_img