- Advertisement -spot_img

TAG

ਆਈਪਐਲ

ਦੱਖਣੀ ਅਫ਼ਰੀਕਾ ਦੇ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਆਈਪੀਐੱਲ ’ਚ ਖੇਡਣ ਲਈ ਹਰੀ ਝੰਡੀ

ਮੁੰਬਈ, 5 ਮਈ ਟਾਈਟਨਜ਼ ਦੇ ਕ੍ਰਿਕਟ ਡਾਇਰੈਕਟਰ ਵਿਕਰਮ ਸੋਲੰਕੀ ਨੇ ਕਿਹਾ ਕਿ ਗੁਜਰਾਤ ਟਾਈਟਨਜ਼ ਦੇ ਤੇਜ਼ ਗੇਂਦਬਾਜ਼ ਕਾਗੀਸੋ ਰਬਾਡਾ(29) ਮਨੋਰੰਜਕ ਡਰੱਗ ਲੈਣ ਦੇ ਦੋਸ਼...

ਆਈਪੀਐੱਲ: ਬੰਗਲੂਰੂ ਨੇ ਚੇਨੱਈ ਨੂੰ ਦੋ ਦੌੜਾਂ ਨਾਲ ਹਰਾਇਆ

ਬੰਗਲੂਰੂ , 3 ਮਈਰੌਇਲ ਚੈਲੰਜਰਜ਼ ਬੰਗਲੂਰੂ ਨੇ ਅੱਜ ਇੱਥੇ ਆਈਪੀਐੱਲ ਦੇ ਰੋਮਾਂਚਕ ਮੈਚ ਵਿੱਚ ਚੇਨੱਈ ਸੁਪਰ ਕਿੰਗਜ਼ ਨੂੰ ਦੋ ਦੌੜਾਂ ਨਾਲ ਹਰਾ ਦਿੱਤਾ।...

Vaibhav Suryavanshi sets record for youngest to score IPL ton: ਵੈਭਵ ਸੁੂਰਿਆਵੰਸ਼ੀ ਆਈਪੀਐੱਲ ’ਚ ਸੈਂਕੜਾ ਜੜਨ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣਿਆ

ਜੈਪੁਰ, 29 ਅਪਰੈਲਰਾਜਸਥਾਨ ਰੌਇਲਜ਼ ਦਾ ਨਵਾਂ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਈਪੀਐਲ ਵਿੱਚ ਸੈਂਕੜਾ ਲਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਬੱਲੇਬਾਜ਼ ਬਣ ਗਿਆ ਹੈ।...

ਆਈਪੀਐੱਲ: ਬੰਗਲੂਰੂ ਤੇ ਰਾਜਸਥਾਨ ਵਿਚਾਲੇ ਟੱਕਰ ਅੱਜ

ਬੰਗਲੂਰੂ, 23 ਅਪਰੈਲ ਰੌਇਲ ਚੈਲੇਂਜਰਜ਼ ਬੰਗਲੂਰੂ (ਆਰਸੀਬੀ) ਦੀ ਟੀਮ ਜਦੋਂ ਵੀਰਵਾਰ ਨੂੰ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੈਚ ਵਿੱਚ ਰਾਜਸਥਾਨ ਰੌਇਲਜ਼ (ਆਰਆਰ) ਨਾਲ...

IPL: ਵੈਭਵ ਸੂਰਜਵੰਸ਼ੀ ਆਈਪੀਐਲ ਵਿੱਚ ਖੇਡਣ ਵਾਲਾ ਸਭ ਤੋਂ ਘੱਟ ਉਮਰ ਦਾ ਕ੍ਰਿਕਟਰ ਬਣਿਆ

ਜੈਪੁਰ, 19 ਅਪਰੈਲ ਇੱਥੇ ਆਈਪੀਐਲ ਦੇ ਮੈਚ ਵਿੱਚ ਰਾਜਸਥਾਨ ਰਾਇਲਜ਼ ਵੱਲੋਂ ਵੈਭਵ ਸੂਰਜਵੰਸ਼ੀ ਨੇ ਮੈਚ ਖੇਡਿਆ। ਉਹ 14 ਸਾਲ ਦੀ ਉਮਰ ਵਿਚ ਆਈਪੀਐਲ ਖੇਡਣ...

IPL: ਆਈਪੀਐੱਲ: ਦਿੱਲੀ ਨੇ ਰਾਜਸਥਾਨ ਰੌਇਲਜ਼ ਨੂੰ 189 ਦੌੜਾਂ ਦਾ ਟੀਚਾ ਦਿੱਤਾ

ਨਵੀਂ ਦਿੱਲੀ, 16 ਅਪਰੈਲ IPL ਸਲਾਮੀ ਬੱਲੇਬਾਜ਼ ਅਭਿਸ਼ੇਕ ਪੋਰੇਲ ਦੀ ਜੁਝਾਰੂ ਪਾਰੀ ਮਗਰੋਂ ਕਪਤਾਨ ਅਕਸ਼ਰ ਪਟੇਲ ਅਤੇ ਟ੍ਰਿਸਟਨ ਸਟੱਬਸ ਦੀ ਤੇਜ਼ ਤਰਾਰ ਬੱਲੇਬਾਜ਼ੀ ਸਦਕਾ...

ਆਈਪੀਐੱਲ: ਅਭਿਸ਼ੇਕ ਦੇ ਸੈਂਕੜੇ ਸਦਕਾ ਹੈਦਰਾਬਾਦ ਨੇ ਪੰਜਾਬ ਨੂੰ ਹਰਾਇਆ

ਹੈਦਰਾਬਾਦ, 12 ਅਪਰੈਲ ਅਭਿਸ਼ੇਕ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਸਦਕਾ ਸਨਰਾਈਜ਼ਰਜ਼ ਹੈਦਰਾਬਾਦ ਨੇ ਅੱਜ ਇੱਥੇ ਆਈਪੀਐੱਲ ਦੇ ਇੱਕ ਮੈਚ ਵਿੱਚ ਪੰਜਾਬ ਕਿੰਗਜ਼ ਨੂੰ 8 ਵਿਕਟਾਂ...

IPL: ਆਈਪੀਐੱਲ: ਲਖਨਊ ਸੁਪਰ ਜਾਇੰਟਸ ਨੇ ਗੁਜਰਾਤ ਨੂੰ ਛੇ ਵਿਕਟਾਂ ਨਾਲ ਹਰਾਇਆ

ਲਖਨਊ, 12 ਅਪਰੈਲ ਨਿਕੋਲਸ ਪੂਰਨ ਤੇ ਐਡਨ ਮਾਰਕਮ ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਲਖਨਊ ਸੁਪਰ ਜਾਇੰਟਸ ਨੇ ਇੱਥੇ ਆਈਪੀਐਲ ਮੈਚ ਵਿੱਚ ਗੁਜਰਾਤ ਟਾਈਟਨਜ਼ ਨੂੰ...

ਆਈਪੀਐੱਲ: ਲਖਨਊ ਨੇ ਮੁੰਬਈ ਨੂੰ ਹਰਾਇਆ

ਲਖਨਊ, 4 ਅਪਰੈਲਲਖਨਊ ਸੁਪਰਜਾਇੰਟਸ ਨੇ ਅੱਜ ਇੱਥੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 12 ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ...

Latest news

- Advertisement -spot_img