- Advertisement -spot_img

TAG

ਆਈਏਐਸ

ਆਈਏਐੱਸ ਅਧਿਕਾਰੀ ਰਾਮਵੀਰ ਲੋਕ ਸੰਪਰਕ ਵਿਭਾਗ ਦੇ ਸਕੱਤਰ ਨਿਯੁਕਤ

ਟ੍ਰਿਬਿਊਨ ਨਿਊਜ਼ ਸਰਵਿਸਚੰਡੀਗੜ੍ਹ, 1 ਅਪਰੈਲਪੰਜਾਬ ਸਰਕਾਰ ਨੇ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਦੀ ਸੇਵਾਮੁਕਤੀ ਤੋਂ ਬਾਅਦ ਸੀਨੀਅਰ ਆਈਏਐੱਸ ਅਧਿਕਾਰੀ ਰਾਮਵੀਰ ਸਿੰਘ...

ਦਿੱਲੀ ਦੀ ਅਫਸਰਸ਼ਾਹੀ ’ਚ ਫੇਰਬਦਲ: ਆਈਏਐੱਸ ਅਧਿਕਾਰੀ ਮਧੂ ਸਿੰਘ ਟਿਓਟੀਆ ਮੁੱਖ ਮੰਤਰੀ ਦੀ ਸਕੱਤਰ ਨਿਯੁਕਤ – Punjabi Tribune

ਨਵੀਂ ਦਿੱਲੀ, 27 ਫਰਵਰੀ Bureaucratic reshuffle in Delhi ਦਿੱਲੀ ਵਿਚ ਭਾਜਪਾ ਦੀ ਸਰਕਾਰ ਬਣਨ ਮਗਰੋਂ ਅਫ਼ਸਰਸ਼ਾਹੀ ਵਿਚ ਵੱਡੇ ਫੇਰਬਦਲ ਤਹਿਤ 2008 ਬੈਚ ਦੀ ਆਈਏਐੱਸ...

Punjab News ਪੰਜਾਬ ਸਰਕਾਰ ਵੱਲੋਂ ਤਿੰਨ ਆਈਏਐੱਸ ਅਧਿਕਾਰੀਆਂ ਦੇ ਤਬਾਦਲੇ

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 25 ਫਰਵਰੀਪੰਜਾਬ ਸਰਕਾਰ ਨੇ ਦੇਰ ਰਾਤ ਜਾਰੀ ਹੁਕਮਾਂ ਵਿਚ ਤਿੰਨ ਆਈਏਐੱਸ ਅਧਿਕਾਰੀਆਂ ਨੂੰ ਤਬਦੀਲ ਕਰ ਦਿੱਤਾ ਹੈ। ਵਰਿੰਦਰ ਕੁਮਾਰ ਸ਼ਰਮਾ...

Punjab News ਪੰਜਾਬ ਦੇ ਛੇ ਡਿਪਟੀ ਕਮਿਸ਼ਨਰਾਂ ਸਣੇ 8 ਆਈਏਐੱਸ ਅਧਿਕਾਰੀ ਤਬਦੀਲ – Punjabi Tribune

ਟ੍ਰਿਬਿਊਨ ਨਿਊਜ਼ ਸਰਵਿਸ ਚੰਡੀਗੜ੍ਹ, 24 ਫਰਵਰੀ ਪੰਜਾਬ ਸਰਕਾਰ ਨੇ ਸੂਬੇ ਵਿੱਚ ਪ੍ਰਸ਼ਾਸਨਿਕ ਫੇਰਬਦਲ ਕਰਦਿਆਂ ਛੇ ਡਿਪਟੀ ਕਮਿਸ਼ਨਰਾਂ ਸਣੇ 8 ਆਈਏਐੱਸ ਅਧਿਕਾਰੀਆਂ ਨੂੰ ਤਬਦੀਲ ਕਰ ਦਿੱਤਾ...

Haryana transfers 44 IAS officers: ਹਰਿਆਣਾ ਵਿਚ 44 ਆਈਏਐੱਸ ਅਧਿਕਾਰੀਆਂ ਦੇ ਤਬਾਦਲੇ, ਸੁਮਿਤਾ ਮਿਸ਼ਰਾ ਨੂੰ ਨਵਾਂ ਗ੍ਰਹਿ ਸਕੱਤਰ ਲਾਇਆ – Punjabi Tribune

ਚੰਡੀਗੜ੍ਹ, 2 ਦਸੰਬਰਹਰਿਆਣਾ ਦੀ ਨਾਇਬ ਸਿੰਘ ਸੈਣੀ ਸਰਕਾਰ ਨੇ ਅਫ਼ਸਰਸ਼ਾਹੀ ਵਿਚ ਵੱਡਾ ਫੇਰਬਦਲ ਕਰਦਿਆਂ 44 ਆਈਏਐੱਸ ਅਧਿਕਾਰੀਆਂ ਨੂੰ ਫੌਰੀ ਤਬਦੀਲ ਕਰ ਦਿੱਤਾ ਹੈ।...

ਹਾਈ ਕੋਰਟ ਵੱਲੋਂ ਆਈਏਐੱਸ ਸਣੇ ਪੰਜਾਬ ਦੇ ਦੋ ਅਧਿਕਾਰੀਆਂ ਦਾ ਮੁਆਫ਼ੀਨਾਮਾ ਛੇ ਸਾਲਾਂ ਬਾਅਦ ਮਨਜ਼ੂਰ

ਸੌਰਭ ਮਲਿਕ ਚੰਡੀਗੜ੍ਹ, 22 ਅਕਤੂਬਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਆਈਏਐੱਸ ਅਧਿਕਾਰੀ ਸ਼ਿਵਦੁਲਾਰ ਸਿੰਘ ਢਿੱਲੋਂ ਅਤੇ ਬਠਿੰਡਾ ਦੇ ਫੂਡ ਕੰਟਰੋਲਰ ਜਸਪ੍ਰੀਤ ਸਿੰਘ ਕਾਹਲੋਂ ਨੂੰ...

ਮਨੀ ਲਾਂਡਰਿੰਗ ਮਾਮਲਾ: ਬਿਹਾਰ ਕੇਡਰ ਦਾ ਆਈਏਐੱਸ ਅਧਿਕਾਰੀ ਸੰਜੀਵ ਹੰਸ ਤੇ ਆਰਜੇਡੀ ਦਾ ਸਾਬਕਾ ਵਿਧਾਇਕ ਗੁਲਾਬ ਯਾਦਵ ਗ੍ਰਿਫ਼ਤਾਰ

ਨਵੀਂ ਦਿੱਲੀ, 18 ਅਕਤੂਬਰਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਾਲੇ ਧਨ ਨੂੰ ਸਫ਼ੇਦ ਕਰਨ (ਮਨੀ ਲਾਂਡਰਿੰਗ) ਦੇ ਇੱਕ ਮਾਮਲੇ ਦੀ ਜਾਂਚ ਤਹਿਤ ਬਿਹਾਰ ਕੇਡਰ ਦੇ...

ਦਿੱਲੀ ਦੀ ਆਈਏਐੱਸ ਅਕੈਡਮੀ ਦੀ ਬੇਸਮੈਂਟ ਵਿੱਚ ਪਾਣੀ ਭਰਿਆ; ਦੋ ਮੌਤਾਂ – Punjabi Tribune

ਨਵੀਂ ਦਿੱਲੀ, 27 ਜੁਲਾਈ ਦਿੱਲੀ ਦੇ ਰਾਜਿੰਦਰ ਨਗਰ ਵਿੱਚ ਰਾਓ ਆਈਏਐਸ ਅਕੈਡਮੀ ਦੇ ਬੇਸਮੈਂਟ ਵਿੱਚ ਮੀਂਹ ਦਾ ਪਾਣੀ ਭਰਨ ਕਾਰਨ ਕਈ ਵਿਦਿਆਰਥੀ ਫਸ ਗਏ...

ਕੇਂਦਰ ਨੇ ਪੁਣੇ ਪੁਲੀਸ ਤੋਂ ਪ੍ਰੋਬੇਸ਼ਨਰੀ ਆਈਏਐਸ ਪੂਜਾ ਖੇੜਕਰ ਦੇ ਮਾਪਿਆਂ ਦੀ ਵਿਆਹੁਤਾ ਸਥਿਤੀ ਬਾਰੇ ਵੇਰਵੇ ਮੰਗੇ

ਪੁਣੇ, 23 ਜੁਲਾਈ ਕੇਂਦਰ ਨੇ ਪੁਣੇ ਪੁਲੀਸ ਨੂੰ ਵਿਵਾਦਤ ਆਈਏਐਸ ਪ੍ਰੋਬੇਸ਼ਨਰ ਪੂਜਾ ਖੇੜਕਰ ਦੇ ਮਾਪਿਆਂ ਦੀ ਵਿਆਹੁਤਾ ਸਥਿਤੀ ਤੋਂ ਜਾਣੂ ਕਰਵਾਉਣ ਦੇ ਨਿਰਦੇਸ਼ ਦਿੱਤੇ...

ਗੇਮ ਜ਼ੋਨ ਅਗਨੀਕਾਂਡ: ਜਾਂਚ ਲਈ ਆਈਏਐੱਸ ਅਧਿਕਾਰੀਆਂ ਦੀ ਤਿੰਨ ਮੈਂਬਰੀ ਕਮੇਟੀ ਬਣਾਈ

ਅਹਿਮਦਾਬਾਦ, 17 ਜੂਨ ਗੁਜਰਾਤ ਸਰਕਾਰ ਵੱਲੋਂ ਰਾਜਕੋਟ ਵਿੱਚ 25 ਮਈ ਨੂੰ ਗੇਮ ਜ਼ੋਨ ਵਿੱਚ ਲੱਗੀ ਅੱਗ ਦੀ ਘਟਨਾ ਵਿੱਚ ਅਧਿਕਾਰੀਆਂ ਦੀ ਭੂਮਿਕਾ ਦੀ ਜਾਂਚ...

Latest news

- Advertisement -spot_img