36.3 C
Patiāla
Tuesday, May 7, 2024
- Advertisement -spot_img

TAG

ਅਧਕਰ

ਸੁਪਰੀਮ ਕੋਰਟ ਨੇ ਰਾਖਵਾਂਕਰਨ ਲਈ ਐੱਸਸੀ ਤੇ ਐੱਸਟੀ ’ਚ ਉਪ ਸ਼੍ਰੇਣੀਆਂ ਬਣਾਉਣ ਲਈ ਰਾਜਾਂ ਨੂੰ ਅਧਿਕਾਰ ਬਾਰੇ ਫ਼ੈਸਲਾ ਰਾਖਵਾਂ ਰੱਖਿਆ – Punjabi Tribune

ਨਵੀਂ ਦਿੱਲੀ, 8 ਫਰਵਰੀ ਸੁਪਰੀਮ ਕੋਰਟ ਨੇ ਇਸ ਕਾਨੂੰਨੀ ਸਵਾਲ ‘ਤੇ ਆਪਣਾ ਹੁਕਮ ਸੁਰੱਖਿਅਤ ਰੱਖ ਲਿਆ ਹੈ ਕੀ ਕਿਸੇ ਵੀ ਰਾਜ ਸਰਕਾਰ ਨੂੰ ਦਾਖ਼ਲਿਆਂ...

ਤਲਾਸ਼ੀ ਲੈਣ ਦੀ ਥਾਂ ਕੇਜਰੀਵਾਲ ਦੇ ਪੀਏ ਘਰ ਵਿਹਲੇ ਬੈਠੇ ਰਹੇ ਈਡੀ ਅਧਿਕਾਰੀ: ਆਤਿਸ਼ੀ

ਨਵੀਂ ਦਿੱਲੀ, 7 ਫਰਵਰੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਹਾਇਕ (ਪੀਏ) ਬਿਭਵ ਕੁਮਾਰ ਦੀ ਰਿਹਾਇਸ਼ ‘ਤੇ ਛਾਪਾ ਮਾਰਨ ਪਹੁੰਚੇ ਐਨਫੋਰਸਮੈਂਟ ਡਾਇਰੈਕਟੋਰੇਟ...

ਗਿਆਨਵਾਪੀ ਕੰਪਲੈਕਸ ਵਿਚਲੇ ਵਿਆਸ ਜੀ ਤਹਿਖਾਨੇ ’ਚ ਪੂਜਾ ਦਾ ਅਧਿਕਾਰ ਦੇਣ ਦਾ ਹੁਕਮ

ਵਾਰਾਨਸੀ (ਉੱਤਰ ਪ੍ਰਦੇਸ਼), 31 ਜਨਵਰੀ ਉੱਤਰ ਪ੍ਰਦੇਸ਼ ਦੀ ਵਾਰਾਟਸੀ ਜ਼ਿਲ੍ਹਾ ਅਦਾਲਤ ਨੇ ਹਿੰਦੂਆਂ ਨੂੰ ਗਿਆਨਵਾਪੀ ਕੰਪਲੈਕਸ ਵਿੱਚ ਸਥਿਤ ਵਿਆਸ ਜੀ ਦੇ ਤਹਿਖਾਨੇ ਵਿੱਚ ਪੂਜਾ...

ਅਦਾਲਤ ਨੇ ਗਿਆਨਵਾਪੀ ਕੰਪਲੈਕਸ ਵਿਚਲੇ ਤਹਿਖਾਨੇ ਦੀ ਚਾਬੀ ਜ਼ਿਲ੍ਹਾ ਅਧਿਕਾਰੀ ਨੂੰ ਸੌਂਪਣ ਦਾ ਹੁਕਮ ਦਿੱਤਾ

ਵਾਰਾਨਸੀ, 18 ਜਨਵਰੀ ਵਾਰਾਨਸੀ ਦੀ ਜ਼ਿਲ੍ਹਾ ਅਦਾਲਤ ਨੇ ਗਿਆਨਵਾਪੀ ਕੰਪਲੈਕਸ ਵਿਚ ਸਥਿਤ ਤਹਿਖਾਨੇ ਦੀਆਂ ਚਾਬੀਆਂ ਜ਼ਿਲ੍ਹਾ ਮੈਜਿਸਟਰੇਟ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ। ਹਿੰਦੂ...

ਜੰਮੂ-ਕਸ਼ਮੀਰ: ਅਤਿਵਾਦੀਆਂ ਵੱਲੋਂ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ

ਸ੍ਰੀਨਗਰ, 24 ਦਸੰਬਰ ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ’ਚ ਐਤਵਾਰ ਨੂੰ ਅਤਿਵਾਦੀਆਂ ਨੇ ਇਕ ਸੇਵਾਮੁਕਤ ਪੁਲੀਸ ਅਧਿਕਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।...

ਮਨੀ ਲਾਂਡਰਿੰਗ ਕੇਸ: ਈਡੀ ਵੱਲੋਂ ਵੀਵੋ-ਇੰਡੀਆ ਦੇ ਤਿੰਨ ਅਧਿਕਾਰੀ ਗ੍ਰਿਫ਼ਤਾਰ

ਨਵੀਂ ਦਿੱਲੀ, 23 ਦਸੰਬਰਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਚੀਨੀ ਸਮਾਰਟਫੋਨ ਨਿਰਮਾਤਾ ਵੀਵੋ-ਇੰਡੀਆ ਅਤੇ ਕੁਝ ਹੋਰਨਾਂ ਖ਼ਿਲਾਫ਼ ਕਾਲਾ ਧਨ ਸਫ਼ੇਦ ਕਰਨ (ਮਨੀ ਲਾਂਡਰਿੰਗ) ਦੇ ਦੋਸ਼ਾਂ...

ਜੁਡੀਸ਼ਲ ਅਧਿਕਾਰੀ ਤੇ ਦੋ ਵਕੀਲ ਮਨੀਪੁਰ ਤੇ ਮਦਰਾਸ ਹਾਈ ਕੋਰਟਾਂ ਦੇ ਜੱਜ ਨਿਯੁਕਤ

ਨਵੀਂ ਦਿੱਲੀ, 13 ਅਕਤੂਬਰ ਇੱਕ ਜੁਡੀਸ਼ਲ ਅਧਿਕਾਰੀ ਨੂੰ ਅੱਜ ਮਨੀਪੁਰ ਹਾਈ ਕੋਰਟ ਦਾ ਜੱਜ ਅਤੇ ਦੋ ਵਕੀਲਾਂ ਨੂੰ ਮਦਰਾਸ ਹਾਈ ਕੋਰਟ ’ਚ ਵਧੀਕ ਜੱਜ...

ਰਾਜੌਰੀ ਦੇ ਕੈਂਪ ਵਿੱਚ ਫੌਜੀ ਅਧਿਕਾਰੀ ਵੱਲੋਂ ਗੋਲੀਬਾਰੀ ’ਚ ਪੰਜ ਜ਼ਖ਼ਮੀ

ਰਾਜੌਰੀ (ਜੰਮੂ ਕਸ਼ਮੀਰ), 5 ਅਕਤੂਬਰ ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਫੌਜੀ ਕੈਂਪ ਅੰਦਰ ਮੇਜਰ ਰੈਂਕ ਦੇ ਅਧਿਕਾਰੀ ਵੱਲੋਂ ਕਥਿਤ ਗੋਲੀਆਂ ਚਲਾਉਣ ਤੇ ਹੱਥਗੋਲਿਆਂ...

ਦਾਨਿਸ਼ ਅਲੀ-ਬਿਧੂੜੀ ਵਵਿਾਦ: ਲੋਕ ਸਭਾ ਸਪੀਕਰ ਨੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜੀਆਂ – punjabitribuneonline.com

ਨਵੀਂ ਦਿੱਲੀ, 28 ਸਤੰਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਦਾਨਿਸ਼ ਅਲੀ-ਰਮੇਸ਼ ਬਿਧੂੜੀ ਮੁੱਦੇ ‘ਤੇ ਸੰਸਦ ਮੈਂਬਰਾਂ ਦੀਆਂ ਸ਼ਿਕਾਇਤਾਂ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਭੇਜ...

ਵਿਦਿਆਰਥੀ ਨੂੰ ਥੱਪੜ: ਸੁਪਰੀਮ ਕੋਰਟ ਨੇ ਯੂਪੀ ਸਰਕਾਰ ਨੂੰ ਜਾਂਚ ਲਈ ਆਈਪੀਐੱਸ ਅਧਿਕਾਰੀ ਨਿਯੁਕਤ ਕਰਨ ਦਾ ਹੁਕਮ ਦਿੱਤਾ

ਨਵੀਂ ਦਿੱਲੀ, 25 ਸਤੰਬਰ ਸੁਪਰੀਮ ਕੋਰਟ ਨੇ ਮੁਜ਼ੱਫਰਨਗਰ ਵਿਚ ਅਧਿਆਪਕ ਦੇ ਕਹਿਣ ’ਤੇ ਸਕੂਲੀ ਵਿਦਿਆਰਥੀ ਨੂੰ ਸਹਿਪਾਠੀਆਂ ਵਲੋਂ ਥੱਪੜ ਮਾਰਨ ਨੂੰ ਬੇਹੱਦ ਗੰਭੀਰ ਕਰਾਰ...

Latest news

- Advertisement -spot_img