33.1 C
Patiāla
Wednesday, May 8, 2024
- Advertisement -spot_img

TAG

ਅਧਆਪਕ

ਦਿੱਲੀ ਦੇ ਸਰਕਾਰੀ ਸਕੂਲ ’ਚ ਅਧਿਆਪਕ ਨੇ 6ਵੀਂ ਦੇ ਬੱਚੇ ਨੂੰ ਮਾਰੇ ਥੱਪੜ, ਵਿਦਿਆਰਥੀ ਹਸਪਤਾਲ ’ਚ ਦਾਖਲ

ਨਵੀਂ ਦਿੱਲੀ, 17 ਅਗਸਤ ਉੱਤਰ-ਪੂਰਬੀ ਦਿੱਲੀ ਦੇ ਤੁਕਮੀਰਪੁਰ ਖੇਤਰ ’ਚ ਸਰਕਾਰੀ ਸਕੂਲ ਦੇ ਛੇਵੀਂ ਦੇ ਵਿਦਿਆਰਥੀ ਨੂੰ ਹਿੰਦੀ ਪਾਠ ਪੁਸਤਕ ਲਿਆਉਣਾ ਭੁੱਲਣ ਕਾਰਨ ਅਧਿਆਪਕ...

ਸਿਰਸਾ: ਮੰਗਾਂ ਦੀ ਪੂਰਤੀ ਲਈ ਅਧਿਆਪਕਾਂ ਵੱਲੋਂ ਸਮੂਹਿਕ ਭੁੱਖ ਹੜਤਾਲ – punjabitribuneonline.com

ਪ੍ਰਭੂ ਦਿਆਲ ਸਿਰਸਾ, 12 ਅਗਸਤ ਸਕੂਲ ਟੀਚਰਜ਼ ਫੈਡਰੇਸ਼ਨ ਆਫ ਇੰਡੀਆ ਦੇ 24ਵੇਂ ਸਥਾਪਨਾ ਦਿਵਸ ਦੇ ਮੌਕੇ ਅਧਿਆਪਕਾਂ ਦੀਆਂ ਮੰਗਾਂ ਨੂੰ ਲੈ ਹਰਿਆਣਾ ਅਧਿਆਪਕ ਸੰਘ ਨਾਲ...

ਰੂਪਨਗਰ: ਸਰਕਾਰੀ ਹਾਈ ਸਕੂਲ ਸੈਂਫਲਪੁਰ ਦੇ ਅਧਿਆਪਕਾਂ ਨੇ ਦਾਨੀਆਂ ਦੇ ਸਹਿਯੋਗ ਨਾਲ ਖਰੀਦਿਆ ਈ-ਰਿਕਸ਼ਾ

ਜਗਮੋਹਨ ਸਿੰਘ ਰੂਪਨਗਰ, 4 ਅਗਸਤ ਇਸ ਜ਼ਿਲ੍ਹੇ ਸਰਕਾਰੀ ਹਾਈ ਸਕੂਲ ਸੈਂਫਲਪੁਰ ਦੇ ਅਧਿਆਪਕਾਂ ਨੇ ਦਾਨੀਆਂ ਦੇ ਸਹਿਯੋਗ ਨਾਲ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ...

ਵੋਟਾਂ ਦੀ ਸੁਧਾਈ ਲਈ ਅਧਿਆਪਕਾਂ ਦੀ ਡਿਊਟੀ ਲਾਉਣ ਦਾ ਵਿਰੋਧ

ਪੱਤਰ ਪ੍ਰੇਰਕ ਮਾਨਸਾ, 24 ਜੁਲਾਈ ਪੰਜਾਬ ਦੇ ਸਕੂਲਾਂ ਵਿੱਚ ਪੜ੍ਹਾਉਂਦੇ ਸੈਂਕੜੇ ਅਧਿਆਪਕਾਂ ਤੇ ਇਨ੍ਹਾਂ ਸਕੂਲਾਂ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਵੱਲੋਂ ਵੋਟਾਂ ਦੀ ਸੁਧਾਈ...

ਸੰਗਰੂਰ ’ਚ 8736 ਕੱਚੇ ਅਧਿਆਪਕਾਂ ਦੇ ‘ਟੈਂਕੀ ਸੰਘਰਸ਼’ ਨੂੰ ਮਹੀਨਾ ਪੂਰਾ ਹੋਇਆ

ਗੁਰਦੀਪ ਸਿੰਘ ਲਾਲੀਸੰਗਰੂਰ, 12 ਜੁਲਾਈਇਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ 8736 ਕੱਚੇ ਅਧਿਆਪਕਾਂ ਦੇ ਅਣਮਿਥੇ ਸਮੇਂ...

ਸੰਗਰੂਰ ’ਚ ਪਾਣੀ ਵਾਲੀ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਪੀਟੀਆਈ ਅਧਿਆਪਕ

ਗੁਰਦੀਪ ਸਿੰਘ ਲਾਲੀਸੰਗਰੂਰ, 9 ਜੁਲਾਈਬੇਰੁਜ਼ਗਾਰ ਪੀ.ਟੀ.ਆਈ. ਅਧਿਆਪਕ ਅੱਜ ਦੁਪਹਿਰੇ ਵਿਜੀਲੈਂਸ ਦਫ਼ਤਰ ਦੇ ਨਜ਼ਦੀਕ ਹਾਊਸਿੰਗ ਬੋਰਡ ਕਲੋਨੀ ’ਚ ਸਥਿਤ ਪਾਣੀ ਵਾਲੀ ਟੈਂਕੀ ਉਪਰ ਚੜ੍ਹ...

ਸੰਗਰੂਰ ’ਚ ਅਧਿਆਪਕਾਂ ’ਤੇ ਲਾਠੀਚਾਰਜ ਦੇ ਵਿਰੋਧ ’ਚ 8736 ਅਧਿਆਪਕਾਂ ਨੇ ਮੁੱਖ ਮੰਤਰੀ ਦਾ ਪੁਤਲਾ ਫ਼ੂਕਿਆ – punjabitribuneonline.com

ਗੁਰਦੀਪ ਸਿੰਘ ਲਾਲੀਸੰਗਰੂਰ, 4 ਜੁਲਾਈ8736 ਕੱਚੇ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ੀ ਕਲੋਨੀ ਦੇ ਨੇੜਲੇ ਪਿੰਡ ਖੁਰਾਣਾ ਵਿਖੇ...

Latest news

- Advertisement -spot_img